ਚਿੰਤਾ ਮਿਟਾਉਂਦੀ ਏ ਜੀ ਮਾਂ ਮੇਰੀ ਚਿੰਤਾਪੁਰਨੀ

( ਭੋਲ਼ੀ, ਮਾਂ ਦੀ ਸ਼ਾਨ, ਨਿਰਾਲੀ ਏ,
ਕੱਖੋਂ, ਲੱਖ ਸਦਾ, ਬਣਾਉਂਦੀ ਏ ਮਾਂ ।
ਮੇਰੀ, ਮਾਂ ਦੇ ਜੇਹਾ, ਨਾ ਕੋਈ ਹੋਰ ਹੋਣਾ,
ਬੜਾ, ਪਿਆਰ ਦੁਲਾਰ, ਲੁਟਾਉਂਦੀ ਮਾਂ ॥ )

ਚਿੰਤਾ, ਮਿਟਾਉਂਦੀ ਏ, ਜੀ ਮਾਂ ਮੇਰੀ, ਚਿੰਤਾਪੁਰਨੀ ॥
ਚਰਣੀ, ਲਗਾਉਂਦੀ ਏ, ਜੀ ਮਾਂ ਮੇਰੀ, ਚਿੰਤਾਪੁਰਨੀ ॥
ਚਿੰਤਾ, ਮਿਟਾਉਂਦੀ ਏ, ਜੀ ਮਾਂ ਮੇਰੀ...

ਮਾਂ ਦੇ, ਦਰ ਤੇ, ਮੌਜ਼ ਬਹਾਰਾਂ ਨੇ,
ਇੱਕ ਦੋ, ਨਹੀਂ ਆਉਂਦੇ, ਭਗਤ ਹਜ਼ਾਰਾਂ ਨੇ ॥
ਇੱਕ ਦੋ, ਨਹੀਂ ਆਉਂਦੇ, ਭਗਤ ਹਜ਼ਾਰਾਂ ਨੇ...
ਝੋਲ਼ੀ, ਖੈਰਾਂ ਪਾਉਂਦੀ ਏ, ਜੀ ਮਾਂ ਮੇਰੀ, ਚਿੰਤਾਪੁਰਨੀ ॥
ਚਿੰਤਾ, ਮਿਟਾਉਂਦੀ ਏ, ਜੀ ਮਾਂ ਮੇਰੀ...

ਦਾਤੀ, ਕਰਦੀ, ਵਾਰੇ ਨਿਆਰੇ,
ਖੁਸ਼ੀਆਂ, ਵਾਲੇ, ਮਿਲਣ ਹੁੱਲਾਰੇ ॥
ਖੁਸ਼ੀਆਂ, ਵਾਲੇ, ਮਿਲਣ ਹੁੱਲਾਰੇ...
ਰਹਿਮਤਾਂ, ਲੁਟਾਉਂਦੀ ਏ, ਜੀ ਮਾਂ ਮੇਰੀ, ਚਿੰਤਾਪੁਰਨੀ ॥
ਚਿੰਤਾ, ਮਿਟਾਉਂਦੀ ਏ, ਜੀ ਮਾਂ ਮੇਰੀ...

ਰਾਜੂ, ਵੀ ਹਰੀ, ਪੁਰੀਆ ਧਿਆਉਂਦਾ,
ਰਾਮ, ਅਲੀ ਗੁਣ, ਮਾਂ ਦੇ ਗਾਉਂਦਾ ॥
ਰਾਮ, ਅਲੀ ਗੁਣ, ਮਾਂ ਦੇ ਗਾਉਂਦਾ...
ਗਾਇਕ, ਬਣਾਉਂਦੀ ਏ, ਜੀ ਮਾਂ ਮੇਰੀ, ਚਿੰਤਾਪੁਰਨੀ ॥
ਚਿੰਤਾ, ਮਿਟਾਉਂਦੀ ਏ, ਜੀ ਮਾਂ ਮੇਰੀ...

Singer: Ram A। i
Lyricist: Raju Haripuriya
A। bum: Maa Meri Chintapurni
Music Labe। : T-Series
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (50 downloads)