जोगी जिह्नां दियाँ मन्ने

शेयर हर एक दे नेड़े हो सुन्दा सिद्ध जोगी ने खेड़ रचाई ऐ,
जिनी करिये ओहनी ही थोड़ी मेरे जोगी नाथ दी वडाई ऐ

मैं  वारे जावा ,जोगी /नाथ जिह्ना दिया मने,
जय बाबे दी,जोगी /नाथ जिह्ना दिन मने,

धर्मो ने सी राज खिलाये ,
पारवती माता नाल शिव कॉल आये,
इतहास दे दसे पणे,
मैं वारे जावा......

अमर होण दा वर जोगी पाया,
दातातार जी नु गुरु बनाया,
वेडे लाउन ले बने,
मैं वारे जावा......

माँ रतनो दा जोगी कर्जे चुकावे,
पाली बन जंगला च गउआ नु चरावे,
रंग है वन सवने,
मैं वारे जावा......

जोगी मेरे ने खेड़ रचाई,
लस्सी ते रोटी बारां साला दी दिखाई,
रतनो माँ हाथ बने,
मैं वारे जावा......

जदो गोरख ने ओहनू अजमाया,
मेरी उडारी जोगी गुफा विच आया,
सोहनी ताहियो मने,
मैं वारे जावा......


ਸ਼ੇਅਰ-ਹਰ ਇੱਕ ਦੀ ਨੇੜੇ ਹੋ ਸੁਣਦਾ, ਸਿੱਧ ਜੋਗੀ ਨੇ ਖੇਡ ਰਚਾਈ ਏ
ਜਿੰਨੀ ਕਰੀਏ ਓਨੀ ਹੀ ਥੋੜੀ, ਮੇਰੇ ਜੋਗੀ / ਨਾਥ ਦੀ ਵਡਿਆਈ ਏ

ਮੈਂ ਵਾਰੇ ਜਾਵਾਂ, ਜੋਗੀ / ਨਾਥ ਜਿਹਨਾਂ ਦੀਆਂ ਮੰਨੇ llll
ਜੈ ਬਾਬੇ ਦੀ, ਜੈ ਬਾਬੇ ਦੀ, ਜੈ ਬਾਬੇ ਦੀ ਜੈ ll

ਧਰਮੋਂ ਨੇ ਸੀ, ਰਾਜ ਖਿਲਾਏ
ਪਾਰਵਤੀ ਮਾਤਾ ਨਾਲ, ਸ਼ਿਵਾ ਕੋਲ ਆਏ
ਇਤਿਹਾਸ ਦੇ ਦੱਸੇ ਪੰਨੇ,
ਮੈਂ ਵਾਰੇ ਜਾਵਾਂ,,,,,,,,,,,,,,,,,,,,,,,  

ਅਮਰ ਹੋਣ ਦਾ, ਵਰ ਜੋਗੀ ਪਾਇਆ
ਦੱਤਾਤਰਾ ਜੀ ਨੂੰ, ਗੁਰੂ ਬਣਾਇਆ
ਬੇੜੇ ਲਾਉਣ ਲਈ ਬੰਨ੍ਹੇ
ਮੈਂ ਵਾਰੇ ਜਾਵਾਂ,,,,,,,,,,,,,,,,,,,,,,,  
ਜੈ ਬਾਬੇ ਦੀ, ਜੈ ਬਾਬੇ ਦੀ, ਜੈ ਬਾਬੇ ਦੀ ਜੈ ll

ਮਾਂ ਰਤਨੋ ਦਾ ਜੋਗੀ, ਕਰਜ਼ੇ ਚੁਕਾਵੈ
ਪਾਲੀ ਬਣ ਜੰਗਲਾਂ ਚ, ਗਊਆਂ ਨੂੰ ਚਰਾਵੇ
ਰੰਗ ਹੈ ਵੰਨ੍ਹ ਸਵੰਨ੍ਹੇ
ਮੈਂ ਵਾਰੇ ਜਾਵਾਂ,,,,,,,,,,,,,,,,,,,,,,,  

ਜੋਗੀ ਮੇਰੇ ਨੇ, ਖੇਡ ਰਚਾਈ
ਲੱਸੀ ਤੇ ਰੋਟੀ ਬਾਰਾਂ, ਸਾਲਾਂ ਦੀ ਦਿਖਾਈ
ਰਤਨੋ ਮਾਂ ਹੱਥ ਬੰਨ੍ਹੇ
ਮੈਂ ਵਾਰੇ ਜਾਵਾਂ,,,,,,,,,,,,,,,,,,,,,,,  
ਜੈ ਬਾਬੇ ਦੀ, ਜੈ ਬਾਬੇ ਦੀ, ਜੈ ਬਾਬੇ ਦੀ ਜੈ ਲਾਲ

ਜਦੋਂ ਗੋਰਖ ਨੇ, ਓਹਨੂੰ ਅਜ਼ਮਾਇਆ
ਮਾਰੀ ਉੱਡਾਰੀ ਜੋਗੀ, ਗੁਫਾ ਵਿਚ ਆਇਆ
ਸੋਹਣੀ ਤਾਹੀਓਂ ਮੰਨੇ
ਮੈਂ ਵਾਰੇ ਜਾਵਾਂ,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ    

download bhajan lyrics (806 downloads)