विच शाहतलाईआं दे

धुन: सांवरे से मिलने का

पौणाहारी बाबा तेरी सदा ही जय,
दूधाधारी बाबा तेरी सदा ही जय।

विच शाहतलाईआं दे साडे बाबा जी दा डेरा है,
बाबा जी दा डेरा साडे नाथ जी दा डेरा,
गुफा उत्ते मेला लगेया, पाया संगता ने घेरा है,
विच शाहतलाईआं दे......

भगत जयकारे बोलदे कर कर बाहवां खड़िया,
भगती दा रंग चड़िया, बदला ने लाईया झड़िया,
झोली विच लै के खुशियां, एथे चढ़दा सवेरा है,
विच शाहतलाईआं दे......

स्वर्गा च नहियो लभने, जो गुफा दे नज़ारे ने,
अर्शा च पये गुँजदे, जोगी दे जयकारे ने,
झंडे ने सुनहरी झुलदे, ओहदा मंदिर उचेरा है,
विच शाहतलाईआं दे......

बाबा बालक नाथ बक्शी, बैठा ए भंडारे खोल के,
जो भी कुछ मंगना ए मंग लै तू मुँहो बोल के,
जोगी दर थोड़ कोई ना, दयावान बथेरा है,
विच शाहतलाईआं दे......



ਧੁਨ- ਸਾਂਵਰੇ ਸੇ ਮਿਲਨੇ ਕਾ

ਪੌਣਾਹਾਰੀ ਬਾਬਾ, ਤੇਰੀ ਸਦਾ ਹੀ ਜੈ,
ਦੁੱਧਾਧਾਰੀ ਬਾਬਾ, ਤੇਰੀ ਸਦਾ ਹੀ ਜੈ ll

ਵਿੱਚ ਸ਼ਾਹ-ਤਲਾਈਆਂ ਦੇ, ਸਾਡੇ ਬਾਬਾ/ਨਾਥ ਜੀ ਦਾ ਡੇਰਾ ਹੈ ll
ਬਾਬਾ ਜੀ ਦਾ ਡੇਰਾ ਸਾਡੇ*, ਨਾਥ ਜੀ ਦਾ ਡੇਰਾ l
ਗੁਫ਼ਾ ਉੱਤੇ ਮੇਲਾ ਲੱਗਿਆ ll, ਪਾਇਆ ਸੰਗਤਾਂ ਨੇ ਘੇਰਾ ਹੈ,,,
ਵਿੱਚ ਸ਼ਾਹ-ਤਲਾਈਆਂ ਦੇ,,,,,,,,,,,,,,,,,,,,,,,
^
ਭਗਤ ਜੈਕਾਰੇ ਬੋਲਦੇ, ਕਰ ਕਰ ਬਾਂਹਵਾਂ ਖੜ੍ਹੀਆਂ l
ਭਗਤੀ ਦਾ ਰੰਗ ਚੜ੍ਹਿਆ, ਬੱਦਲਾਂ ਨੇ ਲਾਈਆਂ ਝੜ੍ਹੀਆਂ ll
ਝੋਲੀ ਵਿੱਚ ਲੈ ਕੇ ਖੁਸ਼ੀਆਂ ll, ਏਥੇ ਚੜ੍ਹਦਾ ਸਵੇਰਾ ਹੈ,,,
ਵਿੱਚ ਸ਼ਾਹ-ਤਲਾਈਆਂ ਦੇ,,,,,,,,,,,,,,,,,,,,,,,
^
ਸਵਰਗਾਂ 'ਚ ਨਹੀਂਓਂ ਲੱਭਣੇ, ਜੋ ਗੁਫ਼ਾ ਦੇ ਨਜ਼ਾਰੇ ਨੇ l
ਅਰਸ਼ਾਂ 'ਚ ਪਏ ਗੂੰਜ਼ਦੇ, ਜੋਗੀ ਦੇ ਜੈਕਾਰੇ ਨੇ ll
ਝੰਡੇ ਨੇ ਸੁਨਹਿਰੀ ਝੁੱਲਦੇ ll, ਓਹਦਾ ਮੰਦਿਰ ਉਚੇਰਾ ਹੈ,,,
ਵਿੱਚ ਸ਼ਾਹ-ਤਲਾਈਆਂ ਦੇ,,,,,,,,,,,,,,,,,,,,,,,
^
ਬਾਬਾ ਬਾਲਕ ਨਾਥ ਬਖਸ਼ੀ, ਬੈਠਾ ਏ ਭੰਡਾਰੇ ਖੋਲ੍ਹ ਕੇ l
ਜੋ ਵੀ ਕੁਝ ਮੰਗਣਾ ਏ, ਮੰਗ ਲੈ ਤੂੰ ਮੂੰਹੋਂ ਬੋਲ ਕੇ ll
ਜੋਗੀ ਦਰ ਥੋੜ ਕੋਈ ਨਾ ll, ਦਇਆਵਾਨ ਵਥੇਰਾ ਹੈ,,,
ਵਿੱਚ ਸ਼ਾਹ-ਤਲਾਈਆਂ ਦੇ,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (274 downloads)