शेर चढ़ी चढ़ आई मेरी माँ

शेर चढ़ी चढ़ आई मेरी माँ शेरा ते,
भगता नु दर्शन देंदी मेरी माँ शेरा ते,
शेर चढ़ी चढ़ आई मेरी माँ ...

मैया दे हथ विच लाल लाल गाने,
कंजका नु वंडदी आई मेरी माँ शेरा ते,
शेर चडी चड आई मेरी माँ शेरा ते,

मैया दे हथ विच फुलियाँ पतासे,
कंजका नु वंडदी आई मेरी माँ शेरा ते,
शेर चडी चड आई मेरी माँ शेरा ते,

मैया ते हथ विच गिरियाँ छुहारे,
कंजका नु वंड दी आई मेरी माँ शेरा ते,
शेर चडी चड आई मेरी माँ शेरा ते,

मैया दे हथ विच हरी हरी मेहँदी,
कंजका नु वंडदी आई मेरी माँ शेरा ते,
शेर चडी चड आई मेरी माँ शेरा ते,

मैया दे हथ विच लाल लाल चुडा,
कंजका नु वंडदी आई मेरी माँ शेरा ते,
शेर चडी चड आई मेरी माँ शेरा ते,

मैया दे हथ विच लाल लाल गाने,
कंजका नु वंडदी आई मेरी माँ शेरा ते,
शेर चडी चड आई मेरी माँ शेरा ते,

मैया दी झोली विच खजाने आते रेहमता,
भगता नु वंडदी आई मेरी माँ शेरा ते,
शेर चडी चड आई मेरी माँ शेरा ते,ਸ਼ੇਰ ਚੜ੍ਹੀ, ਚੜ੍ਹ ਆਈ ਮੇਰੀ ਮਾਂ, ਸ਼ੇਰਾਂ ਤੇ ll
ਭਗਤਾਂ ਨੂੰ ਦਰਸ਼ਨ, ਦੇਂਦੀ ਮੇਰੀ ਮਾਂ, ਸ਼ੇਰਾਂ ਤੇ l
ਸ਼ੇਰ ਚੜ੍ਹੀ, ਚੜ੍ਹ ਆਈ ਮੇਰੀ ਮਾਂ, ਸ਼ੇਰਾਂ ਤੇ ll

ਮਈਆ ਦੇ ਹੱਥ ਵਿੱਚ, ਲਾਲ ਲਾਲ ਗ਼ਾਨੇ xll  
ਕੰਜ਼ਕਾਂ ਨੂੰ ਵੰਡਦੀ, ਆਈ ਮੇਰੀ ਮਾਂ, ਸ਼ੇਰਾਂ ਤੇ l
ਸ਼ੇਰ ਚੜ੍ਹੀ, ਚੜ੍ਹ ਆਈ ਮੇਰੀ ਮਾਂ, ਸ਼ੇਰਾਂ ਤੇ ll

ਮਈਆ ਦੇ ਹੱਥ ਵਿੱਚ, ਫੁੱਲੀਆਂ ਪਤਾਸੇ xll  
ਕੰਜ਼ਕਾਂ ਨੂੰ ਵੰਡਦੀ, ਆਈ ਮੇਰੀ ਮਾਂ, ਸ਼ੇਰਾਂ ਤੇ l
ਸ਼ੇਰ ਚੜ੍ਹੀ, ਚੜ੍ਹ ਆਈ ਮੇਰੀ ਮਾਂ, ਸ਼ੇਰਾਂ ਤੇ ll

ਮਈਆ ਦੇ ਹੱਥ ਵਿੱਚ, ਗਿਰੀਆਂ ਛੁਹਾਰੇ xll  
ਕੰਜ਼ਕਾਂ ਨੂੰ ਵੰਡਦੀ, ਆਈ ਮੇਰੀ ਮਾਂ, ਸ਼ੇਰਾਂ ਤੇ l
ਸ਼ੇਰ ਚੜ੍ਹੀ, ਚੜ੍ਹ ਆਈ ਮੇਰੀ ਮਾਂ, ਸ਼ੇਰਾਂ ਤੇ ll

ਮਈਆ ਦੇ ਹੱਥ ਵਿੱਚ, ਹਰੀ ਹਰੀ ਮਹਿੰਦੀ xll  
ਕੰਜ਼ਕਾਂ ਨੂੰ ਵੰਡਦੀ, ਆਈ ਮੇਰੀ ਮਾਂ, ਸ਼ੇਰਾਂ ਤੇ l
ਸ਼ੇਰ ਚੜ੍ਹੀ, ਚੜ੍ਹ ਆਈ ਮੇਰੀ ਮਾਂ, ਸ਼ੇਰਾਂ ਤੇ ll

ਮਈਆ ਦੇ ਹੱਥ ਵਿੱਚ, ਲਾਲ ਲਾਲ ਚੂੜ੍ਹਾ xll  
ਕੰਜ਼ਕਾਂ ਨੂੰ ਵੰਡਦੀ, ਆਈ ਮੇਰੀ ਮਾਂ, ਸ਼ੇਰਾਂ ਤੇ l
ਸ਼ੇਰ ਚੜ੍ਹੀ, ਚੜ੍ਹ ਆਈ ਮੇਰੀ ਮਾਂ, ਸ਼ੇਰਾਂ ਤੇ ll

ਮਈਆ ਦੇ ਹੱਥ ਵਿੱਚ, ਲਾਲ ਲਾਲ ਗ਼ਾਨੇ xll  
ਕੰਜ਼ਕਾਂ ਨੂੰ ਵੰਡਦੀ, ਆਈ ਮੇਰੀ ਮਾਂ, ਸ਼ੇਰਾਂ ਤੇ l
ਸ਼ੇਰ ਚੜ੍ਹੀ, ਚੜ੍ਹ ਆਈ ਮੇਰੀ ਮਾਂ, ਸ਼ੇਰਾਂ ਤੇ ll

ਮਈਆ ਦੀ ਝੋਲੀ ਵਿੱਚ, ਖਜ਼ਾਨੇ ਅਤੇ ਰਹਿਮਤਾਂ xll  
ਭਗਤਾਂ ਨੂੰ ਵੰਡਦੀ, ਆਈ ਮੇਰੀ ਮਾਂ, ਸ਼ੇਰਾਂ ਤੇ l
ਸ਼ੇਰ ਚੜ੍ਹੀ, ਚੜ੍ਹ ਆਈ ਮੇਰੀ ਮਾਂ, ਸ਼ੇਰਾਂ ਤੇ ll
ਅਪਲੋਡਰ- ਅਨਿਲਰਾਮੂਰਤੀਭੋਪਾਲdownload bhajan lyrics (803 downloads)