नी मैं गल विच पा लई है गानी श्याम दी/ਨੀ ਮੈਂ ਗਲ਼ ਵਿੱਚ ਪਾ ਲਈ ਏ

ਨੀ ਮੈਂ ਗਲ਼ ਵਿੱਚ ਪਾ ਲਈ ਏ
======================
ਡੱਟ, ਖੋਲ੍ਹਣੇ ਸੇ ਪਹਿਲੇ,
ਬੋਤਲ ਹਿਲਾਈ ਜਾਤੀ ਹੈ ll
ਫਿਰ, ਭਰੀ ਮਹਿਫ਼ਿਲ ਮੇਂ,
ਆਵਾਜ਼ ਲਗਾਈ ਜਾਤੀ ਹੈ ll
ਕਿ ਪੀਣੇ ਵਾਲੋ, ਆ ਜਾਓ,
ਜਹਾਂ ਮੁਫ਼ਤ ਪਿਲਾਈ ਜਾਤੀ ਹੈ l
ਕੌਣ ਸੀ, ਪਿਲਾਈ ਜਾਤੀ ਹੈ,,,?
ਜਹਾਂ, ਰਾਧੇ ਨਾਮ ਕੀ, ਪਿਲਾਈ ਜਾਤੀ ਹੈ l
ਬਾਹਰ ਵਾਲੀ, ਪੀ ਕੇ ਤੋ,
ਗੱਟਰ ਮੇਂ, ਗਿਰ ਜਾਤੇ ਹੈਂ,
ਲੇਕਿਨ, "ਰਾਧਾ ਨਾਮ ਕੀ ਪੀਨੇ ਵਾਲੇ,
ਭਵ ਸੇ ਹੀ ਤਰ ਜਾਤੇ ਹੈਂ ll"
ਬੋਲੋ, ਸ਼ਿਆਮਾਂ ਪਿਆਰੀ ਕੀ,,, ਜੈ ਹੋ l
ਰਾਧਾ, ਰਾਣੀ ਸਰਕਾਰ ਕੀ,,, ਜੈ ਹੋ l  
ਯੁਗਲ, ਜੋੜੀ ਸਰਕਾਰ ਕੀ,,, ਜੈ ਹੋ l  
ਜੈ ਜੈ, ਸ਼੍ਰੀ ਰਾਧੇ,,,,,lll,,, ਸ਼ਿਆਮ l

ਨੀ ਮੈਂ, ਗਲ਼ ਵਿੱਚ, ਪਾ ਲਈ ਏ,, ਗਾਨੀ ਸ਼ਿਆਮ ਦੀ ll
ਸਾਰਾ, ਜੱਗ ਮੈਨੂੰ, ਆਖਦਾ ਏ,, ਦੀਵਾਨੀ ਸ਼ਿਆਮ ਦੀ ll
ਨੀ ਮੈਂ, ਸਾਂਭ, ਸਾਂਭ ਰੱਖਾਂ* l
ਸਾਰੀ, ਸਖੀਆਂ, ਨੂੰ ਦੱਸਾਂ* l
ਏਹ, ਨਿਸ਼ਾਨੀ, ਸ਼ਿਆਮ ਦੀ,,,
ਨੀ ਮੈਂ, ਗਲ਼ ਵਿੱਚ, ਪਾ ਲਈ ਏ,,,,,,,,,,,,,,,,,,,,,,F
 
ਗਾਨੀ, ਗਲ਼ ਵਿੱਚ, ਪਾ ਕੇ ਮੈਂ,, ਨੱਚਦੀ ਫਿਰਾਂ l
ਰੰਗ, ਸ਼ਾਮ ਨੇ, ਚੜ੍ਹਾਇਆ ਨੀ ਮੈਂ,, ਦੱਸਦੀ ਫਿਰਾਂ ll
ਮੈਨੂੰ, ਆਪਣਾ, ਬਣਾਇਆ* l
ਮੈਨੂੰ, ਸੀਨੇ, ਨਾਲ ਲਾਇਆ* l
ਮਸਤਾਨੀ* lll, ਸ਼ਿਆਮ ਦੀ,,,
ਨੀ ਮੈਂ, ਗਲ਼ ਵਿੱਚ, ਪਾ ਲਈ ਏ,,,,,,,,,,,,,,,,,,,,,,F

ਮੇਰੀ, ਗਾਨੀ ਵਿੱਚ, ਸਈਓ ਨੀ,, ਪੰਜ ਮਣਕੇ l
ਨੀ ਮੈਂ, ਤਰ ਗਈ, ਸ਼ਾਮ ਦੀ,, ਦੀਵਾਨੀ ਬਣ ਕੇ ll
ਮੈਨੂੰ, ਮਿਲਿਆ, ਸ਼ਾਮ ਸਹਾਰਾ* l
ਮੈਨੂੰ, ਕਹਿੰਦਾ, ਏਹ ਜੱਗ ਸਾਰਾ* l
ਮੇਹਰਬਾਨੀ* lll, ਸ਼ਿਆਮ ਦੀ,,,
ਨੀ ਮੈਂ, ਗਲ਼ ਵਿੱਚ, ਪਾ ਲਈ ਏ,,,,,,,,,,,,,,,,,,,,,,F

