वरां दीऐ दातीए वर दे दे

( झंडेवाली दे दर ते आ ता सही,
झोली तेरी ना भरे ते मैनु फड़ लई,
इक वारी तू सिर नू झुका ते सही,
सिर ते हथ ना धरे ते मैनु फड़ लई,
मेहरावाली दा बुहा खड़का ते सही,
मईया मेहर ना करे ते मैनु फड़ लई,
माँ ते सब दे दिला दिया जानदी ए,
दुःख तेरे ना हरे ते मैनु फड़ लई। )

वरां दीऐ दातीए वर दे दे,
जिथे खुशिया पहला पावन,
जिथे संगता आवन जावन,
जिथे सारे भेंटा गावंन, ओ घर दे दे,
वरां दीऐ दातीए वर दे दे......

तेरी ज्योति जगे मेरी किस्मत जगे,
तेरी मूरत मईया जी, सानू प्यारी लगे,
जिथे हर दम रहे खुशहाली,
जिथे हर चेहरे ते लाली,
जिथे वसे मेहरावाली ओ घर दे दे,
वरां दीऐ दातीए वर दे दे......

तेरे चरणा च होवे मेरी था दातिए,
मेरे होंठा ते रवे तेरा नाम दातिए,
राति सोईये जय माता दी,
सवेरे उठिये जय माता दी,
हर कोई बोले जय माता दी, ओ घर दे दे,
वरां दीऐ दातीए वर दे दे......

आसा पूरी करो सब दे संकट हरो,
सब दी झोली भरो हथ सिर ते धरो,
जिथे होवे भाईचारा,
हर कोई होवे माँ दा प्यारा,
चंचल सब दा होवे दुलारा, ओ घर दे दे,
वरां दीऐ दातीए वर दे दे......( ਝੰਡੇਵਾਲੀ ਦੇ, ਦਰ ਤੇ, ਆ ਤਾਂ ਸਹੀ,
ਝੋਲੀ, ਤੇਰੀ ਨਾ ਭਰੇ ਤੇ, ਮੈਨੂੰ ਫੜ੍ਹ ਲਈਂ l
ਇੱਕ ਵਾਰੀ ਤੂੰ, ਸਿਰ ਨੂੰ, ਝੁਕਾ ਤੇ ਸਹੀ,
ਸਿਰ ਤੇ, ਹੱਥ ਨਾ ਧਰੇ ਤੇ, ਮੈਨੂੰ ਫੜ੍ਹ ਲਈਂ l
ਮੇਹਰਾਂਵਾਲੀ ਦਾ, ਬੂਹਾ*, ਖੜ੍ਹਕਾ ਤੇ ਸਹੀ,
ਮਈਆ, ਮੇਹਰ ਨਾ ਕਰੇ ਤੇ, ਮੈਨੂੰ ਫੜ੍ਹ ਲਈਂ l
*ਮਾਂ ਤੇ, ਸਭ ਦੇ ਦਿਲਾਂ ਦੀਆਂ, ਜਾਣਦੀ ਏ,
ਦੁੱਖ, ਤੇਰੇ ਨਾ ਹਰੇ, ਤੇ ਮੈਨੂੰ ਫੜ੍ਹ ਲਈਂ ll )

ਵਰਾਂ,,, ਦੀਏ ਦਾਤੀਏ, ਵਰ ਦੇ ਦੇ xll -ll
*ਜਿੱਥੇ, ਖੁਸ਼ੀਆਂ ਪੈਲਾਂ ਪਾਵਣ l
*ਜਿੱਥੇ, ਸੰਗਤਾਂ ਆਵਣ ਜਾਵਣ l
ਜਿੱਥੇ, ਸਾਰੇ ਭੇਟਾਂ ਗਾਵਣ, ਓਹ ਘਰ ਦੇ ਦੇ*,,,
ਵਰਾਂ,,, ਦੀਏ ਦਾਤੀਏ, ਵਰ ਦੇ ਦੇ xll -ll
^
ਤੇਰੀ ਜਯੋਤੀ ਜਗੇ, ਮੇਰੀ ਕਿਸਮਤ ਜਗੇ l
ਤੇਰੀ ਮੂਰਤ ਮਈਆ ਜੀ, ਸਾਨੂੰ ਪਿਆਰੀ ਲੱਗੇ ll
*ਜਿੱਥੇ, ਹਰ ਦਮ ਰਹੇ ਖੁਸ਼ਹਾਲੀ l
*ਜਿੱਥੇ, ਹਰ ਚੇਹਰੇ ਤੇ ਲਾਲੀ l
ਜਿੱਥੇ, ਵੱਸੇ ਮੇਹਰਾਂਵਾਲੀ, ਓਹ ਘਰ ਦੇ ਦੇ*,,,
ਵਰਾਂ,,, ਦੀਏ ਦਾਤੀਏ, ਵਰ ਦੇ ਦੇ,,,,,,,F

ਤੇਰੇ, ਚਰਨਾਂ 'ਚ ਹੋਵੇ, ਮੇਰੀ ਥਾਂ ਦਾਤੀਏ* l
ਮੇਰੇ ਹੋਠਾਂ ਤੇ ਰਵ੍ਹੇ, ਤੇਰਾ ਨਾਂਅ ਦਾਤੀਏ* l
*ਰਾਤੀ, ਸੋਈਏ ਜੈ ਮਾਤਾ ਦੀ l
*ਸਵੇਰੇ, ਉੱਠੀਏ ਜੈ ਮਾਤਾ ਦੀ l
ਹਰ ਕੋਈ, ਬੋਲੇ ਜੈ ਮਾਤਾ ਦੀ, ਓਹ ਘਰ ਦੇ ਦੇ*,,,
ਵਰਾਂ,,, ਦੀਏ ਦਾਤੀਏ, ਵਰ ਦੇ ਦੇ,,,,,,,F
^
ਆਸਾਂ ਪੂਰੀ ਕਰੋ, ਸਭ ਦੇ ਸੰਕਟ ਹਰੋ l
ਸਭ ਦੀ ਝੋਲੀ ਭਰੋ, ਹੱਥ ਸਿਰ ਤੇ ਧਰੋ ll
*ਜਿੱਥੇ ਹੋਵੇ ਭਾਈਚਾਰਾ l
*ਹਰ ਕੋਈ, ਹੋਵੇ ਮਾਂ ਦਾ ਪਿਆਰਾ l
ਚੰਚਲ, ਸਭ ਦਾ ਹੋਵੇ ਦੁਲਾਰਾ, ਓਹ ਘਰ ਦੇ ਦੇ*,,,
ਵਰਾਂ,,, ਦੀਏ ਦਾਤੀਏ, ਵਰ ਦੇ ਦੇ,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (243 downloads)