नी जटावां सोहनिया ज़मील

आवो नि सहिओ करो तयारी जाना योगी दे मेले
नी जटावा सोहनिया जिह्ना ते नाग मेले

पेहला पीर निगाहें जाना लाला वाले दा दर्शन पाऊंना
जद मैं देख्या रोजे मोहरे जद मैं देख्या,
जद मैं देख्या रोजे मोहरे भेरो छड़ेया खोल
नी जटावा सोहनिया जिह्ना ते नाग मेले

लंगर शाहतलाईया लाऊंना चरण गंगा विच जा के नहाऊना
जिथे लोकी पानी दे विच जिथे लोकी  
जिथे लोकी पानी दे विच सुट्टन पैसे थेले,
जी जटावा सोहनिया जिह्ना ते नाग मेले

गोरख ने जद अजमाया मण्डली ने घेरा पाया
मोर सवारी करके उड़ गया मोर सवारी
मोर सवारी करके उड़ गया  खड के देखन चेले
जी जटावा सोहनिया जिह्ना ते नाग मेले

कहे नरिंदर लेहला वाला नाम ओहदे दी फेरे माला
अख्तर सिद्ध जोगी दा हो गया अख्तर सिद्ध
अख्तर सिद्ध जोगी दा हो गयाछड के सब झमेले
जी जटावा सोहनिया जिह्ना ते नाग मेले

ਆਵੋ ਨੀ ਸਹੀਓ, ਕਰੋ ਤਿਆਰੀ, ਜਾਣਾ ਜੋਗੀ ਦੇ ਮੇਲੇ ll,,
ਨੀ ਜਟਾਵਾਂ lll ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ lll

ਪਹਿਲਾਂ ਪੀਰ ਨਿਗਾਹੇ ਜਾਣਾ*, ਲਾਲਾਂ ਵਾਲੇ ਦਾ ਦਰਸ਼ਨ ਪਾਉਣਾ ll
ਜਦ ਮੈਂ ਦੇਖਿਆ, ਰੋਜ਼ੇ ਮੋਹਰੇ, ਜਦ ਮੈਂ ਦੇਖਿਆ,,,
ਜਦ ਮੈਂ ਦੇਖਿਆ, ਰੋਜ਼ੇ ਮੋਹਰੇ, ਭੈਰੋਂ ਛੜੀਆ ਖੇਲੇ,
ਨੀ ਜਟਾਵਾਂ lll ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ ll

ਲੰਗਰ ਸ਼ਾਹਤਲਾਈਆਂ ਲਾਉਣਾ*, ਚਰਨ ਗੰਗਾ ਵਿੱਚ ਜਾ ਕੇ ਨਹਾਉਣਾ ll
ਜਿੱਥੇ ਲੋਕੀਂ, ਪਾਣੀ ਦੇ ਵਿੱਚ, ਜਿੱਥੇ ਲੋਕੀਂ,,,
ਜਿੱਥੇ ਲੋਕੀਂ, ਪਾਣੀ ਦੇ ਵਿੱਚ, ਸੁੱਟਣ ਪੈਸੇ ਧੇਲੇ,
ਜੀ ਜਟਾਵਾਂ lll ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ ll

ਗੋਰਖ ਨੇ ਜਦ ਅਜ਼ਮਾਇਆ*, ਮੰਡਲੀ ਨੇ ਘੇਰਾ ਪਾਇਆ ll
ਮੋਰ ਸਵਾਰੀ, ਕਰਕੇ ਉੱਡ ਗਿਆ, ਮੋਰ ਸਵਾਰੀ,,,
ਮੋਰ ਸਵਾਰੀ, ਕਰਕੇ ਉੱਡ ਗਿਆ, ਖੜ ਕੇ ਦੇਖਣ ਚੇਲੇ,
ਨੀ ਜਟਾਵਾਂ lll ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ ll

ਕਹੇ ਨਰਿੰਦਰ ਲੇਹਲਾਂ ਵਾਲਾ*, ਨਾਮ ਓਹਦੇ ਦੀ ਫ਼ੇਰੋ ਮਾਲਾ ll
ਅਖ਼ਤਰ ਸਿੱਧ, ਜੋਗੀ ਦਾ ਹੋ ਗਿਆ, ਅਖ਼ਤਰ ਸਿੱਧ,,,
ਅਖ਼ਤਰ ਸਿੱਧ, ਜੋਗੀ ਦਾ ਹੋ ਗਿਆ, ਛੱਡ ਕੇ ਸਭ ਝਮੇਲੇ,
ਜੀ ਜਟਾਵਾਂ lll ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ


download bhajan lyrics (480 downloads)