लंगर बाबे नानक दा

ਏਹ ਲੰਗਰ ਬਾਬੇ ਨਾਨਕ ਦਾ,
ਏਹਨੂੰ ਹਰ ਕੋਈ ਛੱਕਣਾ ਚਾਹੁੰਦਾ ਏ ll
*ਏਹ ਬਰਕਤ ਸੱਚੇ ਸਤਿਗੁਰੂ ਦੀ ll,
ਏਹਨੂੰ ਭਾਗਾਂ ਵਾਲਾ ਖਾਂਦਾ,,,
"ਏਹ ਲੰਗਰ ਬਾਬੇ ਨਾਨਕ ਦਾ" l
ਏਹਨੂੰ ਹਰ ਕੋਈ ਛੱਕਣਾ ਚਾਹੁੰਦਾ ਏ ll,
"ਏਹ ਲੰਗਰ ਬਾਬੇ ਨਾਨਕ ਦਾ" l

ਤੁਸੀਂ ਪੰਗਤ ਵਿੱਚ ਬਿਠਾਉਂਦੇ ਓ,
"ਲੰਗਰ ਨੂੰ ਫਿਰ ਵਰਤਾਉਂਦੇ ਓ" l
ਲਾ ਜੈਕਾਰਾ ਸੱਚੇ ਸਤਿਗੁਰੂ ਦਾ,
ਫਿਰ ਖਾਣਾ ਸ਼ੁਰੂ ਕਰਾਉਂਦੇ ਓ ll
*ਖਾਕੇ ਲੰਗਰ ਬਾਬੇ ਦਾ ll,
ਮਨ ਖੁਸ਼ੀਆਂ ਨਾਲ ਭਰ ਜਾਂਦਾ,,,
"ਏਹ ਲੰਗਰ ਬਾਬੇ ਨਾਨਕ ਦਾ" l
ਏਹਨੂੰ ਹਰ ਕੋਈ ਛੱਕਣਾ ਚਾਹੁੰਦਾ ਏ ll,
"ਏਹ ਲੰਗਰ ਬਾਬੇ ਨਾਨਕ ਦਾ" l

ਧੰਨ ਗੁਰੂ ਨਾਨਕ ਸਭ ਦਾ ਮਲਿਕ,
ਧੰਨ ਗੁਰੂ ਨਾਨਕ ਸਭ ਦਾ ਮਲਿਕ ll

ਸਾਢੇ ਪੰਜ ਸੌ ਸਾਲ ਮਨਾ ਲਈਏ,
"ਨਾਨਕ ਦਾ ਨਾਮ ਧਿਆ ਲਈਏ" l
ਭੁੱਲਾਂ ਨੂੰ ਫਿਰ ਬਖਸ਼ਾ ਲਈਏ,
"ਚਰਨਾਂ ਤੇ ਸੀਸ ਝੁਕਾ ਲਈਏ" ll
*ਬਿੰਦੂ ਡੁਮੇਲੀ ਵਾਲਿਆ ਬਾਈ ll,
ਮਨ ਖੁਸ਼ੀਆਂ ਨਾਲ ਭਰ ਜਾਂਦਾ,,,
"ਏਹ ਲੰਗਰ ਬਾਬੇ ਨਾਨਕ ਦਾ" l
ਏਹਨੂੰ ਹਰ ਕੋਈ ਛੱਕਣਾ ਚਾਹੁੰਦਾ ਏ ll,
"ਏਹ ਲੰਗਰ ਬਾਬੇ ਨਾਨਕ ਦਾ" l

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (328 downloads)