अंग अंग चढ़ी नाम दी खुमारी

अंग अंग चढ़ी नाम दी खुमारी,
गुरा ने ऐसा रंग सुटेया,
बाहरो अन्दरो मैं रंगी गई सारी,
गुरा ने ऐसा रंग सुटेया,
अंग अंग चढ़ी नाम दी खुमारी,

गुरु चरना च मथा जदों टेकेया,
दसा की ओह नजारा जो मैं वेखेयाँ,
वेखे अंग संग बांके बिहारी,
गुरा ने ऐसा रंग सुटेया,
अंग अंग चढ़ी नाम दी खुमारी,

एह न पूछो रंग पीला सी की लाल सी,
रंग जेह्डा वी सी बड़ा ही कमाल सी,
वेख सोचा विच धुबियाँ ललारी,
गुरा ने ऐसा रंग सुटेया,
अंग अंग चढ़ी नाम दी खुमारी,

खोली गुरा जद सच दी किताब सी,
मेनू दिता हर सवाल दा जवाब सी,
इक पल च मुकाई गल सारी,
गुरा ने ऐसा रंग सुटेया,
अंग अंग चढ़ी नाम दी खुमारी,

गुरा ज्ञान वाला तीर जदों मारिया,
नि मैं गले गले राम उचारेया ,
सारे कहंदे मेनू गुरा दी प्यारी,
गुरा ने ऐसा रंग सुटेया,
अंग अंग चढ़ी नाम दी खुमारी,


ਅੰਗ ਅੰਗ ਚੜ੍ਹੀ, ਨਾਮ ਦੀ ਖੁਮਾਰੀ,
'ਗੁਰਾਂ ਨੇ ਐਸਾ, ਰੰਗ ਸੁੱਟਿਆ ll'
*ਬਾਹਰੋਂ ਅੰਦਰੋਂ ਮੈਂ, ਰੰਗੀ ਗਈ ਸਾਰੀ ll,
'ਗੁਰਾਂ ਨੇ ਐਸਾ, ਰੰਗ ਸੁੱਟਿਆ ll'
ਅੰਗ ਅੰਗ ਚੜ੍ਹੀ ਨਾਮ,,,,,,,,,,

*ਗੁਰੂ ਚਰਨਾਂ ਚ, ਮੱਥਾ ਜਦੋਂ ਟੇਕਿਆ ll
ਦੱਸਾਂ ਕੀ ਓਹ, ਨਜ਼ਾਰਾ ਜੋ ਮੈਂ ਵੇਖਿਆ ll
ਵੇਖੇ ਅੰਗ ਸੰਗ lll, ਬਾਂਕੇ ਬਿਹਾਰੀ ,
'ਗੁਰਾਂ ਨੇ ਐਸਾ, ਰੰਗ ਸੁੱਟਿਆ ll'
ਬਾਹਰੋਂ ਅੰਦਰੋਂ ਮੈਂ,,,,,,,,,,,,,

ਇਹ ਨਾ ਪੁੱਛੋਂ ਰੰਗ, ਪੀਲਾ ਸੀ ਕਿ ਲਾਲ ਸੀ ll
ਰੰਗ ਜਿਹੜਾ ਵੀ ਸੀ, ਬੜਾ ਹੀ ਕਮਾਲ ਸੀ ll
ਵੇਖ ਸੋਚਾਂ ਵਿੱਚ lll, ਡੁੱਬਿਆ ਲਲਾਰੀ,
'ਗੁਰਾਂ ਨੇ ਐਸਾ, ਰੰਗ ਸੁੱਟਿਆ ll'
ਬਾਹਰੋਂ ਅੰਦਰੋਂ ਮੈਂ,,,,,,,,,,,,,

ਖੋਲੀ ਗੁਰਾਂ ਜਦ, ਸੱਚ ਦੀ ਕਿਤਾਬ ਸੀ ll
ਮੈਨੂੰ ਦਿੱਤਾ ਹਰ, ਸਵਾਲ ਦਾ ਜਬਾਬ ਸੀ ll
ਇਕ ਪਲ ਚ lll, ਮੁਕਾਈ ਗੱਲ ਸਾਰੀ,
'ਗੁਰਾਂ ਨੇ ਐਸਾ, ਰੰਗ ਸੁੱਟਿਆ ll'
ਬਾਹਰੋਂ ਅੰਦਰੋਂ ਮੈਂ,,,,,,,,,,,,,

ਗੁਰਾਂ ਗਿਆਨ ਵਾਲਾ, ਤੀਰ ਜਦੋਂ ਮਾਰਿਆ ll
ਨੀ ਮੈਂ ਗੱਲੇ ਗੱਲੇ, ਰਾਮ ਉਚਾਰਿਆ ll
ਸਾਰੇ ਕਹਿੰਦੇ ਮੈਨੂੰ ll, ਗੁਰਾਂ ਦੀ ਪਿਆਰੀ,
'ਗੁਰਾਂ ਨੇ ਐਸਾ, ਰੰਗ ਸੁੱਟਿਆ ll'
ਬਾਹਰੋਂ ਅੰਦਰੋਂ ਮੈਂ,,,,,,,,,,,,,
ਧੁਨ- ਨਿੱਤ ਖੈਰ ਮੰਗ ਸੋਹਣਿਆ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (1104 downloads)