बाबा मझियाँ चरौंदा

हो किरत करो ते वंड छको दा लाया होका,
एह सोच सची करतार दी है,
है इक दिन पानी धरती ने मुक जाना,
क्यों साइंस चल पई मार दी है,
एह सोहने रंगी धरती उते सोहना ही उगना ऐ,
कदों किरत दे सूरज ने हाये ढोब्या ढूबना ए,
कोई स्यासत वटा उते अक नि ला सकदी,
गुरु नानक दे खेता चो बरकत नी जा सकदी,

बाबा मझियां चरोंदा दिसदा ऐ,
पानी खेता नु लौंदा दिसदा ऐ
हट सच दी च्लौन्दा दिसदा ऐ,
नाले लंगर छकोंदा,
लंगर छकोंदा दिसदा ऐ,
बाबा मझियां चरोंदा दिसदा ऐ,

रुख कदे न वड़ो ते न मारो धियाँ नु,
मेहने मिलदे रहने आ सरहंद दियां नीहा नु,
कोई वीत कोकियाँ वालियां बदली मत नि जा सकदी,
गुरु नानक दे खेता चो बरकत नि जा सकदी,

क्यों नि बन्दिया करदा पासे पाप पखंडा नु,
सिर ते चकी फिरदा क्यों भरमा दिया पंडा नु,
कदे वि चकी सिर तो रब दी छत नि जा सकदी,
गुरु नानक दे खेता चो बरकत नि जा सकदी,

ਹੋ,, ਕਿਰਤ ਕਰੋ,, ਤੇ ਵੰਡ ਛਕੋ ਦਾ, ਲਾਇਆ ਹੋਕਾ,
ਇਹ ਸੋਚ ਸੱਚੀ, ਕਰਤਾਰ ਦੀ ਹੈ l
ਹੈ ਇਕ ਦਿਨ, ਪਾਣੀ ਧਰਤੀ ਨੇ ਮੁੱਕ ਜਾਣਾ,,,
ਕਿਉਂ ਸਾਈਂ ਸਚੱਲ, ਪਈ ਮਾਰ ਦੀ ਹੈ l
ਇਹ ਸੋਨੇ ਰੰਗੇ ਧਰਤੀ ਉੱਤੇ, ਸੋਨਾ ਹੀ ਉਗਣਾ ਏ,
ਕਦੋਂ ਕਿਰਤ ਦੇ, ਸੂਰਜ ਨੇ ਹਾਏ, ਡੋਬਿਆ ਡੁੱਬਣਾ ਏ l
ਹੋ,, ਕੋਈ ਸਿਆਸਤ ਵੱਟਾਂ ਉੱਤੇ, ਅੱਕ ਨੀ ਲਾ ਸਕਦੀ,
ਗੁਰੂ ਨਾਨਕ ਦੇ ਖੇਤਾਂ ਚੋਂ, ਬਰਕਤ ਨੀ ਜਾ ਸਕਦੀ ll

ਬਾਬਾ ਮੱਝੀਆਂ ਚਰਾਉਂਦਾ, ਦਿੱਸਦਾ ਏ,
ਪਾਣੀ ਖੇਤਾਂ ਨੂੰ ਲਾਉਂਦਾ, ਦਿੱਸਦਾ ਏ xll,
ਹੱਟ ਸੱਚ ਦੀ ਚਲਾਉਂਦਾ, ਦਿੱਸਦਾ ਏ,
ਨਾਲੇ ਲੰਗਰ ਛਕਾਉਂਦਾ,,,,,
ਲੰਗਰ ਛਕਾਉਂਦਾ, ਦਿੱਸਦਾ ਏ l
ਬਾਬਾ ਮੱਝੀਆਂ ਚਰਾਉਂਦਾ, ਦਿੱਸਦਾ ਏ l

ਓ,, ਰੁੱਖ ਕਦੇ ਨਾ ਵੱਢੋ ਤੇ ਨਾ, ਮਾਰੋ ਧੀਆਂ ਨੂੰ,
ਮੇਹਣੇ ਮਿਲਦੇ ਰਹਿਣੇ ਆ, ਸਰਹੰਦ ਦੀਆਂ ਨੀਹਾਂ ਨੂੰ ll
ਕਿਉਂ ਵੀਤ ਕੌਂਕਿਆਂ ਵਾਲਿਆਂ ਬਦਲੀ, ਮੱਤ ਨੀ ਜਾ ਸਕਦੀ,
ਗੁਰੂ ਨਾਨਕ ਦੇ ਖੇਤਾਂ ਚੋਂ, ਬਰਕਤ ਨੀ ਜਾ ਸਕਦੀ l

ਬਾਬਾ ਮੱਝੀਆਂ ਚਰਾਉਂਦਾ, ਦਿੱਸਦਾ ਏ,
ਪਾਣੀ ਖੇਤਾਂ ਨੂੰ ਲਾਉਂਦਾ, ਦਿੱਸਦਾ ਏ,  
ਹੱਟ ਸੱਚ ਦੀ ਚਲਾਉਂਦਾ, ਦਿੱਸਦਾ ਏ,
ਨਾਲੇ ਲੰਗਰ ਛਕਾਉਂਦਾ,,,,,
ਲੰਗਰ ਛਕਾਉਂਦਾ, ਦਿੱਸਦਾ ਏ l


ਕਿਉਂ ਨੀ ਬੰਦਿਆਂ ਕਰਦਾ ਪਾਸੇ, ਪਾਪ ਪਾਖੰਡਾ ਨੂੰ,
ਸਿਰ ਤੇ ਚੱਕੀ ਫਿਰਦਾ ਕਿਉਂ, ਭਰਮਾਂ ਦੀਆ ਪੰਡਾਂ ਨੂੰ ll
ਕਦੇ ਵੀ ਚੱਕੀ ਸਿਰ ਤੋਂ ਰੱਬ ਦੀ, ਛੱਤ ਨੀ ਜਾ ਸਕਦੀ,
ਗੁਰੂ ਨਾਨਕ ਦੇ ਖੇਤਾਂ ਚੋਂ, ਬਰਕਤ ਨੀ ਜਾ ਸਕਦੀ l

ਬਾਬਾ ਮੱਝੀਆਂ ਚਰਾਉਂਦਾ, ਦਿੱਸਦਾ ਏ,
ਪਾਣੀ ਖੇਤਾਂ ਨੂੰ ਲਾਉਂਦਾ, ਦਿੱਸਦਾ ਏ,  
ਹੱਟ ਸੱਚ ਦੀ ਚਲਾਉਂਦਾ, ਦਿੱਸਦਾ ਏ,
ਨਾਲੇ ਲੰਗਰ ਛਕਾਉਂਦਾ,,,,,
ਲੰਗਰ ਛਕਾਉਂਦਾ, ਦਿੱਸਦਾ ਏ l
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
download bhajan lyrics (814 downloads)