रथ कल्कतयो चल्या

रथ कलकत्यो चलया मात मेरी काली दा,
काली दा जी काली दा,
काले चोलया वाली दा,
रथ कल्कत्यो चल्या मात मेरी काली दा,

रथ नु वेखन विष्णु जी आए ,
लक्ष्मी मां नू नाल ले आए,
संख चक्र हथ फड़या मात मेरी काली दा,

रथ नू वेखण शंकर जी आए,
गोरा मां नू नाल ले आए,
हथ विच डमरू फड़या ,
मात मेरी काली दा,


ਰੱਥ ਕਲਕੱਤਿਓਂ ਚੱਲਿਆ
===============
ਰੱਥ, ਕਲਕੱਤਿਓਂ ਚੱਲਿਆ, ਮਾਤ ਮੇਰੀ ਕਾਲੀ ਦਾ ll
ਕਾਲੀ ਦਾ, ਜੀ ਕਾਲੀ ਦਾ* l
ਕਾਲੇ*, ਚੋਲਿਆਂ ਵਾਲੀ ਦਾ,,,
ਰੱਥ, ਕਲਕੱਤਿਓਂ ਚੱਲਿਆ, ਮਾਤ ਮੇਰੀ ਕਾਲੀ ਦਾ ll
ਜੈ ਸ਼ਕਤੀ, ਜੈ ਜੈ, ਮਾਂ ਕਾਲੀ xll-ll

ਰੱਥ ਨੂੰ ਵੇਖਣ, ਬ੍ਰਹਮਾ ਜੀ ਆਏ l
ਬ੍ਰਹਮਾਣੀ ਨੂੰ, ਨਾਲ ਲਿਆਏ ll
ਚਾਰੋਂ ਵੇਦ, ਅਚਾਰ, ਮਾਤ ਮੇਰੀ ਕਾਲੀ ਦਾ,,,
ਰੱਥ, ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਰੱਥ ਨੂੰ ਵੇਖਣ, ਵਿਸ਼ਨੂੰ ਜੀ ਆਏ l
ਲਕਸ਼ਮੀ ਜੀ ਨੂੰ, ਨਾਲ ਲਿਆਏ ll
ਸ਼ੰਖ ਚੱਕਰ, ਹੱਥ ਫੜ੍ਹਿਆ, ਮਾਤ ਮੇਰੀ ਕਾਲੀ ਦਾ,,,
ਰੱਥ, ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਰੱਥ ਨੂੰ ਵੇਖਣ, ਸ਼ੰਕਰ ਜੀ ਆਏ l
ਪਾਰਬਤੀ ਨੂੰ, ਨਾਲ ਲਿਆਏ ll
ਹੱਥ ਵਿੱਚ, ਡੰਮਰੂ ਫੜ੍ਹਿਆ, ਮਾਤ ਮੇਰੀ ਕਾਲੀ ਦਾ,,,
ਰੱਥ ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਰੱਥ ਨੂੰ ਵੇਖਣ, ਰਾਮ ਜੀ ਆਏ l
ਸੀਤਾ ਜੀ ਨੂੰ, ਨਾਲ ਲਿਆਏ ll
ਧਨੁਸ਼ ਬਾਣ, ਹੱਥ ਫੜ੍ਹਿਆ, ਮਾਤ ਮੇਰੀ ਕਾਲੀ ਦਾ,,,
ਰੱਥ, ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਰੱਥ ਨੂੰ ਵੇਖਣ, ਰਾਮ ਜੀ ਆਏ l
ਸੀਤਾ ਜੀ ਨੂੰ, ਨਾਲ ਲਿਆਏ ll
ਧਨੁਸ਼ ਬਾਣ, ਹੱਥ ਫੜ੍ਹਿਆ, ਮਾਤ ਮੇਰੀ ਕਾਲੀ ਦਾ,,,
ਰੱਥ, ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਰੱਥ ਨੂੰ ਵੇਖਣ, ਕ੍ਰਿਸ਼ਨ ਜੀ ਆਏ l
ਰਾਧਾ ਜੀ ਨੂੰ, ਨਾਲ ਲਿਆਏ ll
ਮੋਰ ਮੁਕੁਟ, ਸਿਰ ਧਰਿਆ, ਮਾਤ ਮੇਰੀ ਕਾਲੀ ਦਾ,,,
ਰੱਥ, ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਰੱਥ ਨੂੰ ਵੇਖਣ, ਗਣਪਤੀ ਜੀ ਆਏ l
ਰਿੱਧੀ ਸਿੱਧੀ ਨੂੰ, ਨਾਲ ਲਿਆਏ ll
ਹੋ ਕੇ, ਮੂਸ਼ਕ ਸਵਾਰ, ਮਾਤ ਮੇਰੀ ਕਾਲੀ ਦਾ,,,
ਰੱਥ ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਏਹ ਰੱਥ ਹੈ ਬੜਾ, ਸ਼ਕਤੀਸ਼ਾਲੀ l
ਜਿਸ ਤੇ ਬੈਠੀ, ਮਾਤਾ ਕਾਲੀ ll
ਰੁੱਤਬਾ, ਸਭ ਤੋਂ ਨਿਆਰਾ, ਮਾਤ ਮੇਰੀ ਕਾਲੀ ਦਾ,,,
ਰੱਥ, ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (961 downloads)