झण्डियाँ दा चमकारा

भगवा रंग चमकदा गोटा छन छन घुंघरू देंदे होका,
जग होइयां रुषनाईयाँ सारे पिया जदों लिशकारा,
हो तारियाँ नु जय हो हो अम्बरा नु जय हो,
हो तारियाँ नु मात पावंदा झंडियाँ दा चमकारा,

एह झंडे रंग बरसौन्दे बड़े मन भओंदे बाबे दियां मंदिरा ते,
दुरो नजर ने औंदे सदा लेहरानदे बाबे दियां मंदिरा ते,
झंडियाँ उते जय बाबे दी लिखियाँ बड़ा प्यारा,
हो तारियाँ नु जय हो हो अम्बरा नु जय हो,
हो तारियाँ नु मात पावंदा झंडियाँ दा चमकारा,

झंडे एह बड़े प्यारे है जग तो न्यारे बड़े ही फब्दे ने,
झिलमिल एह करन सितारे पेन लिशकारे बड़े ही फब्दे ने,
बाबे दे दर मेला लगाया देखंजोग नजारा,
हो तारियाँ नु जय हो हो अम्बरा नु जय हो,
हो तारियाँ नु मात पावंदा झंडियाँ दा चमकारा,

हथा विच झंडे फडके चलो सब दर ते भगत जी जय बोलो,
फोटो बाबे दी मडके झन्डे ते झडके भगत जी जय बोलो.
लेना मुरादा दर तो सुखियाँ चलियाँ एह जग सारा
हो तारियाँ नु जय हो हो अम्बरा नु जय हो,
हो तारियाँ नु मात पावंदा झंडियाँ दा चमकारा,

ਭਗਵਾਂ ਰੰਗ ਚਮਕਦਾ ਗੋਟਾ, ਛਣ ਛਣ ਘੁੰਘਰੂ ਦੇਂਦੇ ਹੌਕਾ ll,
ਜੱਗ ਹੋਈਆਂ ਰੁਸ਼ਨਾਈਆਂ ਸਾਰੇ ll,ਪਿਆ ਜਦੋਂ ਲਿਸ਼ਕਾਰਾ,
ਹੋ ਤਾਰਿਆਂ ਨੂੰ ,,,,,ਜੈ ਹੋ , ਹੋ ਅੰਬਰਾਂ ਨੂੰ ,,,,,, ਜੈ ਹੋ,
ਹੋ ਤਾਰਿਆਂ ਨੂੰ ਮਾਤ ਪਾਂਵਦਾ, ਝੰਡਿਆਂ ਦਾ ਚਮਕਾਰਾ

ਏਹ ਝੰਡੇ ਰੰਗ ਬਰਸਾਉਂਦੇ, ਬੜੇ ਮਨ ਭਾਉਂਦੇ, ਬਾਬੇ ਦੀਆਂ ਮੰਦਿਰਾਂ ਤੇ
ਦੂਰੋਂ ਨਜ਼ਰ ਨੇ ਆਉਂਦੇ, ਸਦਾ ਲਹਿਰਾਉਂਦੇ, ਬਾਬੇ ਦੀਆਂ ਮੰਦਿਰਾਂ ਤੇ ll
ਝੰਡਿਆਂ ਉੱਤੇ ਜੈ ਬਾਬੇ ਦੀ ll, ਲਿਖਿਆ ਬੜਾ ਪਿਆਰਾ,
ਹੋ ਤਾਰਿਆਂ ਨੂੰ ,,,,,ਜੈ ਹੋ , ਹੋ ਅੰਬਰਾਂ ਨੂੰ ,,,,,, ਜੈ ਹੋ,
ਹੋ ਤਾਰਿਆਂ ਨੂੰ ਮਾਤ ਪਾਂਵਦਾ,,,,,,,,,,,,,,

ਝੰਡੇ ਏਹ ਬੜੇ ਪਿਆਰੇ, ਹੈ ਜੱਗ ਤੋਂ ਨਿਆਰੇ, ਬੜੇ ਹੀ ਫੱਬਦੇ ਨੇ
ਝਿਲਮਿਲ ਇਹ ਕਰਨ ਸਿਤਾਰੇ, ਪੈਣ ਲਿਸ਼ਕਾਰੇ, ਬੜੇ ਹੀ ਫੱਬਦੇ ਨੇ ll
ਬਾਬੇ ਦੇ ਦਰ ਮੇਲਾ ਲੱਗਿਆ ll, ਦੇਖਣਯੋਗ ਨਜ਼ਾਰਾ,
ਹੋ ਤਾਰਿਆਂ ਨੂੰ ,,,,,ਜੈ ਹੋ , ਹੋ ਅੰਬਰਾਂ ਨੂੰ ,,,,,, ਜੈ ਹੋ,
ਹੋ ਤਾਰਿਆਂ ਨੂੰ ਮਾਤ ਪਾਂਵਦਾ,,,,,,,,,,,,,,

ਹੱਥਾਂ ਵਿਚ ਝੰਡੇ ਫੜ੍ਹਕੇ, ਚਲੋ ਸਭ ਦਰ ਤੇ, ਭਗਤ ਜੀ ਜੈ ਬੋਲੋ
ਫੋਟੋ ਬਾਬੇ ਦੀ ਮੜ੍ਹਕੇ, ਝੰਡੇ ਤੇ ਜੜ੍ਹਕੇ, ਭਗਤ ਜੀ ਜੈ ਬੋਲੋ ll
ਲੈਣ ਮੁਰਾਦਾਂ ਦਰ ਤੋਂ ਸੁੱਖਿਆ ll, ਚੱਲਿਆ ਏਹ ਜੱਗ ਸਾਰਾ
ਹੋ ਤਾਰਿਆਂ ਨੂੰ ,,,,,ਜੈ ਹੋ , ਹੋ ਅੰਬਰਾਂ ਨੂੰ ,,,,,, ਜੈ ਹੋ,
ਹੋ ਤਾਰਿਆਂ ਨੂੰ ਮਾਤ ਪਾਂਵਦਾ,,,,,,,,,,,,,,
ਧੁਨ-ਸੱਤ ਰੰਗਾਂ ਲਿਸ਼ਕਾਰਾ
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (748 downloads)