कृष्णा तेरी मुरली ते भला कौन नी नचदा

कृष्णा तेरी मुरली ते भला कौन नही नाचदा,
धरती चन सितारे नाच्दे सारे भगत प्यारे नाच्दे,
राधा नचदी मीरा नचदी सारा आलम तकदा,
कृष्णा तेरी मुरली ते .....................

धुर दरगहो आई मुरली जद होठा ना लाइ मुरली,
गीत प्रभु दे गई मुरली होका दे गी सच दा,
कृष्णा तेरी मुरली ते .....................

मन मोहन घनश्याम तू है इस्वर अल्लाह  राम भी तू है,
उस मालिक दा नाम भी तू है जो सबना विच वसदा,
कृष्ण तेरी मुरली ते..........

लाल औथोली वाला कहंदा कृष्ण जो तेरा नाम लेनदा,
दुनिया दा  हर  सुख पा लेनदा काखो बन जे लाख दा,
कृष्णा तेरी मुरली ते .....................

ਕ੍ਰਿਸ਼ਨਾ ਤੇਰੀ ਮੁਰਲੀ
============
ਕ੍ਰਿਸ਼ਨਾ, ਤੇਰੀ ਮੁਰਲੀ ਤੇ ਭਲਾ, ਕੌਣ ਨਹੀਂ ਨੱਚਦਾ ll
ਧਰਤੀ ਚੰਨ ਸਿਤਾਰੇ ਨੱਚਦੇ, ਸਾਰੇ ਭਗਤ ਪਿਆਰੇ ਨੱਚਦੇ l
ਰਾਧਾ ਨੱਚੀ ਮੀਰਾਂ ਨੱਚੀ, ਸਾਰਾ ਆਲਮ ਤੱਕਦਾ,
ਕ੍ਰਿਸ਼ਨਾ ਤੇਰੀ ਮੁਰਲੀ,,,,,,,,,,,,,,,,,,

ਧੁਰ ਦਰਗਾਹੋਂ ਆਈ ਮੁਰਲੀ, ਜਦ ਹੋਠਾਂ ਨਾਲ ਲਾਈ ਮੁਰਲੀ ll
ਗੀਤ ਪ੍ਰਭੂ ਦੇ ਗਾਏ ਮੁਰਲੀ, ਹੋਕਾ ਦੇ ਗਈ ਸੱਚ ਦਾ,
ਕ੍ਰਿਸ਼ਨਾ ਤੇਰੀ ਮੁਰਲੀ,,,,,,,,,,,,,,,,,,,

ਮਨ ਮੋਹਨ ਘਨਸ਼ਿਆਮ ਤੂੰ ਏ, ਈਸ਼ਵਰ ਅੱਲ੍ਹਾ ਰਾਮ ਵੀ ਤੂੰ ਏ ll
ਉਸ ਮਾਲਿਕ ਦਾ ਨਾਮ ਵੀ ਤੂੰ ਏ, ਜੋ ਸਭਨਾਂ ਵਿੱਚ ਵੱਸਦਾ,
ਕ੍ਰਿਸ਼ਨਾ ਤੇਰੀ ਮੁਰਲੀ,,,,,,,,,,,,,,,,,,,,

ਲਾਲ ਔਥੋਲੀ ਵਾਲਾ ਕਹਿੰਦਾ, ਕ੍ਰਿਸ਼ਨਾ ਤੇਰਾ ਨਾਮ ਜੋ ਲੈਂਦਾ ll
ਦੁਨੀਆਂ ਦਾ ਹਰ ਸੁੱਖ ਪਾ ਲੈਂਦਾ, ਕੱਖੋਂ ਬਣ ਜਾਏ ਲੱਖ ਦਾ,
ਕ੍ਰਿਸ਼ਨਾ ਤੇਰੀ ਮੁਰਲੀ,,,,,,,,,,,,,,,,,,,
श्रेणी
download bhajan lyrics (1940 downloads)