येसु दा नाम

ਯਿਸੂ ਦਾ ਨਾਮ ਮੇਰੀ ਜਾਨ ਦੀ ਰੱਖਿਆ,
ਬਰ੍ਰੇ ਦਾ ਲਹੂ ਮੇਰੇ ਘਰ ਦੀ ਸੁਰੱਖਿਆ,
ਛਿਪ ਕੇ ਆਉਣ ਵਾਲੀ ਬਿਮਾਰੀ ਤੋਂ,
ਡਰਾਂਗੇ ਨਹੀਂ, ਅਸੀਂ ਡਰਾਂਗੇ ਨਹੀਂ ॥

ਰੋਗਾਂ ਦਾ ਭੈ ਨਾਲੇ ਮੌਤ ਦਾ ਡਰ,
ਯਿਸੂ ਦੇ ਨਾਮ ਵਿੱਚ ਹੋਵੇ ਹੁਣ ਦੂਰ,
ਯਿਸੂ ਦਾ ਨਾਮ ਮੇਰੀ ਜਾਨ ਦੀ ਰੱਖਿਆ,
ਬਰ੍ਰੇ ਦਾ ਲਹੂ ਮੇਰੇ ਘਰ ਦੀ ਸੁਰੱਖਿਆ॥

ਬਿਪਤਾ ਕੋਈ ਸਾਡੇ ਤੇ ਨਾ ਆਵੇਗੀ,
ਡੇਰੇ ਦੇ ਨੇੜੇ ਬਲਾ ਨਾ ਆਵੇਗੀ ,
ਯਿਸੂ ਦਾ ਨਾਮ ਮੇਰੀ ਜਾਨ ਦੀ ਰੱਖਿਆ,
ਬਰ੍ਰੇ ਦਾ ਲਹੂ ਮੇਰੇ ਘਰ ਦੀ ਸੁਰੱਖਿਆ॥

ਸੁਰਗ ਦੀ ਸੈਨਾ ਸਾਨੂੰ ਘੇਰ ਰੱਖਿਆ,
ਸੁਰਗੀ ਪਿਤਾ ਨੇ ਸਾਨੂੰ ਸਾਂਭ ਰੱਖਿਆ,
ਯਿਸੂ ਦਾ ਨਾਮ ਮੇਰੀ ਜਾਨ ਦੀ ਰੱਖਿਆ,
ਬਰ੍ਰੇ ਦਾ ਲਹੂ ਮੇਰੇ ਘਰ ਦੀ ਸੁਰੱਖਿਆ॥

ਕਰਦੇ ਰਹੋ ਯਿਸੂ ਨਾਮ ਦੀ ਸਤੂਤੀ,
ਭੁੱਲ ਜਾਓ ਰੋਗਾਂ ਦੇ ਨਾਮ ਸਭੀ,
ਯਿਸੂ ਦਾ ਨਾਮ ਮੇਰੀ ਜਾਨ ਦੀ ਰੱਖਿਆ,
ਬਰ੍ਰੇ ਦਾ ਲਹੂ ਮੇਰੇ ਘਰ ਦੀ ਸੁਰੱਖਿਆ॥
श्रेणी
download bhajan lyrics (121 downloads)