किवे मुखड़े तो नजरा हटावा,
के तेरे विचो रब दिसदा,
जी करदा ऐ तेनु देखि जावा,
के तेरे विचो रब दिसदा....
जी करदा ऐ तेनु देखि जावा,
जी करदा ऐ मेरा,जी करदा ऐ मेरा,
ओ मेरा जी करदा ऐ मेरा जी करदा ऐ,
जनाजा वालियां सहमने आ,
जरा नाजा वालियां सहमने आ,
अज अखियाँ मिलाऊं नु जी करदा,
तेरे हुशन नु वेख के श्याम सुंदर,
ओ साडा कतल हो जान नु जी करदा एह,
जी करदा ऐ मेरा जी करदा ऐ मेरा.....
नही तेरे नजरियाँ जी भरदा,
तेनु तकदा रहा एहो जी करदा,
जी करदा ऐ मेरा जी करदा ऐ,
ओ मेरा जी करदा ऐ मेरा जी करदा ऐ,
वेख के तेरियां नाज अदावा,
ओ प्यारे लख लख वारि मैं सदके जावा,
जी करदा ऐ मेरा जी करदा ऐ मेरा.,
ओ मेरा जी करदा ऐ मेरा जी करदा ऐ लाल
जी करदा ऐ तेनु देखि जावा,
वे तेरे विचो रब दिसदा....
तेरी दीद इवादत मेरी,
तू ही प्यार ऐ महोबत मेरी,
कदी तेरे कोलो उठ के ना जावा,
वे तेरे विचो रब दिसदा
जी करदा ऐ तेनु वेखी जावा,
वे तेरे विचो रब दिसदा
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ ll,
ਵੇ ਤੇਰੇ ਵਿਚੋਂ ਰੱਬ ਦਿੱਸਦਾ ll
ਜੀ ਕਰਦਾ ਏ ਤੈਨੂੰ ਵੇਖੀਂ ਜਾਵਾਂ ll,
ਵੇ ਤੇਰੇ ਵਿਚੋਂ ਰੱਬ ਦਿੱਸਦਾ,,,,,,,,,,,
ਜੀ ਕਰਦਾ ਏ ਤੈਨੂੰ ਵੇਖੀਂ ਜਾਵਾਂ ll,
ਜੀ ਕਰਦਾ ਏ ਮੇਰਾ, ਜੀ ਕਰਦਾ ਏ ਮੇਰਾ
ਓ ਮੇਰਾ ਜੀ ਕਰਦਾ ਏ, ਮੇਰਾ ਜੀ ਕਰਦਾ ਏ ll
ਜਨਾਜ਼ਾਂ ਵਾਲਿਆਂ ਸਾਹਮਣੇ ਆ
ਜ਼ਰਾ ਨਾਜ਼ਾਂ ਵਾਲਿਆਂ ਸਾਹਮਣੇ ਆ
ਅੱਜ ਅੱਖੀਆਂ ਮਿਲਾਉਣ ਨੂੰ ਜੀ ਕਰਦਾ ll
ਤੇਰੇ ਹੁਸਨ ਨੂੰ ਵੇਖ ਕੇ ਸ਼ਿਆਮ ਸੁੰਦਰ ll
ਓ ਸਾਡਾ ਕਤਲ ਹੋ ਜਾਣ ਨੂੰ ਜੀ ਕਰਦਾ ਏ
ਜੀ ਕਰਦਾ ਏ ਮੇਰਾ, ਜੀ ਕਰਦਾ ਏ ਮੇਰਾ
ਓ ਮੇਰਾ ਜੀ ਕਰਦਾ ਏ, ਮੇਰਾ ਜੀ ਕਰਦਾ ਏ
ਨਹੀਂ ਤੇਰੇ ਨਜ਼ਾਰਿਆਂ ਜੀ ਭਰਦਾ llxll
ਤੈਨੂੰ ਤੱਕਦਾ ਰਹਾਂ, ਇਹੋ ਜੀ ਕਰਦਾ
ਜੀ ਕਰਦਾ ਏ ਮੇਰਾ, ਜੀ ਕਰਦਾ ਏ ਮੇਰਾ
ਓ ਮੇਰਾ ਜੀ ਕਰਦਾ ਏ, ਮੇਰਾ ਜੀ ਕਰਦਾ ਏ ll
ਵੇਖ ਕੇ ਤੇਰੀਆਂ ਨਾਜ਼ ਅਦਾਵਾਂ llxll
ਓ ਪਿਆਰੇ ਲੱਖ ਲੱਖ ਵਾਰੀ ਮੈਂ ਸਦਕੇ ਜਾਵਾਂ
ਜੀ ਕਰਦਾ ਏ ਮੇਰਾ, ਜੀ ਕਰਦਾ ਏ ਮੇਰਾ
ਓ ਮੇਰਾ ਜੀ ਕਰਦਾ ਏ, ਮੇਰਾ ਜੀ ਕਰਦਾ ਏ ll
ਜੀ ਕਰਦਾ ਏ ਤੈਨੂੰ ਵੇਖੀਂ ਜਾਵਾਂ,
ਵੇ ਤੇਰੇ ਵਿਚੋਂ ਰੱਬ ਦਿੱਸਦਾ,,,,,,,,,,,,,,,,
ਤੇਰੀ ਦੀਦ ਇਵਾਦਤ ਮੇਰੀ ll
ਤੂੰ ਹੀ ਪਿਆਰ ਏ ਮੋਹਬਤ ਮੇਰੀ ll
ਕਦੀ ਤੇਰੇ ਕੋਲੋਂ ਉੱਠ ਕੇ ਨਾ ਜਾਵਾਂ ll,
ਵੇ ਤੇਰੇ ਵਿਚੋਂ ਰੱਬ ਦਿੱਸਦਾ
ਜੀ ਕਰਦਾ ਏ ਤੈਨੂੰ ਵੇਖੀਂ ਜਾਵਾਂ,
ਵੇ ਤੇਰੇ ਵਿਚੋਂ ਰੱਬ ਦਿੱਸਦਾ,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