वखरी जेही शान माँ दे दर दी

हो वखरी जेही शान, माँ दे दर दी,
हो हुंदी शोभा ना ब्यान, माँ दे दर दी,
हो वखरी जेहि शान, माँ दे दर दी......

बैठिया ने दर मल के संगता, लाउंदिया उच्ची जैकारे,
नचदे गाउँदे ख़ुशी मनाउंदे, माँ दे भगत प्यारे,
हो एह माँ है जानीजान, माँ दे दर दी,
हो वखरी जेहि शान, माँ दे दर दी......

जगमग जगमग मंदिर करदा, जगदी ज्योत नूरानी,
भगता दे माँ दुखड़े हरदी, एह माँ जग कल्यानी,
हो ऐहदी शक्ति महान, माँ दे दर दी,
हो वखरी जेहि शान, माँ दे दर दी......

जो भी दर ते मंगन आवे, शरण मईया दी पावे,
जय माता दी केहन नाल ओहदा, हर संकट मिट जावे,
हो आओ गाईये गुणगान, माँ दे दर दी,
हो वखरी जेहि शान, माँ दे दर दी......

रख श्रद्धा जो अपने घर विच माँ दी ज्योत जगावे,
ज्योता वाली जगदम्बे माँ, ओहदे घर विच फेरा पावे,
हो मैं सिफत की करा, माँ दे दर दी,
हो वखरी जेहि शान, माँ दे दर दी......

नूर ते किरपा किती माँ ने, आपने नूर बनाया,
ध्यानु वांगु सच्चे मन नाल, जिस ने माँ नू धेआया,
हो नूर करे गुणगान, माँ दे दर दी,
हो वखरी जेहि शान, माँ दे दर दी......  



ਹੋ*, ਵੱਖਰੀ ਜੇਹੀ ਸ਼ਾਨ, ( ਮਾਂ ਦੇ ਦਰ ਦੀ ) ll
ਹੋ ਹੁੰਦੀ*, ਸ਼ੋਭਾ ਨਾ ਬਿਆਨ, ( ਮਾਂ ਦੇ ਦਰ ਦੀ ) ll          
ਹੋ*, ਵੱਖਰੀ ਜੇਹੀ ਸ਼ਾਨ, ( ਮਾਂ ਦੇ ਦਰ ਦੀ ) ll

ਬੈਠੀਆਂ ਨੇ ਦਰ, ਮੱਲ੍ਹ ਕੇ ਸੰਗਤਾਂ, ਲਾਉਂਦੀਆਂ ਉੱਚੀ ਜੈਕਾਰੇ,
ਨੱਚਦੇ ਗਾਉਂਦੇ, ਖੁਸ਼ੀ ਮਨਾਉਂਦੇ, "ਮਾਂ ਦੇ ਭਗਤ ਪਿਆਰੇ" ll
ਹੋ ਏਹ*, ਮਾਂ ਹੈ ਜਾਣੀਜਾਣ, ( ਮਾਂ ਦੇ ਦਰ ਦੀ ) ll          
ਹੋ*, ਵੱਖਰੀ ਜੇਹੀ ਸ਼ਾਨ, ( ਮਾਂ ਦੇ ਦਰ ਦੀ ) ll

ਜਗਮਗ ਜਗਮਗ, ਮੰਦਿਰ ਕਰਦਾ, ਜਗਦੀ ਜੋਤ ਨੂਰਾਨੀ,
ਭਗਤਾਂ ਦੇ ਮਾਂ, ਦੁੱਖੜੇ ਹਰਦੀ, "ਏਹ ਮਾਂ ਜੱਗ ਕਲਿਆਣੀ" ll
ਹੋ ਏਹਦੀ*, ਸ਼ਕਤੀ ਮਹਾਨ, ( ਮਾਂ ਦੇ ਦਰ ਦੀ ) ll      
ਹੋ*, ਵੱਖਰੀ ਜੇਹੀ ਸ਼ਾਨ, ( ਮਾਂ ਦੇ ਦਰ ਦੀ ) ll

ਜੋ ਵੀ ਦਰ ਤੇ, ਮੰਗਣ ਆਵੇ, ਸ਼ਰਨ ਮਈਆ ਦੀ ਪਾਵੇ,
ਜੈ ਮਾਤਾ ਦੀ, ਕਹਿਣ ਨਾਲ ਓਹਦਾ, "ਹਰ ਸੰਕਟ ਮਿੱਟ ਜਾਵੇ" ll
ਹੋ ਆਓ*, ਗਾਈਏ ਗੁਣਗਾਣ, ( ਮਾਂ ਦੇ ਦਰ ਦੀ ) ll      
ਹੋ*, ਵੱਖਰੀ ਜੇਹੀ ਸ਼ਾਨ, ( ਮਾਂ ਦੇ ਦਰ ਦੀ ) ll

ਰੱਖ ਸ਼ਰਧਾ ਜੋ, ਆਪਣੇ ਘਰ ਵਿੱਚ, ਮਾਂ ਦੀ ਜੋਤ ਜਗਾਵੇ,
ਜੋਤਾਂ ਵਾਲੀ, ਜਗਦੰਬੇ ਮਾਂ, "ਓਹਦੇ ਘਰ ਵਿੱਚ ਫੇਰਾ ਪਾਵੇ" ll
ਹੋ ਮੈਂ*, ਸਿਫ਼ਤ ਕੀ ਕਰਾਂ, ( ਮਾਂ ਦੇ ਦਰ ਦੀ ) ll      
ਹੋ*, ਵੱਖਰੀ ਜੇਹੀ ਸ਼ਾਨ, ( ਮਾਂ ਦੇ ਦਰ ਦੀ ) ll

ਨੂਰ ਤੇ ਕਿਰਪਾ, ਕੀਤੀ ਮਾਂ ਨੇ, ਆਪਣਾ ਨੂਰ ਬਣਾਇਆ,
ਧਿਆਨੂੰ ਵਾਂਗੂ, ਸੱਚੇ ਮਨ ਨਾਲ, "ਜਿਸ ਨੇ ਮਾਂ ਨੂੰ ਧਿਆਇਆ" ll
ਹੋ ਨੂਰ*, ਕਰੇ ਗੁਣਗਾਣ, ( ਮਾਂ ਦੇ ਦਰ ਦੀ ) ll          
ਹੋ*, ਵੱਖਰੀ ਜੇਹੀ ਸ਼ਾਨ, ( ਮਾਂ ਦੇ ਦਰ ਦੀ ) llll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (138 downloads)