असीं मल्लिया द्वारा तेरा

धुन:- जोगी उतर पहाड़ो आया

असी मलिया द्वारा तेरा,, हो,
गुफा दे विच रहन वालेया,, पौणाहारिया।।

( असी मलिया द्वारा तेरा, असी मलिया,
असी मलिया द्वारा तेरा,
गुफा दे विच रहन वालेया,
असी मलिया जी असी मलिया, जी असी मलिया )

जो भी चल के द्वारे तेरे आवे,, हो,
खाली नहियो ओ जावंदा,, पौणाहारिया,
(जो भी चल के द्वारे तेरे आवे, जो भी चल के,
जो भी चल के द्वारे तेरे आवे,
खाली नहियो ओ जावंदा,
जो भी चल के, जो भी चल के, जो भी चल के )

तेरी गुफा उत्ते लाल झंडे झुलदे,, हो,
सुंदर जटावा वालेया,, पौणाहारिया,
( तेरी गुफा उत्ते लाल झंडे झुलदे, तेरी गुफा उत्ते,
तेरी गुफा उत्ते लाल झंडे झुलदे,
सुंदर जटावा वालेया,
जी पौणाहारिया, जी पौणाहारिया, जी पौणाहारिया )

तेरी मोर सवारी बड़ी प्यारी,, हो,
दुखिया दे दुःख हरदी,, पौणाहारिया,
( तेरी मोर सवारी बड़ी प्यारी, तेरी मोर,
तेरी मोर सवारी बड़ी प्यारी,
दुखिया दे दुःख हरदी,
जी पौणाहारिया, जी पौणाहारिया, जी पौणाहारिया )

जिथे किरपा तेरी बाबा होवे,, हो,
दुनिया च सुख पावंदा, पौणाहारिया,
( जिथे किरपा तेरी बाबा होवे, जिथे किरपा,
जिथे किरपा तेरी बाबा होवे,
दुनिया च सुख पावंदा,
जी पौणाहारिया, जी पौणाहारिया, जी पौणाहारिया )

कैलाश नाथ एह बचड़ा तेरा,, हो,
सबना दी सुख मंगदा,, पौणाहारिया,
( कैलाश नाथ एह बचड़ा तेरा, कैलाश नाथ,
सबना दी सुख मंगदा,
जी पौणाहारिया, जी पौणाहारिया, जी पौणाहारिया )


ਧੁਨ- ਜੋਗੀ ਉੱਤਰ ਪਹਾੜੋਂ ਆਇਆ

ਅਸੀਂ, ਮੱਲ੍ਹਿਆ, ਦਵਾਰਾ ਤੇਰਾ,,, ਹੋ, ll,  
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,,, ਪੌਣਾਹਾਰੀਆ ll

( ਅਸੀਂ ਮੱਲ੍ਹਿਆ, ਦਵਾਰਾ ਤੇਰਾ, ਅਸੀਂ ਮੱਲ੍ਹਿਆ,
ਅਸੀਂ ਮੱਲ੍ਹਿਆ, ਦਵਾਰਾ ਤੇਰਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਅਸੀਂ ਮੱਲ੍ਹਿਆ, ਜੀ ਅਸੀਂ ਮੱਲ੍ਹਿਆ, ਜੀ ਅਸੀਂ ਮੱਲ੍ਹਿਆ )

ਜੋ, ਵੀ ਚੱਲ ਕੇ, ਦਵਾਰੇ ਤੇਰੇ ਆਵੇ,,, ਹੋ, ll,
ਖ਼ਾਲੀ ਨਹੀਂਓਂ, ਓਹ ਜਾਂਵਦਾ,,, ਪੌਣਾਹਾਰੀਆ ll
( ਜੋ ਵੀ ਚੱਲ ਕੇ, ਦਵਾਰੇ ਤੇਰੇ ਆਵੇ, ਜੋ ਵੀ ਚੱਲ ਕੇ,  
ਜੋ ਵੀ ਚੱਲ ਕੇ, ਦਵਾਰੇ ਤੇਰੇ ਆਵੇ,
ਖ਼ਾਲੀ ਨਹੀਂਓਂ, ਓਹ ਜਾਂਵਦਾ,
ਜੋ ਵੀ ਚੱਲ ਕੇ, ਜੋ ਵੀ ਚੱਲ ਕੇ, ਜੋ ਵੀ ਚੱਲ ਕੇ )

