वाह वाह तेरे रंग भोलिया

ਵਾਹ ਵਾਹ ਤੇਰੇ ਰੰਗ ਭੋਲਿਆ/ਸ਼ੰਕਰਾ,
ਵਾਹ ਵਾਹ ਤੇਰੇ ਰੰਗ ll
*ਹੋ ਵਾਹ ਵਾਹ ਤੇਰੇ ਰੰਗ ਭੋਲਿਆ/ਸ਼ੰਕਰਾ,
ਵਾਹ ਵਾਹ ਤੇਰੇ ਰੰਗ ll*
ਵਾਹ ਵਾਹ ਤੇਰੇ ਰੰਗ ਭੋਲਿਆ/ਸ਼ੰਕਰਾ,
ਵਾਹ ਵਾਹ ਤੇਰੇ ਰੰਗ ll

ਮੇਰੇ ਸ਼ੰਕਰ/ਭੋਲੇ, ਦੀ ਨਗਰੀ ਚੋਂ ll*
ਕਿਓਂ ਮੰਗਦਾ ਏ ਭੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਵਾਹ ਵਾਹ ਤੇਰੇ ਰੰਗ ਭੋਲਿਆ,
ਵਾਹ ਵਾਹ ਤੇਰੇ ਰੰਗ l
*ਹੋ ਵਾਹ ਵਾਹ ਤੇਰੇ ਰੰਗ ਸ਼ੰਕਰਾ,
ਵਾਹ ਵਾਹ ਤੇਰੇ ਰੰਗ,,,
ਵਾਹ ਵਾਹ ਤੇਰੇ ਰੰਗ ਭੋਲਿਆ/ਸ਼ੰਕਰਾ,
ਵਾਹ ਵਾਹ ਤੇਰੇ ਰੰਗ ll

ਕਿਸੇ ਨੂੰ ਦੇਵੇਂ ਦੋ ਦੋ ਕਾਰਾਂ ll*
ਕੋਈ ਸਾਇਕਲੋ ਤੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,

ਕਿਸੇ ਨੂੰ ਦੇਵੇਂ ਲੱਡੂ ਪੇੜੇ ll*
ਆਪ ਤੂੰ ਪੀਵੇਂ ਭੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,

ਦੁਨੀਆਂ ਕੋਲੋਂ ਕੁਝ ਨਹੀਂ ਮੰਗਣਾ ll*
ਬਸ ਭੋਲੇ ਕੋਲੋਂ ਮੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,

ਕਿਸੇ ਨੂੰ ਦੇਵੇ ਦੋ ਦੋ ਮਿੱਲ੍ਹਾਂ ll*
ਆਪ ਤੂੰ ਰਹਿੰਦਾ ਏ ਨੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,

ਕਿਸੇ ਨੂੰ ਦੇਵੇਂ ਸੋਨੇ ਦੀ ਲੰਕਾ ll*
ਕੋਈ ਰਹਿਣ ਤੋਂ ਤੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,

ਕਿਸੇ ਨੂੰ ਦੇਵੇਂ ਢੋਲਕ ਛੈਣੇ ll*
ਬੱਸ ਡੰਮਰੂ ਤੇਰੇ ਸੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,

ਕਿਸੇ ਨੂੰ ਦੇਵੇਂ ਮਹਿਲ ਮੁਨਾਰੇ ll*  
ਕੋਈ ਝੋਂਪੜੀਓ ਤੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,

ਕਿਸੇ ਨੂੰ ਦੇਵੇਂ ਦੋ ਦੋ ਪੁੱਤਰ ll*
ਧੀ ਰਿਹਾ ਕੋਈ ਮੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,

ਜੇ ਤੈਨੂੰ ਹੁਣ ਨੱਚਣਾ ਨਹੀਂ ਆਉਂਦਾ ll*
ਨੱਚਣ ਦਾ ਸਿੱਖ ਲੈ ਢੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,  

ਉਸਨੂੰ ਹੁਣ ਡਰ ਕਾਹਦਾ ਭੋਲਿਆ ll*  
ਜਿਸਦੇ ਤੂੰ ਹੈ ਸੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,

ਜੇਹੜੇ ਨਾਮ ਕਦੀ ਨਹੀਂ ਜਪਦੇ ll*
ਓਹੀਓ ਰਹਿੰਦੇ ਤੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,

ਦੁਨੀਆਂ ਨੂੰ ਦੇਵੇਂ ਨਾਮ ਦਾ ਅੰਮ੍ਰਿਤ ll*
ਆਪ ਤੂੰ ਪੀਵੇਂ ਭੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,

ਭਵ ਸਾਗਰ ਤੋਂ ਪਾਰ ਜੇ ਲੰਘਣਾ ll*
ਚੜ੍ਹਾ ਦੇ ਨਾਮ ਦਾ ਰੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,  

ਭਗਤ ਤੇਰੀਆਂ ਭੇਟਾਂ ਗਾਵੇ l
ਸਭ ਸੰਗਤਾਂ ਨੂੰ ਨਾਲ ਨਚਾਵੇ ll*
ਹੋ ਕੇ ਮਸਤ ਮਲੰਗ ਭੋਲਿਆ,
ਵਾਹ ਵਾਹ ਤੇਰੇ ਰੰਗ,,,
ਵਾਹ ਵਾਹ ਤੇਰੇ ਰੰਗ ਭੋਲਿਆ,
ਵਾਹ ਵਾਹ ਤੇਰੇ ਰੰਗ l
*ਹੋ ਵਾਹ ਵਾਹ ਤੇਰੇ ਰੰਗ ਸ਼ੰਕਰਾ,
ਵਾਹ ਵਾਹ ਤੇਰੇ ਰੰਗ,,,
ਵਾਹ ਵਾਹ ਤੇਰੇ ਰੰਗ ਭੋਲਿਆ/ਸ਼ੰਕਰਾ,
ਵਾਹ ਵਾਹ ਤੇਰੇ ਰੰਗ ll

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (335 downloads)