मेरा शयाम है माखन चोर नन्द किशोर

मेरा शयाम है माखन चोर, नन्द किशोर,
गल्ल किसे किसे नाल करदा है।
मैं ते ला लिया बड़ा ही ज़ोर,
मेरा उसदे बाजो नहीं सरदा है।

शाम दे नाल लड़ गयी आँखें
छेड़ती मुझे साड़ी सखिआं
दिल ले गया मेरा चित्त चोर
मेरे तेरे बिना ना सरदा है...

मीरा जैसी योगं हो गयी
लगा रोग मैं रोगी हो गयी
मुझे लगा इशक का रोग
मेरे तेरे बिना ना सरदा है...

नीतू  को नहीं कुछ भी गवारा
आजा शाम तू बन के सितारा
यहाँ पड़ गया गली गली शोर
मेरे तेरे बिना ना सरदा है...

ਮਾਖਨ ਚੋਰ
=========
ਧੁਨ - ਹੇ ਗੋਵਰਧਨ ਮਹਾਂਰਾਜ ਓ ਮਹਾਂਰਾਜ

ਮੇਰਾ ਸ਼ਿਆਮ ਹੈ... ਮਾਖਨ ਚੋਰ, ਨੰਦ ਕਿਸ਼ੋਰ,
ਗੱਲ, ਕਿਸੇ, ਕਿਸੇ ਨਾਲ ਕਰਦਾ ਏ  
ਮੈਂ ਤੇ ਲਾ ਲਿਆ... ਬੜਾ ਹੀ ਜ਼ੋਰ, ਹਾਏ ਜ਼ੋਰ,
ਮੇਰਾ, ਓਹਦੇ, ਬਾਝ ਨਾ ਸਰਦਾ ਏ...
ਮੇਰਾ ਸ਼ਿਆਮ ਹੈ... ਮਾਖਨ ਚੋਰ...

ਸ਼ਿਆਮ ਦੇ ਨਾਲ ਹਾਏ, ਲੜ੍ਹ ਗਈਆਂ ਅੱਖੀਆਂ
ਛੇੜਨ ਮੈਨੂੰ, ਸਾਰੀਆਂ ਸਖੀਆਂ
ਦਿਲ ਲੈ ਗਿਆ... ਮੇਰਾ ਚਿੱਤ ਚੋਰ, ਹਾਏ ਚੋਰ,
ਮੇਰਾ, ਕਾਨ੍ਹਾ, ਅੜ੍ਹੀਆਂ ਕਰਦਾ ਏ,,
ਮੇਰਾ ਸ਼ਿਆਮ ਹੈ... ਮਾਖਨ ਚੋਰ...

ਮੀਰਾਂ ਵਾਂਗੂ, ਜੋਗਨ ਹੋ ਗਈ
ਲੱਗਿਆ ਰੋਗ ਮੈਂ, ਰੋਗਨ ਹੋ ਗਈ
ਮੈਨੂੰ ਲੱਗਿਆ... ਇਸ਼ਕ ਦਾ ਰੋਗ, ਹਾਏ ਰੋਗ,
ਮੇਰਾ, ਤੇਰੇ, ਬਾਝ ਨਾ ਸਰਦਾ ਏ...
ਮੇਰਾ ਸ਼ਿਆਮ ਹੈ... ਮਾਖਨ ਚੋਰ...

ਨੀਤੂ ਨੂੰ ਨਹੀਂ, ਕੁਝ ਵੀ ਗਵਾਰਾ
ਆਜਾ ਸ਼ਿਆਮ ਤੂੰ, ਬਣ ਕੇ ਸਿਤਾਰਾ
ਏਥੇ ਪੈ ਗਿਆ... ਗਲੀ-ਗਲੀ ਸ਼ੋਰ, ਹੈ ਸ਼ੋਰ,
ਮੇਰਾ, ਦਿਲ, ਤੇਰੇ ਤੇ ਮਰਦਾ ਏ...
ਮੇਰਾ ਸ਼ਿਆਮ ਹੈ... ਮਾਖਨ ਚੋਰ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (127 downloads)