फूल बरसांदी आवां दातिए फूल बरसांदी आवां

फूल बरसांदी आवां दातिए फूल बरसांदी आवां,
फूल बरसांदी आवां, मैं फूल बरसांदी आवां,
फूल बरसांदी आवां दातिए फूल बरसांदी आवां,
रज रज खुशियां मनावा दातिए, फूल बरसांदी आवां,
फूल बरसांदी आवां दातिए.........

बाण गंगा फूल बरसावा,
फूल बरसावा खुशियां मनावा,
मैं रज रज डुबकिया लावा दातिए, फूल बरसांदी आवां,
फूल बरसांदी आवां दातिए फूल बरसांदी आवां,
मैं नचदी द्वारे तेरे आवां दातिए फूल बरसांदी आवां,
फूल बरसांदी आवां दातिए.........

चरण पादुका फूल बरसावा,
मैं चरनी सीस निवावा दातिए फूल बरसांदी आवां,
फूल बरसांदी आवां दातिए.........

आदि कुवारी फूल बरसावा,
मैं गर्भ जून लंघ जावा दातिए फूल बरसांदी आवां,
फूल बरसांदी आवां दातिए.........

हाथी मथा फूल बरसावा,
मैं चढ़के चढ़ाईयां आवा दातिए फूल बरसांदी आवां,
फूल बरसांदी आवां दातिए.........

भगत तेरे माँ भेंटा गाउँदे,
गज के माँ जैकारे लाउंदे,
जैकारा शेरावाली दा,
(बोल सच्चे दरबार की जय)
भगत तेरे माँ भेंटा गाउँदे,
गज के माँ जैकारे लाउंदे,
तेरे मैं जैकारे लावा दातिए, नचदी द्वारे तेरे आवां,
फूल बरसांदी आवां दातिए.........

माँ दे भवन ते फूल बरसावा,
मैं मंगिया मुरादा पावा दातिए, मंगिया मुरादा पावा,
मैं रज रज दर्शन पावा दातिए, रज रज दर्शन पावा,
फूल बरसांदी आवां दातिए.........

भैरो घाटी फूल बरसावा,
मैं यात्रा सफल बनावा दातिए, यात्रा सफल बनावा,
फूल बरसांदी आवां दातिए फूल बरसांदी आवां,
मैं नचदी द्वारे तेरे आवां दातिए फूल बरसांदी आवां,
खुशियां च फूली न समावा दातिए, नचदी द्वारे तेरे आवां,
फूल बरसांदी आवां दातिए.........

महरानिये तुहियो रचाईयाँ खेडा सारिया,
इक तुरने नू तरसन, कई लाउंदे अंबर उडारियाँ,
महरानिये तुहियो रचाईयाँ खेडा सारिया,
फूल बरसांदी आवां दातिए फूल बरसांदी आवां,
मैं नचदी द्वारे तेरे आवां दातिए फूल बरसांदी आवां,
खुशियां च फूली न समावा दातिए, नचदी द्वारे तेरे आवां,
फूल बरसांदी आवां दातिए.........

ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ ll
ਫ਼ੁੱਲ ਬਰਸਾਂਦੀ ਆਵਾਂ*, ਮੈਂ ਫ਼ੁੱਲ ਬਰਸਾਂਦੀ ਆਵਾਂ* ll
ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਰੱਜ ਰੱਜ ਖੁਸ਼ੀਆਂ, ਮਨਾਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ ll
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,,,,,,,,,,,,,,,,,,,,,,

ਬਾਣ ਗੰਗਾ, ਫ਼ੁੱਲ ਬਰਸਾਵਾਂ ll
ਫ਼ੁੱਲ ਬਰਸਾਵਾਂ, ਖੁਸ਼ੀਆਂ ਮਨਾਵਾਂ ll
ਮੈਂ ਰੱਜ ਰੱਜ, ਡੁੱਬਕੀਆਂ ਲਾਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ ll
ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਮੈਂ ਨੱਚਦੀ ਦਵਾਰੇ ਤੇਰੇ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,,,,,,,,,,,,,,,,,,,,,

ਚਰਨ ਪਾਦੁਕਾ, ਫ਼ੁੱਲ ਬਰਸਾਵਾਂ ll
ਮੈਂ ਚਰਨੀ, ਸੀਸ ਨਿਵਾਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ ll
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,,,,,,,,,,,,,,,,,,,,,F

ਆਦਿ ਕੁਵਾਰੀ, ਫ਼ੁੱਲ ਬਰਸਾਵਾਂ ll
ਮੈਂ ਗਰਭ ਜੂਨ, ਲੰਘ ਜਾਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,,,,,,,,,,,,,,,,,,,,,F

