तेरा किसने किया शृंगार जोगिया

ਤੇਰਾ ਕਿਸ ਨੇ ਕੀਆ, ਸ਼ਿੰਗਾਰ ਜੋਗੀਆ ll
^ਤੇਰੇ ਮੁੱਖੜੇ ਤੇ ਨੂਰ, ਬੇ-ਸ਼ੁਮਾਰ ਜੋਗੀਆ,,,
ਤੇਰਾ ਕਿਸ ਨੇ ਕੀਆ, ਸ਼ਿੰਗਾਰ ਜੋਗੀਆ ll

ਇਸ ਗਰੂਨੇ ਸਿੱਧ ਜੋਗੀ ਜੀ, ਚੇਲਾ ਤੈਨੂੰ ਬਣਾਇਆ,
ਸਾਰੀ ਮੰਡਲੀ ਵਿਚੋਂ ਬਾਬਾ, "ਉੱਚਾ ਰੁੱਤਬਾ ਪਾਇਆ" ll
^ਗੁਰੂ ਦਿੱਤਾਤ੍ਰੇ ਨੇ ਦੀਆ, ਤੁਝੇ ਪਿਆਰ ਜੋਗੀਆ,,,
ਤੇਰਾ ਕਿਸ ਨੇ ਕੀਆ,,,,,,,,,,,,,,,,,,,,,

ਗਲ਼ ਵਿੱਚ ਸਿੰਗੀ ਮੌਂਢੇ ਝੋਲੀ, ਹੱਥ ਵਿੱਚ ਚਿਮਟਾ ਸੱਜਦਾ,
ਤੇਜ਼ ਨੂਰਾਨੀ ਮੁੱਖੜਾ ਨੂਰੀ, "ਬੜਾ ਪਿਆਰਾ ਲੱਗਦਾ" ll  
^ਤੁਝੇ ਕਲਯੁੱਗ ਕਾ ਕਹਿਤੇ, ਅਵਤਾਰ ਜੋਗੀਆ,,,
ਤੇਰਾ ਕਿਸ ਨੇ ਕੀਆ,,,,,,,,,,,,,,,,,,,,,

ਸਿਰ ਤੇ ਸੁੰਦਰ ਬਾਂਵਰੀਆਂ ਤੇ, ਅੰਗ ਭਬੂਤ ਰਮਾਈ,
ਵਿੱਚ ਪੈਰਾਂ ਦੇ ਪਊਏ ਸੋਹਣੇ, "ਤੇੜ੍ਹ ਲੰਗੋਟੀ ਲਾਈ" ll
^ਤੁਝੇ ਸ਼ੰਕਰ ਕਾ ਕਹਿਤੇ, ਅਵਤਾਰ ਜੋਗੀਆ,,,
ਤੇਰਾ ਕਿਸ ਨੇ ਕੀਆ,,,,,,,,,,,,,,,,,,,,,

ਦਿਓਟ ਗ਼ੁਫ਼ਾ ਵਿੱਚ ਮਾਰ ਚੌਂਕੜਾ, ਆਸਣ ਤੁਸਾਂ ਨੇ ਲਾਇਆ,
ਨਾਲ ਲੱਖੇ ਦੇ ਸ਼ਿਵਮ ਵਿਰਕ ਨੇ, "ਰੱਜ ਰੱਜ ਦਰਸ਼ਨ ਪਾਇਆ" ll
^ਤੇਰਾ ਜੰਨਤ ਤੋਂ ਵੱਧ ਕੇ, ਦੀਦਾਰ ਜੋਗੀਆ,,,
ਤੇਰਾ ਕਿਸ ਨੇ ਕੀਆ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (336 downloads)