रब्बा कर बदलां दी छां

रब कर बदला दी छा आज पौनाहारी ने औना,
सारी दुनिया ही जपे जिहदा ना,
हो बाबे दुधाथारी ने औना,
रब कर बदला दी छा....

मोर दी सवारी कर नाथ मेरे औनगे,
अपनियाँ भगता नु दर्श दिखाऊनगे,
बेठे पलका विछा के था था,
हो बाबे दुधाथारी ने औना,
रबा कर बदला दी छा....

असी पल पल ओहदी सेवा च लंगावना,
तन मन धन ओहदे प्यार लेखे लवाना,
ओहदे चरना च जीवा ते मरा,
हो बाबे दुधाथारी ने औना,
रबा कर बदला दी छा.....

खुला सरिहाले वाला कह गल दिल दी,
ऐहोजेहीघड़ी चंगी भागा नाल मिलदी,
होर केहड़ी केहड़ी सिफत करा,
हो बाबे दुधाथारी ने औना,
रब कर बदला दी छा...

ਰੱਬਾ ਕਰ ਬੱਦਲਾਂ ਦੀ ਛਾਂ, ਅੱਜ ਪੌਣਾਹਾਰੀ ਨੇ ਆਉਣਾ ll
ਸਾਰੀ 'ਦੁਨੀਆਂ ਹੀ, ਜਪੇ ਜੀਹਦਾ ਨਾਂਅ ll',
ਹੋ ਬਾਬੇ, ਦੁੱਧਾਧਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,

ਮੋਰ ਦੀ ਸਵਾਰੀ ਕਰ, ਨਾਥ ਮੇਰੇ ਆਉਣਗੇ
ਆਪਣਿਆਂ ਭਗਤਾਂ ਨੂੰ, ਦਰਸ਼ ਦਿਖਾਉਣਗੇ ll  
ਬੈਠੇ 'ਪਲਕਾਂ ਵਿਛਾ ਕੇ, ਥਾਂ ਥਾਂ ll',
ਹੋ ਬਾਬੇ, ਦੁੱਧਾਧਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,

ਅਸੀਂ ਪਲ ਪਲ ਓਹਦੀ, ਸੇਵਾ ਚ ਲੰਘਾਵਣਾ
ਤਨ ਮਨ ਧਨ ਓਹਦੇ, ਪਿਆਰ ਲੇਖੇ ਲਾਵਣਾ ll
ਓਹਦੇ 'ਚਰਨਾਂ ਚ, ਜੀਵਾਂ ਤੇ ਮਰਾਂ ll',  
ਹੋ ਬਾਬੇ, ਦੁੱਧਾਧਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,

ਘੁੱਲਾ ਸਰਿਹਾਲੇ ਵਾਲਾ, ਕਹੇ ਗੱਲ ਦਿਲ ਦੀ
ਏਹੋ ਜੇਹੀ ਘੜੀ ਚੰਗੇ, ਭਾਗਾਂ ਨਾਲ ਮਿਲਦੀ ll
ਹੋਰ 'ਕੇਹੜੀ ਕੇਹੜੀ, ਸਿਫਤ ਕਰਾਂ ll',
ਹੋ ਬਾਬੇ, ਦੁੱਧਾਧਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (815 downloads)