सोहना है साड्डे जोगी दा दरबार

सोहना है साड्डे जोगी दा दरबार ,
चारे पासे लगियां रोनका,
हुंडी जय जयकार,
सोहना है साडे जोगी दा दरबार,

शाह्तालियाँ लगदे ने मेले,
निक जेहा जोगी संगता च खेले,
चड आइयाँ संगता दे नाल,
जोगी नु किना प्यार,
सोहना है साड्डे जोगी दा दरबार

सोहनी गुफा दे सुंदर नजारे,
गुंजन संगता दे जयकारे,
चेत महीने चाले उते,
औंदे सब नर नार ,
सोहना है साडे जोगी दा दरबार,


सेवा नोरख हर साल ही जावे ,
जोगी तो मिठियां मुरादा पावे,
ज्योति नु परकाश दिखा के,
भर दिते भंडार,
सोहना है साड्डे जोगी दा दरबार

ਸੋਹਣਾ ਹੈ ਸਾਡੇ, ਜੋਗੀ ਦਾ ਦਰਬਾਰ ll
*ਚਾਰੇ ਪਾਸੇ, ਲੱਗੀਆਂ ਰੌਣਕਾਂ,
ਹੁੰਦੀ ਜੈ-ਜੈਕਾਰ,,,
ਸੋਹਣਾ ਹੈ ਸਾਡੇ, ਜੋਗੀ ਦਾ ਦਰਬਾਰ ll

ਸ਼ਾਹਤਲਾਈਆਂ, ਲੱਗਦੇ ਨੇ ਮੇਲੇ l
ਨਿੱਕਾ ਜੇਹਾ ਜੋਗੀ, ਸੰਗਤਾਂ 'ਚ ਖੇਲੇ ll
*ਚੜ੍ਹ ਆਈਆਂ, ਸੰਗਤਾਂ ਦੇ ਨਾਲ,
ਜੋਗੀ ਨੂੰ ਕਿੰਨਾ ਪਿਆਰ,,,
ਸੋਹਣਾ ਹੈ ਸਾਡੇ, ਜੋਗੀ ਦਾ ਦਰਬਾਰ ll

ਸੋਹਣੀ ਗੁਫ਼ਾ ਦੇ, ਸੁੰਦਰ ਨਜ਼ਾਰੇ l
ਗੂੰਜਣ ਸੰਗਤਾਂ, ਦੇ ਜੈਕਾਰੇ ll
*ਚੇਤ ਮਹੀਨੇ, ਚਾਲੇ ਉੱਤੇ,
ਆਉਂਦੇ ਸਭ ਨਰ ਨਾਰ,,,
ਸੋਹਣਾ ਹੈ ਸਾਡੇ, ਜੋਗੀ ਦਾ ਦਰਬਾਰ ll


ਸੇਵਾ ਨੋਰਥ, ਹਰ ਸਾਲ ਹੀ ਜਾਵੇ l
ਜੋਗੀ ਤੋਂ ਮਿੱਠੀਆਂ, ਮੁਰਾਦਾਂ ਪਾਵੇ ll
*ਜਯੋਤੀ ਨੂੰ, ਪ੍ਰਕਾਸ਼ ਦਿਖਾ ਕੇ,
ਭਰ ਦਿੱਤੇ ਭੰਡਾਰ,,,
ਸੋਹਣਾ ਹੈ ਸਾਡੇ, ਜੋਗੀ ਦਾ ਦਰਬਾਰ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (71 downloads)