लगियाँ ने रौनका हज़ार

ਲੱਗੀਆਂ ਨੇ ਰੌਣਕਾਂ ਹਜ਼ਾਰ,
"ਦਵਾਰ ਪੌਣਾਹਾਰੀ ਦੇ" ll
ਹੋ ਰਹੀ ਜੈ ਜੈਕਾਰ, "ਦਵਾਰ ਪੌਣਾਹਾਰੀ ਦੇ" l
ਲੱਗੀਆਂ ਨੇ ਰੌਣਕਾਂ ਹਜ਼ਾਰ,,,,,,,,,,,,,,,,,,,,,,

ਦੂਰੋਂ ਦੂਰੋਂ, ਸੰਗਤਾਂ ਆਵਣ,
ਸ਼ਰਧਾ ਦੇ ਨਾਲ, ਰੋਟ ਚੜ੍ਹਾਵਣ ll
ਦੇਂਦਾ ਏ, ਸਭ ਨੂੰ ਪਿਆਰ, ਦਵਾਰ ਪੌਣਾਹਾਰੀ ਦੇ,,,
ਲੱਗੀਆਂ ਨੇ ਰੌਣਕਾਂ ਹਜ਼ਾਰ,,,,,,,,,,,,,,,,,,,,,,F

ਸੱਚੇ ਦਿਲ ਨਾਲ, ਜੋ ਵੀ ਧਿਆਉਂਦਾ,
ਮੰਗੀਆਂ ਮੁਰਾਦਾਂ, ਤੇਰੇ ਕੋਲੋਂ ਪਾਉਂਦਾ ll
ਸਭ ਨੂੰ, ਦੇਂਦਾ ਦੀਦਾਰ, ਦਵਾਰ ਪੌਣਾਹਾਰੀ ਦੇ,,,
ਲੱਗੀਆਂ ਨੇ ਰੌਣਕਾਂ ਹਜ਼ਾਰ,,,,,,,,,,,,,,,,,,,,,,F

ਬਾਬਾ ਜੀ ਦੀ, ਮਹਿਮਾ ਨਿਆਰੀ,
ਜਿਸਨੂੰ ਪੂਜੇ, ਦੁਨੀਆਂ ਸਾਰੀ ll
ਕੈਲਾਸ਼ ਵੀ, ਮੰਗਦਾ ਏ ਪਿਆਰ,
ਦਵਾਰ ਪੌਣਾਹਾਰੀ ਦੇ,,,
ਲੱਗੀਆਂ ਨੇ ਰੌਣਕਾਂ ਹਜ਼ਾਰ,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (75 downloads)