जयकारे अम्बे माँ दे

जयकारे अम्बे माँ दे, भगता ने है लाये,
लै के झंडे दर ते माँ दे, भगता दे संग आये,
जयकारे अम्बे माँ दे.......

माँ दे दर ते जो भी आया,
मुहो मंगया फल है पाया,
भगता दा दर मेला लगया,, जय जैकार बुलाये,
जयकारे अम्बे माँ दे......

माँ दे दर ते मेले लगदे,
ढोल नगाड़े चिमटे वजदे,
बैठे दर ते आके सारे, सबना ने गुण गाये,
जयकारे अम्बे माँ दे.......

लाल झंडे है दर ते झुल्दे,
हुंदे पार उतारे कुल दे,
आया कोल निमाना दर ते, गुण ने आके गाये,
जयकारे अम्बे माँ दे......




ਜੈਕਾਰੇ, ਅੰਬੇ ਮਾਂ ਦੇ, ਭਗਤਾਂ ਨੇ ਹੈ ਲਾਏ xll-ll
*ਲੈ ਕੇ ਝੰਡੇ, ਦਰ ਤੇ ਮਾਂ ਦੇ ll, ਭਗਤਾਂ ਦੇ ਸੰਗ ਆਏ,,,
ਜੈਕਾਰੇ ਅੰਬੇ ਮਾਂ ਦੇ,,,,,,,,,,,,,,,,,,,,,,,,,,

ਮਾਂ ਦੇ ਦਰ ਤੇ, ਜੋ ਵੀ ਆਇਆ l
ਮੂੰਹੋਂ ਮੰਗਿਆਂ, ਫ਼ਲ ਹੈ ਪਾਇਆ ll
*ਭਗਤਾਂ ਦਾ ਦਰ, ਮੇਲਾ ਲੱਗਿਆ ll, ਜੈ ਜੈਕਾਰ ਬੁਲਾਏ,,,
ਜੈਕਾਰੇ ਅੰਬੇ ਮਾਂ ਦੇ,,,,,,,,,,,,,,,,,,,,,,,,,,

ਮਾਂ ਦੇ ਦਰ ਤੇ, ਮੇਲੇ ਲੱਗਦੇ l
ਢੋਲ ਨਗਾੜੇ, ਚਿਮਟੇ ਵੱਜਦੇ ll
*ਬੈਠੇ ਦਰ ਤੇ, ਆ ਕੇ ਸਾਰੇ ll, ਸਭਨਾਂ ਨੇ ਗੁਣ ਗਾਏ,,,
ਜੈਕਾਰੇ ਅੰਬੇ ਮਾਂ ਦੇ,,,,,,,,,,,,,,,,,,,,,,,,,,

ਲਾਲ ਝੰਡੇ ਹੈ, ਦਰ ਤੇ ਝੱਲ੍ਹਦੇ l
ਹੁੰਦੇ ਪਾਰ, ਉਤਾਰੇ ਕੁੱਲ ਦੇ ll
*ਆਇਆ ਕੌਲ, ਨਿਮਾਣਾ ਦਰ ਤੇ ll, ਗੁਣ ਨੇ ਆ ਕੇ ਗਾਏ,,,
ਜੈਕਾਰੇ ਅੰਬੇ ਮਾਂ ਦੇ,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (257 downloads)