तेरे आ जी तेरे असी

पल्ले एक नाम तेरे मेरे शेरा वालिये,
तेरे आ जी तेरे असी तेरे शेरा वालिये,

चरना च लाई रखी मेहरा बरसाई रखी,
लड़ तेरे लगे आ माँ इज्जता बनाई रखी,
पौन्दी रही सड़े वल फेरे शेरा वालिये,
तेरे आ जी तेरे असी तेरे शेरा वालिये,

रुखी मिसी दोवो ढंगी अपने रंगा च रंगी,
जग दे आ महला नालो तेरी देहलीज चंगी,
तेरे नाल खुशियाँ ते खेड़े शेरा वालिये,
तेरे आ जी तेरे असी तेरे शेरा वालिये,

तेरे कोल आउंदे रहना दर्शन पौंदे रहना,
माँ माँ पुकार के फ़िरोज़ ने भुलांदे रहना,
बेहना सरजीवन लाके डेरे शेरा वालिये,
तेरे आ जी तेरे असी तेरे शेरा वालिये,

ਪੱਲੇ ਇੱਕ ਨਾਮ ਤੇਰਾ ਮੇਰੇ ਸ਼ੇਰਾਂ ਵਾਲੀਏ,
ਤੇਰੇ ਆਂ ਜੀ ਤੇਰੇ ਅਸੀਂ ਤੇਰੇ ਸ਼ੇਰਾਂ ਵਾਲੀਏ

ਚਰਨਾਂ ਚ ਲਾਈ ਰੱਖੀਂ, ਮੇਹਰਾਂ ਬਰਸਾਈ ਰੱਖੀਂ
ਲੜ ਤੇਰੇ ਲੱਗੇ ਆਂ ਮਾਂ, ਇੱਜ਼ਤਾਂ ਬਣਾਈ ਰੱਖੀਂ
ਪਾਉਂਦੀ ਰਹੀ ਸਾਡੇ ਵੱਲ ਫੇਰੇ ਸ਼ੇਰਾਂ ਵਾਲੀਏ,
ਤੇਰੇ ਆਂ ਜੀ ਤੇਰੇ ਅਸੀਂ ਤੇਰੇ ਸ਼ੇਰਾਂ ਵਾਲੀਏ

ਰੁੱਖੀ ਮਿੱਸੀ ਦੋਵੇਂ ਡੰਗੀਂ, ਆਪਣੇ ਰੰਗਾਂ ਚ ਰੰਗੀਂ
ਜੱਗ ਦੇ ਆਂ ਮਹਿਲਾ ਨਾਲੋਂ, ਤੇਰੀ ਦੇਹਲੀਜ਼ ਚੰਗੀ
ਤੇਰੇ ਨਾਲ ਖੁਸ਼ੀਆਂ ਤੇ ਖੇੜੇ ਸ਼ੇਰਾਂ ਵਾਲੀਏ,
ਤੇਰੇ ਆਂ ਜੀ ਤੇਰੇ ਅਸੀਂ ਤੇਰੇ ਸ਼ੇਰਾਂ ਵਾਲੀਏ

ਤੇਰੇ ਕੋਲ ਆਉਂਦੇ ਰਹਿਣਾ, ਦਰਸ਼ਨ ਪਾਉਂਦੇ ਰਹਿਣਾ
ਮਾਂ ਮਾਂ ਪੁਕਾਰ ਕੇ ਫ਼ਿਰੋਜ਼ ਨੇ ਬੁਲਾਉਂਦੇ ਰਹਿਣਾ
ਬੈਹਣਾ ਸਰਜੀਵਨ ਲਾਕੇ ਡੇਰੇ ਸ਼ੇਰਾਂ ਵਾਲੀਏ
ਤੇਰੇ ਆਂ ਜੀ ਤੇਰੇ ਅਸੀਂ ਤੇਰੇ ਸ਼ੇਰਾਂ ਵਾਲੀਏ

Add by :- Amit Sagar
download bhajan lyrics (784 downloads)