ਹਾਥੀ ਮੱਥਾ, ਫ਼ੁੱਲ ਬਰਸਾਵਾਂ ll
ਮੈਂ ਚੜ੍ਹਕੇ ਚੜ੍ਹਾਈਆਂ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,,,,,,,,,,,,,,,,,,,,,F

ਭਗਤ ਤੇਰੇ ਮਾਂ, ਭੇਟਾਂ ਗਾਓਂਦੇ ll
ਗੱਜ ਕੇ ਮਾਂ, ਜੈਕਾਰੇ ਲਾਉਂਦੇ ll
ਜੈਕਾਰਾ,,, ਸ਼ੇਰਾਂ ਵਾਲੀ ਦਾ,,,
( ਬੋਲ ਸਾਚੇ ਦਰਬਾਰ ਕੀ ਜੈ )
ਭਗਤ ਤੇਰੇ ਮਾਂ, ਭੇਟਾਂ ਗਾਓਂਦੇ l
ਗੱਜ ਕੇ ਮਾਂ, ਜੈਕਾਰੇ ਲਾਉਂਦੇ l
ਤੇਰੇ ਮੈਂ ਜੈਕਾਰੇ, ਲਾਵਾਂ ਦਾਤੀਏ, ਨੱਚਦੀ ਦਵਾਰੇ ਤੇਰੇ ਆਵਾਂ l  
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,,,,,,,,,,,,,,,,,,,,,F

ਮਾਂ ਦੇ ਭਵਨ ਤੇ, ਫ਼ੁੱਲ ਬਰਸਾਵਾਂ ll
ਮੈਂ ਮੰਗੀਆਂ ਮੁਰਾਦਾਂ, ਪਾਵਾਂ ਦਾਤੀਏ, ਮੰਗੀਆਂ ਮੁਰਾਦਾਂ ਪਾਵਾਂ l
ਮੈਂ ਰੱਜ ਰੱਜ ਦਰਸ਼ਨ, ਪਾਵਾਂ ਦਾਤੀਏ, ਰੱਜ ਰੱਜ ਦਰਸ਼ਨ ਪਾਵਾਂ ll
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,,,,,,,,,,,,,,,,,,,,,F

ਭੈਰੋ ਘਾਟੀ, ਫ਼ੁੱਲ ਬਰਸਾਵਾਂ ll
ਮੈਂ ਯਾਤਰਾ ਸਫ਼ਲ, ਬਣਾਵਾਂ ਦਾਤੀਏ, ਯਾਤਰਾ ਸਫ਼ਲ ਬਣਾਵਾਂ l
ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਮੈਂ ਨੱਚਦੀ ਦਵਾਰੇ ਤੇਰੇ, ਆਵਾਂ ਦਾਤੀਏ, ਨੱਚਦੀ ਦਵਾਰੇ ਤੇਰੇ ਆਵਾਂ l
ਖੁਸ਼ੀਆਂ 'ਚ, ਫੁੱਲੀ ਨਾ ਸਮਾਵਾਂ ਦਾਤੀਏ, ਨੱਚਦੀ ਦਵਾਰੇ ਤੇਰੇ ਆਵਾਂ l  
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,,,,,,,,,,,,,,,,,,,,,F

ਮਹਾਂਰਾਣੀਏ,,, ਤੂੰਹੀਓਂ, ਰਚਾਈਆ ਖੇਡਾਂ ਸਾਰੀਆਂ ll
*ਇੱਕ ਤੁਰਨੇ ਨੂੰ ਤਰਸਣ ਕਈ, ਲਾਉਂਦੇ ਅੰਬਰ ਉੱਡਾਰੀਆਂ
ਮਹਾਂਰਾਣੀਏ,,, ਤੂੰਹੀਓਂ, ਰਚਾਈਆ ਖੇਡਾਂ ਸਾਰੀਆਂ ll
ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਮੈਂ ਨੱਚਦੀ ਦਵਾਰੇ ਤੇਰੇ, ਆਵਾਂ ਦਾਤੀਏ, ਨੱਚਦੀ ਦਵਾਰੇ ਤੇਰੇ ਆਵਾਂ l
ਖੁਸ਼ੀਆਂ 'ਚ, ਫੁੱਲੀ ਨਾ ਸਮਾਵਾਂ ਦਾਤੀਏ, ਨੱਚਦੀ ਦਵਾਰੇ ਤੇਰੇ ਆਵਾਂ l  
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (189 downloads)