गुरां ने मेरी बांह फड़ लई

जदों दुनियां ने मेथो अख फेरी,
गुरा ने मेरी बाह फड़ लई,
मेरी तार दिति दुब्दी होई बेहड़ी,
गुरा ने मेरी बाह फड लई,
जदों दुनियां ने मेथो ..........

ठोकरा ही मारियां सी जदो इस समाज ने,
डिगदा उठियाँ कांसी वाले महाराज ने,
सिर झूल गई सी दुख दी हनेरी,
गुरा ने मेरी बाह फड लई,
जदों दुनियां ने मेथो .....

रहमत ओहदी दा किंज करा सुकराना मैं,
कौन मेरे गुरु जेहा घुमियाँ जमाना मैं,
मेनू तरियां रता न लाई देरी,
गुरा ने मेरी बाह फड लई,
जदों दुनियां ने मेथो .....

जांदा सी कौन तेरे प्रीत बलहारी नु,
चरनी लगा के दिता मान सेवादार नु,
बिना नाम दे घडी ना लंघे मेरी,
गुरा ने मेरी बाह फड लई,
जदों दुनियां ने मेथो .....

ਜਦੋਂ ਦੁਨੀਆਂ ਨੇ ਮੈਥੋਂ ਅੱਖ ਫੇਰੀ,
ਗੁਰਾਂ ਨੇ ਮੇਰੀ ਬਾਂਹ ਫੜ ਲਈ
ਮੇਰੀ ਤਾਰ ਦਿੱਤੀ ਡੁੱਬਦੀ ਹੋਈ ਬੇੜੀ,
ਗੁਰਾਂ ਨੇ ਮੇਰੀ ਬਾਂਹ ਫੜ ਲਈ
ਜਦੋਂ ਦੁਨੀਆਂ ਨੇ ਮੈਥੋਂ,,,,,,,,,,,,,,,,,,

ਠੋਕਰਾਂ ਹੀ ਮਾਰੀਆਂ ਸੀ, ਜਦੋਂ ਇਸ ਸਮਾਜ ਨੇ
ਡਿੱਗਦਾ ਉਠਾਇਆ ਕਾਂਸ਼ੀ, ਵਾਲੇ ਮਹਾਰਾਜ ਨੇ ll
ਸਿਰ ਝੁੱਲ ਗਈ ਸੀ ਦੁਖਾਂ ਦੀ ਹਨੇਰੀ,
ਗੁਰਾਂ ਨੇ ਮੇਰੀ ਬਾਂਹ ਫੜ ਲਈ
ਜਦੋਂ ਦੁਨੀਆਂ ਨੇ ਮੈਥੋਂ,,,,,,,,,,,,,,,,,

ਰਹਿਮਤ ਓਹਦੀ ਦਾ ਕਿੰਝ, ਕਰਾਂ ਸ਼ੁਕਰਾਨਾ ਮੈਂ
ਕੌਣ ਮੇਰੇ ਗੁਰੂ ਜੇਹਾ, ਘੁੰਮਿਆਂ ਜ਼ਮਾਨਾ ਮੈਂ ll
ਮੈਨੂੰ ਤਾਰਿਆ ਰਤਾ ਨਾ ਲਾਈ ਦੇਰੀ,
ਗੁਰਾਂ ਨੇ ਮੇਰੀ ਬਾਂਹ ਫੜ ਲਈ
ਜਦੋਂ ਦੁਨੀਆਂ ਨੇ ਮੈਥੋਂ,,,,,,,,,,,,,,,,,,,

ਜਾਣਦਾ ਸੀ ਕੌਣ ਤੇਰੇ, ਪ੍ਰੀਤ ਬਲਿਹਾਰ ਨੂੰ
ਚਰਣੀ ਲਗਾ ਕੇ ਦਿੱਤਾ, ਮਾਣ ਸੇਵਾਦਾਰ ਨੂੰ
ਬਿਨਾ ਨਾਮ ਦੇ ਘੜੀ ਨਾ ਲੰਘੇ ਮੇਰੀ,
ਗੁਰਾਂ ਨੇ ਮੇਰੀ ਬਾਂਹ ਫੜ ਲਈ
ਜਦੋਂ ਦੁਨੀਆਂ ਨੇ ਮੈਥੋਂ,,,,,,,,,,,,,,,,,
ਅਪਲੋਲਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (966 downloads)