उमीदां वाला पल्ला लै के

ਉਮੀਦਾਂ ਵਾਲਾ ਪੱਲਾ
==========
ਜੈ ਜੈ, ਜੈ ਮਾਂ,,, ਸ਼ੇਰਾਂਵਾਲੀ ਮਾਂ,,, xll-ll
ਉਮੀਦਾਂ ਵਾਲਾ,, ਪੱਲਾ ਲੈ ਕੇ, ਆ ਗਏ ਦਰਬਾਰ ਮਾਂ,
ਉਮੀਦਾਂ ਵਾਲਾ,, ਪੱਲਾ ਲੈ ਕੇ, ਆ ਗਏ ਦਰਬਾਰ ਮਾਂ ll
*ਪੱਲਾ ਲੈ ਕੇ, ਆ ਗਏ, ਦਰਬਾਰ ਮਾਂ,,, ਹੋ,,,
*ਪੱਲਾ ਲੈ ਕੇ, ਆ ਗਏ, ਦਰਬਾਰ ਮਾਂ,,,
ਉਮੀਦਾਂ ਵਾਲਾ,, ਪੱਲਾ ਲੈ ਕੇ,,,,,,,,,,,,,,,,,,,,
ਜੈ ਜੈ,,,, ਜੈ ਮਾਂ,,,, , ਸ਼ੇਰਾਂ ਵਾਲੀ ਮਾਂ,,,,

ਸੁਣਿਆਂ ਤੂੰ, ਦੁਖੀਆਂ ਦੇ, ਦੁੱਖੜੇ ਮਿਟਾਉਂਦੀ ਏ,
ਆਸਾਂ, ਕਰੇ ਪੂਰੀਆਂ ਮਾਂ, ਦਰਸ਼ ਦਿਖਾਉਂਦੀ ਏ ll
( ਜੈ ਜੈ,,,, ਜੈ ਮਾਂ,,,, , ਸ਼ੇਰਾਂ ਵਾਲੀ ਮਾਂ,,,, )
*ਜਿੰਦਗੀ ਨੂੰ, ਦੇਵੇਂ ਤੂੰ, ਸੰਵਾਰ,,, ll ਮਾਂ,,,
ਉਮੀਦਾਂ ਵਾਲਾ,, ਪੱਲਾ ਲੈ ਕੇ,,,,,,,,,,,,,,,,,,,,,

ਜੇਹੜਾ ਵੀ, ਸਵਾਲੀ ਦੂਰੋਂ, ਚੱਲ ਦਰ ਆਉਂਦਾ ਏ,
ਤੇਰੇ ਕੋਲੋਂ, ਖ਼ਾਲੀ ਮਈਆ, ਝੋਲੀਆਂ ਭਰਾਉਂਦਾ ਏ ll
( ਜੈ ਜੈ,,,, ਜੈ ਮਾਂ,,,, , ਸ਼ੇਰਾਂ ਵਾਲੀ ਮਾਂ,,,, )
*ਵੰਡਦੀ ਮੁਰਾਦਾਂ, ਬੇ-ਸ਼ੁਮਾਰ,,, ll ਮਾਂ,,,
ਉਮੀਦਾਂ ਵਾਲਾ,, ਪੱਲਾ ਲੈ ਕੇ,,,,,,,,,,,,,,,,,,,,,

ਸ਼ੇਰਾਂ ਵਾਲੀ, ਕਹਿਣ ਤੈਨੂੰ, ਕਹਿਣ ਜੋਤਾਂ ਵਾਲੀ ਮਾਂ,
ਰਾਜੂ ਜੇਹੇ, ਭਗਤਾਂ ਦੀ, ਤੂੰਹੀਓਂ ਰੱਖਵਾਲੀ ਮਾਂ ll
( ਜੈ ਜੈ,,,, ਜੈ ਮਾਂ,,,, , ਸ਼ੇਰਾਂ ਵਾਲੀ ਮਾਂ,,,, )
*ਆਸ਼ੂ ਕੋਟੀ ਨੂੰ, ਦੇ ਦੇ ਪਿਆਰ,,, ll ਮਾਂ,,,
ਉਮੀਦਾਂ ਵਾਲਾ,, ਪੱਲਾ ਲੈ ਕੇ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (284 downloads)