मैया दा ख़ुल्दा ए दरबार

मइयां दा ख़ुल्दा ए दरबार वेले अमृत दे,
हुंदी ऐ माँ दी जय जैकार हो  वेले अमृत दे,
मइयां दा खुल्दा ऐ दरबार,

आ जाओ नी माँ  नु इशनान कराइये,
अतर फुलेला ला के चोला महकाइये,
चोला पहनाइये माँ नु लाल हो वेले अमृत दे
मइयां दा खुल्दा ऐ दरबार......

चुनरी  नु लाइये माँ दे सीपियाँ  सितारे,
मड दइये गोटा ला के चार किनारे,
फुला दा पाइये गल हार हो वेले अमृत दे
मइयां दा खुल्दा ऐ दरबार,

मथे दे बिंदी सोहना मुकट सजाइये,
कना नु झुमके माँ नु नथ पहनाइये,
चुडे दी बाहा च शनकार हो वेले अमृत दे,
मइयां दा खुल्दा ऐ दरबार........

उठ के सवेरे जेह्ड़े करदे ने पूजा,
बिट्टू प्रीत कम ना कोई करदे न दूजा,
देंदे ऐ वर बक्शनहार हो वेले अमृत दे,
मइयां दा खुल्दा ऐ दरबार........




ਮਈਆ ਦਾ, ਖੁੱਲਦਾ ਏ ਦਰਬਾਰ, ਵੇਲੇ ਅੰਮ੍ਰਿਤ ਦੇ ll
ਹੁੰਦੀ ਏ, ਮਾਂ ਦੀ ਜੈ ਜੈਕਾਰ, ਹੋ,, ll ਵੇਲੇ ਅੰਮ੍ਰਿਤ ਦੇ,
ਮਈਆ ਦਾ, ਖੁੱਲਦਾ ਏ ਦਰਬਾਰ,,,,,,,,

ਆ ਜਓ ਨੀ ਮਾਂ ਨੂੰ, ''ਇਸ਼ਨਾਨ ਕਰਾਈਏ''
ਅੱਤਰ ਫੁਲੇਲਾਂ ਲਾ ਕੇ, ''ਚੋਲਾ ਮਹਿਕਾਈਏ'' ll
ਚੋਲਾ, ਪਹਿਨਾਈਏ ਮਾਂ ਨੂੰ ਲਾਲ ਹੋ,,ll, ਵੇਲੇ ਅੰਮ੍ਰਿਤ ਦੇ
ਮਈਆ ਦਾ, ਖੁੱਲਦਾ ਏ ਦਰਬਾਰ,,,,,,,,  

ਚੁੰਨਰੀ ਨੂੰ ਲਾਈਏ ਮਾਂ ਦੇ, "ਸਿੱਪੀਆਂ ਸਿਤਾਰੇ"
ਮੜ੍ਹ ਦੇਈਏ ਗੋਟਾ ਲਾ ਕੇ, "ਚਾਰੇ ਕਿਨਾਰੇ" ll
ਫੁੱਲਾਂ ਦਾ, ਪਾਈਏ ਗਲ਼ ਹਾਰ ਹੋ,,ll, ਵੇਲੇ ਅੰਮ੍ਰਿਤ ਦੇ
ਮਈਆ ਦਾ, ਖੁੱਲਦਾ ਏ ਦਰਬਾਰ,,,,,,,,

ਮੱਥੇ ਤੇ ਬਿੰਦੀ ਸੋਹਣਾ, ''ਮੁੱਕਟ ਸਜਾਈਏ''
ਕੰਨਾਂ ਨੂੰ ਝੁੰਮਕੇ ਮਾਂ ਨੂੰ, "ਨੱਥ ਪਹਿਨਾਈਏ" ll
ਚੂੜੇ ਦੀ, ਬਾਹਾਂ 'ਚ ਛਣਕਾਰ ਹੋ,,ll, ਵੇਲੇ ਅੰਮ੍ਰਿਤ ਦੇ
ਮਈਆ ਦਾ, ਖੁੱਲਦਾ ਏ ਦਰਬਾਰ,,,,,,,,

ਉੱਠ ਕੇ ਸਵੇਰੇ ਜੇਹੜੇ, ''ਕਰਦੇ ਨੇ ਪੂਜਾ''
ਬਿੱਟੂ ਪ੍ਰੀਤ ਕੰਮ ਨਾ ਕੋਈ,, ''ਕਰਦੇ ਨਾ ਦੂਜਾ''
ਦੇਂਦੀ ਏ ਵਰ ਬਖਸ਼ਣਹਾਰ ਹੋ,,ll, ਵੇਲੇ ਅੰਮ੍ਰਿਤ ਦੇ
ਮਈਆ ਦਾ, ਖੁੱਲਦਾ ਏ ਦਰਬਾਰ,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (719 downloads)