मोर सवारी आउँदा

मोर सवारी आउँदा,
जोगी वैद रोगिया दा,
सारे ही कष्ट मिटाउँदा,
जोगी वैद रोगिया दा,
वैद रोगिया दा, जोगी वैद रोगिया दा,
मोर सवारी आउँदा......

रत्नों ने गल नाल लाया,
धर्म दा पुत्र बनाया,
नाथ पानी मुँह नू लाउंदा,
जोगी वैद रोगिया दा,
मोर सवारी आउँदा......

बैठा ए धुना ला के,
करलो जी दर्शन जा के,
शंकर दा नाम ध्याउंदा,
जोगी वैद रोगिया दा,
मोर सवारी आउँदा......

‘पीरति’ ने सारी ज़िन्दगी,
लई ओहतो उदारी ज़िन्दगी,
हुन नित सुफ़ने विच आउँदा,
जोगी वैद रोगिया दा,
मोर सवारी आउँदा......



ਮੋਰ ਸਵਾਰੀ ਆਉਂਦਾ,
ਬਾਬਾ / ਜੋਗੀ, ਵੈਦ ਰੋਗੀਆਂ ਦਾ ll
ਸਾਰੇ ਹੀ, ਕਸ਼ਟ ਮਿਟਾਉਂਦਾ,
ਬਾਬਾ / ਜੋਗੀ, ਵੈਦ ਰੋਗੀਆਂ ਦਾ ll
*ਵੈਦ ਰੋਗੀਆਂ ਦਾ, ਬਾਬਾ / ਜੋਗੀ, ਵੈਦ ਰੋਗੀਆਂ ਦਾ ll
ਮੋਰ ਸਵਾਰੀ ਆਉਂਦਾ, ਬਾਬਾ,,,,,,,,,,,,

ਰਤਨੋ ਨੇ, ਗਲ਼ ਨਾਲ ਲਾਇਆ,
ਧਰਮ ਦਾ, ਪੁੱਤ ਬਣਾਇਆ ll
ਨਾਥ, ਪਾਣੀ ਮੂੰਹ ਨੂੰ ਲਾਉਂਦਾ,
ਬਾਬਾ, ਵੈਦ ਰੋਗੀਆਂ ਦਾ,,,
ਮੋਰ ਸਵਾਰੀ ਆਉਂਦਾ, ਬਾਬਾ,,,,,,,,,,,,

ਬੈਠਾ ਏ, ਧੂਣਾ ਲਾ ਕੇ,
ਕਰਲੋ ਜੀ, ਦਰਸ਼ਨ ਜਾ ਕੇ ll
ਸ਼ੰਕਰ ਦਾ, ਨਾਮ ਧਿਆਉਂਦਾ,
ਬਾਬਾ, ਵੈਦ ਰੋਗੀਆਂ ਦਾ,,,
ਮੋਰ ਸਵਾਰੀ ਆਉਂਦਾ, ਬਾਬਾ,,,,,,,,,,,,

ਪਿਰਤੀ ਨੇ, ਸਾਰੀ ਜਿੰਦਗੀ,
ਲਈ ਓਹਤੋਂ, ਉਧਾਰੀ ਜਿੰਦਗੀ ll
ਹੁਣ, ਨਿੱਤ ਸੁਫ਼ਨੇ ਵਿੱਚ ਆਉਂਦਾ,
ਬਾਬਾ, ਵੈਦ ਰੋਗੀਆਂ ਦਾ,,,
ਮੋਰ ਸਵਾਰੀ ਆਉਂਦਾ, ਬਾਬਾ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (277 downloads)