ਮੇਰੀ, ਗਾਨੀ ਵਿੱਚ, ਹੀਰਾ ਸ਼ਾਮ,, ਵਾਲਾ ਜੜ੍ਹਿਆ l
ਮੇਰੇ, ਸ਼ਾਮ ਨੇ, ਸਈਓ ਨੀ ਮੇਰਾ,, ਪੱਲਾ ਫੜ੍ਹਿਆ ll
ਮੇਰੀ, ਸ਼ਾਮ ਨੇ, ਭਰੀ ਹੈ ਝੋਲੀ* l
ਮੈਂ ਤਾਂ, ਸ਼ਿਆਮ ਸ਼ਿਆਮ, ਬੋਲੀ* l
ਦੀਵਾਨੀ* lll, ਸ਼ਿਆਮ ਦੀ,,,
ਨੀ ਮੈਂ, ਗਲ਼ ਵਿੱਚ, ਪਾ ਲਈ ਏ,,,,,,,,,,,,,,,,,,,,,,F

ਚੂੜਾ, ਹੱਥ ਵਿੱਚ, ਪਾਇਆ ਨੀ ਮੈਂ,, ਸੋਹਣੇ ਸ਼ਿਆਮ ਦਾ l
ਟਿੱਕਾ, ਮੱਥੇ ਉੱਤੇ, ਲਾਇਆ ਨੀ ਮੈਂ,, ਸੋਹਣੇ ਸ਼ਿਆਮ ਦਾ ll
ਨੀ ਮੈਂ, ਸ਼ਾਮ ਦੀ, ਕਮਲੀ ਹੋਈ* l
ਮੈਨੂੰ, ਹੋਸ਼, ਰਹੀ ਨਾ ਕੋਈ* l
ਹੁਕਮਰਾਨੀ*, ਸ਼ਿਆਮ ਦੀ,,,
ਨੀ ਮੈਂ, ਗਲ਼ ਵਿੱਚ, ਪਾ ਲਈ ਏ,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

नी मैं गले में डाल ली है

डट, खोलने से पहले,
बोतल हिलाई जाती है।
फिर, भरी महफिल में,
आवाज़ लगाई जाती है।
कि पीने वालों, आ जाओ,
जहां मुफ्त पिलाई जाती है।
कौन सी पिलाई जाती है,,,?
जहां, राधे नाम की पिलाई जाती है।
बाहर वाली पीकर तो,
गटर में गिर जाते हैं,
लेकिन, "राधा नाम की पीने वाले,
भव से ही तर जाते हैं।"
बोलो, श्याम प्यारी की,,, जय हो।
राधा, रानी सरकार की,,, जय हो।
युगल जोड़ी सरकार की,,, जय हो।
जय जय, श्री राधे,,,,, श्याम।

नी मैं, गले में, डाल ली है,, माला श्याम की।
सारा, जग मुझे, कहता है,, दीवानी श्याम की।
नी मैं, संभाल, संभाल रखूं।
सारी, सखियों, को बताऊं।
ये, निशानी, श्याम की,,
नी मैं, गले में, डाल ली है,,,,,,,,,,,,,,,,,,,,,,।

माला, गले में, डालकर मैं,, नाचती फिरूं।
रंग, श्याम ने, चढ़ाया नी मैं,, बताती फिरूं।
मुझे, अपना, बनाया।
मुझे, सीने, से लगाया।
मस्तानी, श्याम की,,,
नी मैं, गले में, डाल ली है,,,,,,,,,,,,,,,,,,,,,,।

मेरी, माला में, सखियों नी,, पांच मनके।
नी मैं, तर गई, श्याम की,, दीवानी बनके।
मुझे, मिला, श्याम का सहारा।
मुझे, कहता, है ये जग सारा।
मेहरबानी, श्याम की,,,
नी मैं, गले में, डाल ली है,,,,,,,,,,,,,,,,,,,,,,।

मेरी, माला में, हीरा श्याम,, वाला जड़ा।
मेरे, श्याम ने, सखियों नी मेरा,, पल्ला पकड़ा।
मेरी, श्याम ने, भरी है झोली।
मैं तो, श्याम श्याम, बोलती।
दीवानी, श्याम की,,,
नी मैं, गले में, डाल ली है,,,,,,,,,,,,,,,,,,,,,,।

चूड़ा, हाथ में, पहना नी मैं,, प्यारे श्याम का।
टिक्का, माथे पर, लगाया नी मैं,, प्यारे श्याम का।
नी मैं, श्याम की, पागल हुई।
मुझे, होश, नहीं रही कोई।
हुक्मरानी, श्याम की,,,
नी मैं, गले में, डाल ली है,,,,,,,,,,,,,,,,,,,,,,।
श्रेणी
download bhajan lyrics (23 downloads)