बूटा तुलसी दा वेहड़े विच

बूटा तुलसी दा वेहड़े विच लाई रखदी  बूटा तुलसी दा,
मैं ते पलका दी सेज विचाई रखदी बूटा तुलसी दा
बूटा  तुलसी दा वेहड़े विच......

जे मेनू पता हुंदा राम जी ने औना ऐ,
राम जी ने औना मेरे राम जी ने औना ऐ,
जे मेनू पता हुंदा राम जी ने औना ऐ,
मैं ते मीठे मीठे बेर मंगाई रखदी बूटा तुलसी दा,
बूटा तुलसी दा......

जे मेनू पता हुंदा श्याम जी ने औना ऐ,
श्याम जी ने औना मेरे श्याम जी ने औना है,
जे मेनू पता हुंदा श्याम जी ने औना ऐ,
मैं ते मखन ते मिश्री मंगाई रखदी बूटा तुलसी दा,
बूटा तुलसी दा......

जे मेनू पता हुंदा शिव जी ने औना ऐ,
शिव जी ने औना मेरे भोले जी ने औना ऐ,
जे मेनू पता हुंदा शिव जी ने औना ऐ,
मैं ते भंग धतुरा मंगाई रखदी बूटा तुलसी दा,
बूटा तुलसी दा .........

जे मेनू पता हुंदा गणपति  जी ने औना ऐ,
गणपति जी ने औना मेरे गणपति जी ने औना ऐ,
जे मेनू पता हुंदा गणपति जी ने औना ऐ,
मैं ते लड्डूआ दा थाल मंगाई रखदी बूटा तुलसी दा,
बूटा तुलसी दा......

जे मेनू पता हुंदा मेरे जोगी ने औना ऐ,
जोगी ने औना मेरे बालक ने औना ऐ,
जे मेनू पता हुंदा जोगी  ने औना ऐ,
मैं ते रोट प्रशाद बनाई रखदी बूटा तुलसी दा,
बूटा तुलसी दा......ਬੂਟਾ ਤੁਲਸੀ ਦਾ, ਵੇਹੜੇ ਵਿਚ ਲਾਈ ਰੱਖਦੀ, ਬੂਟਾ ਤੁਲਸੀ ਦਾ ll
ਮੈਂ ਤੇ ਪਲਕਾਂ ਦੀ, ਸੇਜ ਵਿਛਾਈ ਰੱਖਦੀ, ਬੂਟਾ ਤੁਲਸੀ ਦਾ
ਬੂਟਾ ਤੁਲਸੀ ਦਾ ਵੇਹੜੇ ਵਿਚ,,,,,,,,,,,,,,,,,,,,,,,,,,

ਜੇ ਮੈਨੂੰ ਪਤਾ ਹੁੰਦਾ, ਰਾਮ ਜੀ ਨੇ ਆਉਣਾ ਏ ll
ਰਾਮ ਜੀ ਨੇ ਆਉਣਾ, ਮੇਰੇ ਰਾਮ ਜੀ ਨੇ ਆਉਣਾ ਏ
ਜੇ ਮੈਨੂੰ ਪਤਾ ਹੁੰਦਾ, ਰਾਮ ਜੀ ਨੇ ਆਉਣਾ ਏ
ਮੈਂ ਤੇ ਮਿੱਠੇ ਮਿਠੇ ਬੇਰ, ਮੰਗਾਈ ਰੱਖਦੀ, ਬੂਟਾ ਤੁਲਸੀ ਦਾ
ਬੂਟਾ ਤੁਲਸੀ ਦਾ ਵੇਹੜੇ ਵਿਚ,,,,,,,,,,,,,,,,,,,,,,,,,,

