प्रभु दित्ता मैनु मस्त बना

प्रभु/दाता दिता मेनू मस्त बना,मस्तियाँ मैं वंडदा फिरा,
मेरे नैना विच ओ मेरे नैना विच,
मेरे नैना विच नाम दा नशा ,मस्तियाँ मैं वंडदा फिरा,
प्रभु/दाता दिता मेनू.......

मिट गए ने गम सारे चढ़दी मेनू मस्ती,
सिर दितियाँ वी मिले समजो एहो सस्ती,
एह आनंद दा की ओ एह आनंद दा की,
इस आनंद दा की मूल मैं दस्तावेज़ मस्तियाँ मैं वंडदा फिरा,
प्रभु/दाता दिता मेनू.......

प्रभु प्रेम वाला एह नशा ही अनोखा ऐ,
इस दुनिया दे विच पल पल धोखा ऐ,
पी के नाम रस ओ पाइक नाम रस,
पी के नाम रस नाचदा फिरा  मस्तियाँ मैं वंडदा फिरा,
प्रभु/दाता दिता मेनू.......

दुनिया दा बाली सहियो अन्द्रो मैं पा लिया,
नैना विच मेरे ते हिरदे डेरा ला लिया,
मेरे रोम रोम ओ मेरे रोम रोम,
मेरे रोम रोम गया ऐ समा  मस्तियाँ मैं वंडदा फिरा,
प्रभु/दाता दिता मेनू.......

ਪ੍ਰਭੂ / ਦਾਤਾ ਦਿੱਤਾ ਮੈਨੂੰ ਮਸਤ ਬਣਾ, ਮਸਤੀਆਂ ਮੈਂ ਵੰਡਦਾ ਫਿਰਾਂ
ਮੇਰੇ ਨੈਣਾ ਵਿਚ ਓ ਮੇਰੇ ਨੈਣਾ ਵਿਚ
ਮੇਰੇ ਨੈਣਾ ਵਿਚ ਨਾਮ ਦਾ ਨਸ਼ਾ, ਮਸਤੀਆਂ ਮੈਂ ਵੰਡਦਾ ਫਿਰਾਂ
ਪ੍ਰਭੂ / ਦਾਤਾ ਦਿੱਤਾ ਮੈਨੂੰ,,,,,,,,,,,,,,,,,,,,,,

ਮਿੱਟ ਗਏ ਨੇ ਗ਼ਮ ਸਾਰੇ, ਚੜ੍ਹੀ ਮੈਨੂੰ ਮਸਤੀ
ਸਿਰ ਦਿੱਤਿਆਂ ਵੀ ਮਿਲੇ, ਸਮਝੋਂ ਇਹ ਸਸਤੀ
ਇਸ ਅਨੰਦ ਦਾ ਕੀ ਓ ਇਸ ਅਨੰਦ ਦਾ ਕੀ
ਇਸ ਅਨੰਦ ਦਾ ਕੀ ਮੁੱਲ ਮੈਂ ਦੱਸਾਂ, ਮਸਤੀਆਂ ਮੈਂ ਵੰਡਦਾ ਫਿਰਾਂ
ਪ੍ਰਭੂ / ਦਾਤਾ ਦਿੱਤਾ ਮੈਨੂੰ,,,,,,,,,,,,,,,,,,,,,,

ਪ੍ਰਭੂ ਪ੍ਰੇਮ ਵਾਲਾ ਏਹੇ, ਨਸ਼ਾ ਹੀ ਅਨੋਖਾ ਏ
ਇਸ ਦੁਨੀਆਂ ਦੇ ਵਿਚ, ਪਲ ਪਲ ਧੋਖਾ ਏ
ਪੀ ਕੇ ਨਾਮ ਰਸ ਓ ਪੀਕੇ ਨਾਮ ਰਸ
ਪੀ ਕੇ ਨਾਮ ਰਸ ਨੱਚਦਾ ਫਿਰਾਂ, ਮਸਤੀਆਂ ਮੈਂ ਵੰਡਦਾ ਫਿਰਾਂ
ਪ੍ਰਭੂ / ਦਾਤਾ ਦਿੱਤਾ ਮੈਨੂੰ,,,,,,,,,,,,,,,,,,,,,,

ਦੁਨੀਆਂ ਦਾ ਬਾਲੀ ਸਹੀਓ, ਅੰਦਰੋਂ ਮੈਂ ਪਾ ਲਿਆ
ਨੈਣਾ ਵਿਚ ਮੇਰੇ ਤੇ, ਹਿਰਦੇ ਡੇਰਾ ਲਾ ਲਿਆ
ਮੇਰੇ ਰੋਮ ਰੋਮ ਓ ਮੇਰੇ ਰੋਮ ਰੋਮ
ਮੇਰੇ ਰੋਮ ਰੋਮ ਗਿਆ ਏ ਸਮਾ, ਮਸਤੀਆਂ ਮੈਂ ਵੰਡਦਾ ਫਿਰਾਂ
ਪ੍ਰਭੂ / ਦਾਤਾ ਦਿੱਤਾ ਮੈਨੂੰ,,,,,,,,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (814 downloads)