ਜੇ ਤੂੰ ਅੱਖੀਆਂ ਦੇ ਸਾਹਮਣੇ ਨੀ ਰਹਿਣਾ

ਜੇ ਤੂੰ ਅੱਖੀਆਂ ਦੇ ਸਾਹਮਣੇ ਨੀ ਰਹਿਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ
ਅਸਾਂ ਨਿਤ ਦਾ ਵਿਛੋੜਾ ਨਹੀਓਂ ਸਹਿਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ

ਕਰ ਬੈਠੇ ਸਾਂਈਆ ਭਰੋਸਾ ਤੇਰੇ ਪਿਆਰ ਤੇ
ਰੋਲ ਬੈਠੇ ਜਿੰਦ ਅਸਾਂ ਤੇਰੇ ਐਤਵਾਰ ਤੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨੀ ਰਹਿਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ
ਅਸਾਂ ਨਿਤ ਦਾ ਵਿਛੋੜਾ ਨਹੀਓਂ ਸਹਿਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨੀ ਰਹਿਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ

ਇੰਝ ਦੂਰ ਦੂਰ ਰਹਿਕੇ ਨਹੀਓਂ ਟੈਮ ਲੰਘਣਾ
ਅਸਾਂ ਦੀਦ ਤੋ ਬਿਨਾ ਨਹੀਂ ਕੁਛ ਹੋਰ ਮੰਗਣਾ
ਜੇ ਇਹ ਨਿੱਕਾ ਜੇਹਾ ਮੰਨਣਾ ਨਹੀ ਕਹਿਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨੀ ਰਹਿਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ
ਸਾਡਾ ਦਿਲ ਮੋੜ ਦੇ...
ਅਸਾਂ ਨਿਤ ਦਾ ਵਿਛੋੜਾ ਨਹੀਓਂ ਸਹਿਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨੀ ਰਹਿਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ

ਤੇਰੀ ਮਰਜ਼ੀ ਏ ਸਾਡੇ ਨਾਲੋ ਵੱਖ ਹੋਣ ਦੀ
ਸਾਡੀ ਮਰਜ਼ੀ ਏ ਤੇਰੇ ਪਿਛੇ ਕੱਖ ਹੋਣ ਦੀ
ਜੇ ਇਹ ਦਰਦ ਜੁਦਾਈਆਂ ਵਾਲਾ ਦੇਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨੀ ਰਹਿਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ
ਸਾਡਾ ਦਿਲ ਮੋੜ ਦੇ...
ਅਸਾਂ ਨਿਤ ਦਾ ਵਿਛੋੜਾ ਨਹੀਓਂ ਸਹਿਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨੀ ਰਹਿਣਾ
ਤੇ ਸਾਂਈਆ ਸਾਡਾ ਦਿਲ ਮੋੜ ਦੇ
श्रेणी
download bhajan lyrics (518 downloads)