मैं मना लवां गौरां जी तेरे गणपत नु

मैं मना लवां गौरा जी तेरे गणपत नू
गणपत नू, तेरे गणेष पुत्त नू

हाथ मेरे विच गंगाजल लोटा,
इशनान करावा तेरे सोहणे पुत्त नू

हाथ मेरे विच्च पीला पीताम्बर,
चोला पहनावां तेरे सोहणे पुत्त नू

हाथ मेरे विच्च केसर कटोरी,
तिलक लगवां तेरे सोहणे पुत्त नू

हाथ मेरे विच फुल्लां वाली टोकरी,
हार पहनावा तेरे सोहणे पुत्त नू

हाथ मेरे विच्च चन्दन दा पालना
झूला झुलावा तेरे सोहणे पुत्त नू

हाथ मेरे विच्च ढोलक छैना,
भेटा सुनवा तेरे सोहणे पुत्त नू


हाथ मेरे विच्च धवजा नातीयल
भेंट चढ़ावा तेरे सोहणे पुत्त नू

हाथ मेरे विच्च लड़ुआ दी थाली
भोग लगवा तेरे सोहणे पुत्त नूਮੈਂ, ਮਨਾ ਲਵਾਂ, ਗੌਰਾਂ ਜੀ ਤੇਰੇ, ਗਣਪਤ ਨੂੰ
ਗਣਪਤ ਨੂੰ, ਤੇਰੇ ਗਣੇਸ਼ ਪੁੱਤ ਨੂੰ
ਮੈਂ, ਮਨਾ ਲਵਾਂ...

ਹਾਥ, ਮੇਰੇ ਵਿੱਚ, ਗੰਗਾਜਲ ਲੋਟਾ
ਇਸ਼ਨਾਨ, ਕਰਾਵਾਂ, ਤੇਰੇ ਸੋਹਣੇ ਪੁੱਤ ਨੂੰ...
ਮੈਂ, ਮਨਾ ਲਵਾਂ...

ਹਾਥ, ਮੇਰੇ ਵਿੱਚ, ਪੀਲਾ ਪੀਤਾਂਬਰ
ਚੋਲਾ, ਪਹਿਨਾਵਾਂ, ਤੇਰੇ ਸੋਹਣੇ ਪੁੱਤ ਨੂੰ...
ਮੈਂ, ਮਨਾ ਲਵਾਂ...

ਹਾਥ, ਮੇਰੇ ਵਿੱਚ, ਕੇਸਰ ਕਟੋਰੀ
ਤਿਲਕ, ਲਗਾਵਾਂ, ਤੇਰੇ ਸੋਹਣੇ ਪੁੱਤ ਨੂੰ...
ਮੈਂ, ਮਨਾ ਲਵਾਂ...

ਹਾਥ, ਮੇਰੇ ਵਿੱਚ, ਫੁੱਲਾਂ ਵਾਲੀ ਟੋਕਰੀ
ਹਾਰ, ਪਹਿਨਾਵਾਂ, ਤੇਰੇ ਸੋਹਣੇ ਪੁੱਤ ਨੂੰ...
ਮੈਂ, ਮਨਾ ਲਵਾਂ...

ਹਾਥ, ਮੇਰੇ ਵਿੱਚ, ਚੰਦਨ ਦਾ ਪਾਲਣਾ
ਝੂਲਾ, ਝੁਲਾਵਾਂ, ਤੇਰੇ ਸੋਹਣੇ ਪੁੱਤ ਨੂੰ...
ਮੈਂ, ਮਨਾ ਲਵਾਂ...

ਹਾਥ, ਮੇਰੇ ਵਿੱਚ, ਢੋਲਕ ਛੈਣਾ
ਭੇਟਾਂ, ਸੁਣਾਵਾਂ, ਤੇਰੇ ਸੋਹਣੇ ਪੁੱਤ ਨੂੰ...
ਮੈਂ, ਮਨਾ ਲਵਾਂ...

ਹਾਥ, ਮੇਰੇ ਵਿੱਚ, ਧਵਜ਼ਾ ਨਾਰੀਅਲ
ਭੇਂਟ, ਚੜ੍ਹਾਵਾਂ, ਤੇਰੇ ਸੋਹਣੇ ਪੁੱਤ ਨੂੰ...
ਮੈਂ, ਮਨਾ ਲਵਾਂ...

ਹਾਥ, ਮੇਰੇ ਵਿੱਚ, ਲੱਡੂਆਂ ਦੀ ਥਾਲੀ
ਭੋਗ, ਲਵਾਵਾਂ, ਤੇਰੇ ਸੋਹਣੇ ਪੁੱਤ ਨੂੰ...
ਮੈਂ, ਮਨਾ ਲਵਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (93 downloads)