ਕਾਲੀ ਮੇਰੀ ਮਾਂ ਪਟਿਆਲੇ ਵਿੱਚ ਰਹਿੰਦੀ ਆ/काली मेरी माँ पटियाले विच रेहँदी आ

ਕਾਲੀ ਮੇਰੀ ਮਾਂ ਪਟਿਆਲੇ ਵਿੱਚ ਰਹਿੰਦੀ ਆ
=========================
ਕਾਲੀ, ਮੇਰੀ ਮਾਂ, ਪਟਿਆਲੇ ਵਿੱਚ ਰਹਿੰਦੀ ਆ ॥
ਲੱਡੂਆਂ ਦੇ ਨਾਲ... ॥ ਪੰਜ, ਬੋਤਲਾਂ ਵੀ ਲੈਂਦੀ ਆ,
ਕਾਲੀ, ਮੇਰੀ ਮਾਂ...
ਕਾਲੀ, ਮੇਰੀ ਮਾਂ, ਪਟਿਆਲੇ...

ਤੇਰੇ, ਨਾਲ ਮਸਾਣੀ ਰਾਣੀ, ਜੇਹੜੀ, ਭੂਤਾਂ ਦੀ ਪਟਰਾਣੀ ।
ਤੇਰੇ, ਨਾਲ ਮਸਾਨਣ ਮਾਤਾ, ਜੀਹਨੇ, ਆਉਂਦੇ ਹੀ, ਪਹਿਰਾ ਲਾ ਤਾ ॥
ਦੁੱਖ ਹੋਵੇ ਭਗਤਾਂ ਨੂੰ... ॥ ਆਪੇ ਹੀ, ਬਹੁੜ ਪੈਂਦੀ ਆ,
ਕਾਲੀ, ਮੇਰੀ ਮਾਂ...
ਕਾਲੀ, ਮੇਰੀ ਮਾਂ, ਪਟਿਆਲੇ...

ਤੇਰੇ, ਨਾਲ ਭੋਲਾ ਭੰਡਾਰੀ, ਜੀਹਨੇ, ਸਾਰੀ ਦੁਨੀਆਂ ਤਾਰੀ ।
ਤੇਰੇ, ਨਾਲ ਹੈ ਦੁੱਧਾਧਾਰੀ, ਜੇਹੜਾ, ਕਲਯੁੱਗ ਦਾ ਅਵਤਾਰੀ ॥
ਬੱਚਿਆਂ ਦੇ ਦੁੱਖ... ॥ ਪਲ ਵਿੱਚ, ਹਰ ਲੈਂਦੀ ਆ,
ਕਾਲੀ, ਮੇਰੀ ਮਾਂ...
ਕਾਲੀ, ਮੇਰੀ ਮਾਂ, ਪਟਿਆਲੇ...

ਤੇਰੇ, ਨਾਲ ਵੀਰ ਬਜਰੰਗੀ, ਜੇਹੜਾ, ਆਉਣ ਨਾ ਦੇਂਦਾ ਤੰਗੀ ।
ਤੇਰੇ, ਨਾਲ ਹੈ ਭੈਰੋਂ ਛੜੀਆ, ਜੀਹਦੇ, ਵਿੱਚ ਤਾਕਤਾਂ ਬੜੀਆਂ ॥
ਬੱਚਿਆਂ/ਭਗਤਾਂ ਦਾ ਮਾੜ੍ਹਾ... ॥ ਮਈਆ, ਹੋਣ ਨਹੀਓਂ ਦੇਂਦੀ ਆ,
ਕਾਲੀ, ਮੇਰੀ ਮਾਂ...
ਕਾਲੀ, ਮੇਰੀ ਮਾਂ, ਪਟਿਆਲੇ...

ਤੇਰੇ, ਨਾਲ ਨੇ ਪੰਜੇ ਪੀਰ, ਜੇਹੜੇ, ਬਦਲ ਦੇਣ ਤਕਦੀਰ ।
ਮਾਂਵਾਂ ਨੂੰ, ਦੇਂਦੇ ਲਾਲ, ਤੇ ਭੈਣਾਂ ਨੂੰ, ਦੇਂਦੇ ਵੀਰ ॥
ਸੰਜੂ ਤੇ ਸੁਰਿੰਦਰ ਦੇ... ॥ ਅੰਗ, ਸੰਗ ਰਹਿੰਦੀ ਆ,
ਕਾਲੀ, ਮੇਰੀ ਮਾਂ...
ਕਾਲੀ, ਮੇਰੀ ਮਾਂ, ਪਟਿਆਲੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

काली मेरी मां पटियाले में रहती है

काली, मेरी मां, पटियाले में रहती है।
लड्डुओं के साथ... पांच, बोतलें भी लेती है,
काली, मेरी मां...
काली, मेरी मां, पटियाले...

तेरे, साथ मसान की रानी, जो, भूतों की पटरानी।
तेरे, साथ मसान माता, जिसने, आते ही, पहरा लगा दिया।
दुख हो भक्तों को... खुद ही, दूर कर देती है,
काली, मेरी मां...
काली, मेरी मां, पटियाले...

तेरे, साथ भोला भंडारी, जिसने, सारी दुनिया तार दी।
तेरे, साथ है दूधाधारी, जो, कलयुग का अवतारी।
बच्चों के दुख... पल में, हर लेती है,
काली, मेरी मां...
काली, मेरी मां, पटियाले...

तेरे, साथ वीर बजरंगी, जो, आने नहीं देता तंगी।
तेरे, साथ है भैरों छड़िया, जिसके, पास बड़ी ताकतें हैं।
बच्चों/भक्तों का बुरा... मईया, होने नहीं देती है,
काली, मेरी मां...
काली, मेरी मां, पटियाले...

तेरे, साथ हैं पांचों पीर, जो, बदल देते तक़दीर।
मांओं को, देते लाल, और बहनों को, देते वीर।
संजीव और सुरिंदर के... साथ, सदा रहती है,
काली, मेरी मां...
काली, मेरी मां, पटियाले...

अपलोडर - अनिलरामूर्ति भोपाल
download bhajan lyrics (70 downloads)