ਤੇਰੀ, ਗੁਫ਼ਾ ਉੱਤੇ, ਲਾਲ ਝੰਡੇ ਝੁੱਲਦੇ,,, ਹੋ, ll,
ਸੁੰਦਰ ਜਟਾਂਵਾਂ ਵਾਲਿਆ,,, ਪੌਣਾਹਾਰੀਆ ll
( ਤੇਰੀ ਗੁਫ਼ਾ ਉੱਤੇ, ਲਾਲ ਝੰਡੇ ਝੁੱਲਦੇ, ਤੇਰੀ ਗੁਫ਼ਾ ਉੱਤੇ,
ਤੇਰੀ ਗੁਫ਼ਾ ਉੱਤੇ, ਲਾਲ ਝੰਡੇ ਝੁੱਲਦੇ,
ਸੁੰਦਰ ਜਟਾਂਵਾਂ ਵਾਲਿਆ,
ਜੀ ਪੌਣਾਹਾਰੀਆ, ਜੀ ਪੌਣਾਹਾਰੀਆ, ਜੀ ਪੌਣਾਹਾਰੀਆ )

ਤੇਰੀ, ਮੋਰ, ਸਵਾਰੀ ਬੜੀ ਪਿਆਰੀ,,, ਹੋ, ll,
ਦੁਖੀਆਂ ਦੇ, ਦੁੱਖ ਹਰਦੀ,,, ਪੌਣਾਹਾਰੀਆ ll
( ਤੇਰੀ ਮੋਰ, ਸਵਾਰੀ ਬੜੀ ਪਿਆਰੀ, ਤੇਰੀ, ਮੋਰ,  
ਤੇਰੀ ਮੋਰ, ਸਵਾਰੀ ਬੜੀ ਪਿਆਰੀ,
ਦੁਖੀਆਂ ਦੇ, ਦੁੱਖ ਹਰਦੀ,
ਜੀ ਪੌਣਾਹਾਰੀਆ, ਜੀ ਪੌਣਾਹਾਰੀਆ, ਜੀ ਪੌਣਾਹਾਰੀਆ )

ਜਿੱਥੇ, ਕਿਰਪਾ, ਤੇਰੀ ਬਾਬਾ ਹੋਵੇ,,, ਹੋ, ll,
ਦੁਨੀਆਂ 'ਚ, ਸੁੱਖ ਪਾਂਵਦਾ,,, ਪੌਣਾਹਾਰੀਆ ll
( ਜਿੱਥੇ ਕਿਰਪਾ, ਤੇਰੀ ਬਾਬਾ ਹੋਵੇ, ਜਿੱਥੇ ਕਿਰਪਾ,  
ਜਿੱਥੇ ਕਿਰਪਾ, ਤੇਰੀ ਬਾਬਾ ਹੋਵੇ,
ਦੁਨੀਆਂ 'ਚ, ਸੁੱਖ ਪਾਂਵਦਾ,
ਜੀ ਪੌਣਾਹਾਰੀਆ, ਜੀ ਪੌਣਾਹਾਰੀਆ, ਜੀ ਪੌਣਾਹਾਰੀਆ )

ਕੈਲਾਸ਼, ਨਾਥ ਏਹ ਬੱਚੜਾ ਤੇਰਾ,,, ਹੋ, ll,
ਸਭਨਾਂ ਦੀ, ਸੁੱਖ ਮੰਗਦਾ,,, ਪੌਣਾਹਾਰੀਆ ll
( ਕੈਲਾਸ਼, ਨਾਥ ਏਹ ਬੱਚੜਾ ਤੇਰਾ, ਕੈਲਾਸ਼ ਨਾਥ,
ਸਭਨਾਂ ਦੀ, ਸੁੱਖ ਮੰਗਦਾ,
ਜੀ ਪੌਣਾਹਾਰੀਆ, ਜੀ ਪੌਣਾਹਾਰੀਆ, ਜੀ ਪੌਣਾਹਾਰੀਆ )

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (294 downloads)