ਜੇ ਮੈਨੂੰ ਪਤਾ ਹੁੰਦਾ, ਸ਼ਾਮ ਜੀ ਨੇ ਆਉਣਾ ਏ ll
ਸ਼ਾਮ ਜੀ ਨੇ ਆਉਣਾ, ਮੇਰੇ ਸ਼ਾਮ ਜੀ ਨੇ ਆਉਣਾ ਏ
ਜੇ ਮੈਨੂੰ ਪਤਾ ਹੁੰਦਾ, ਸ਼ਾਮ ਜੀ ਨੇ ਆਉਣਾ ਏ
ਮੈਂ ਤੇ ਮੱਖਣ ਤੇ ਮਿਸ਼ਰੀ, ਮੰਗਾਈ ਰੱਖਦੀ, ਬੂਟਾ ਤੁਲਸੀ ਦਾ
ਬੂਟਾ ਤੁਲਸੀ ਦਾ ਵੇਹੜੇ ਵਿਚ,,,,,,,,,,,,,,,,,,,,,,,,,,

ਜੇ ਮੈਨੂੰ ਪਤਾ ਹੁੰਦਾ, ਸ਼ਿਵ ਜੀ ਨੇ ਆਉਣਾ ਏ ll
ਸ਼ਿਵ ਜੀ ਨੇ ਆਉਣਾ, ਮੇਰੇ ਭੋਲਾ ਜੀ ਨੇ ਆਉਣਾ ਏ
ਜੇ ਮੈਨੂੰ ਪਤਾ ਹੁੰਦਾ, ਸ਼ਿਵ ਜੀ ਨੇ ਆਉਣਾ ਏ
ਮੈਂ ਤੇ ਭੰਗ ਧਤੂਰਾ, ਮੰਗਾਈ ਰੱਖਦੀ, ਬੂਟਾ ਤੁਲਸੀ ਦਾ
ਬੂਟਾ ਤੁਲਸੀ ਦਾ ਵੇਹੜੇ ਵਿਚ,,,,,,,,,,,,,,,,,,,,,,,,,,

ਜੇ ਮੈਨੂੰ ਪਤਾ ਹੁੰਦਾ, ਗਣਪਤਿ ਜੀ ਨੇ ਆਉਣਾ ਏ ll
ਗਣਪਤਿ ਜੀ ਨੇ ਆਉਣਾ, ਮੇਰੇ ਗਣਪਤਿ ਜੀ ਨੇ ਆਉਣਾ ਏ
ਜੇ ਮੈਨੂੰ ਪਤਾ ਹੁੰਦਾ, ਗਣਪਤਿ ਜੀ ਨੇ ਆਉਣਾ ਏ
ਮੈਂ ਤੇ ਲੱਡੂਆਂ ਦਾ ਥਾਲ, ਮੰਗਾਈ ਰੱਖਦੀ, ਬੂਟਾ ਤੁਲਸੀ ਦਾ
ਬੂਟਾ ਤੁਲਸੀ ਦਾ ਵੇਹੜੇ ਵਿਚ,,,,,,,,,,,,,,,,,,,,,,,,,,

ਜੇ ਮੈਨੂੰ ਪਤਾ ਹੁੰਦਾ, ਮੇਰੇ ਜੋਗੀ ਨੇ ਆਉਣਾ ਏ ll
ਜੋਗੀ ਨੇ ਆਉਣਾ, ਮੇਰੇ ਬਾਲਕ ਨੇ ਆਉਣਾ ਏ
ਜੇ ਮੈਨੂੰ ਪਤਾ ਹੁੰਦਾ, ਮੇਰੇ ਜੋਗੀ ਨੇ ਆਉਣਾ ਏ
ਮੈਂ ਤੇ ਰੋਟ ਪ੍ਰਸ਼ਾਦ, ਬਣਾਈ ਰੱਖਦੀ, ਬੂਟਾ ਤੁਲਸੀ ਦਾ
ਬੂਟਾ ਤੁਲਸੀ ਦਾ ਵੇਹੜੇ ਵਿਚ,,,,,,,,,,,,,,,,,,,,,,,,,,
श्रेणी
download bhajan lyrics (760 downloads)