किन्ना ऐह प्यारा लगदा

एह पाली माता रत्नों दा,
किना ऐ प्यारा लगदा,
एह मन मेरा मस्त होया,
वेख वेख नहियो रजदा,
एह पाली माता ....

गल विच माला सोह्न्व्दी,
कना विच पाया मुंद्रा,
एह काकियाँ बंवारियां,
मथे ते तिलक सजदा,
एह पाली ममाता ....

नैना विच नशा नाम दा,
पैरा विच पुये पांवदा,
धनभाग पथरा दे,
जिह्ना ते चरण रखदा ,
एह पाली माता .....

सोहना ओहदा मुख वेख के,
चन ने भी पाइयां निवियाँ,
ऐ देवते जयकारे बोलदे,
आ गया अवतार रब दा,
एह पाली माता .....


ਏਹ ਪਾਲੀ ਮਾਤਾ, ਰਤਨੋ ਦਾ ll,
ਕਿੰਨਾ ਏ, ਪਿਆਰਾ ਲੱਗਦਾ -ll
ਏਹ ਮਨ ਮੇਰਾ, ਮਸਤ ਹੋਇਆ,,,
ਵੇਖ ਵੇਖ, ਨਹੀਓਂ ਰੱਜਦਾ l
ਏਹ ਪਾਲੀ ਮਾਤਾ,,,,,,,,,,,,,,

ਗਲ਼ ਵਿੱਚ, ਮਾਲਾ ਸੋਹੰਵਦੀ,,,
ਕੰਨਾਂ ਵਿੱਚ, ਪਾਈਆਂ ਮੁੰਦਰਾਂ ll
ਇਹ ਕੱਕੀਆਂ, ਬਾਂਵਰੀਆਂ,,,ll,
ਮੱਥੇ ਤੇ, ਤਿਲਕ ਸੱਜਦਾ l
ਏਹ ਪਾਲੀ ਮਾਤਾ,,,,,,,,,,,,F

ਨੈਣਾਂ ਵਿੱਚ, ਨਸ਼ਾ ਨਾਮ ਦਾ,,,
ਪੈਰਾਂ ਵਿੱਚ, ਪਊਏ ਪਾਂਵਦਾ ll
ਧੰਨਭਾਗ, ਪੱਥਰਾਂ ਦੇ,,,ll,
ਜਿਹਨਾਂ ਤੇ, ਚਰਨ ਰੱਖਦਾ,
ਏਹ ਪਾਲੀ ਮਾਤਾ,,,,,,,,,,,,F

ਸੋਹਣਾ ਓਹਦਾ, ਮੁੱਖ ਵੇਖ ਕੇ,,,
ਚੰਨ ਨੇ ਵੀ, ਪਾਈਆਂ ਨੀਵੀਂਆਂ ll
ਐ ਦੇਵਤੇ, ਜੈਕਾਰੇ ਬੋਲਦੇ,,,ll,
ਆ ਗਿਆ, ਅਵਤਾਰ ਰੱਬ ਦਾ,
ਏਹ ਪਾਲੀ ਮਾਤਾ,,,,,,,,,,,,F


ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (71 downloads)