मैनू रब्ब दे होये दीदार

मैनु रब्ब दे होये दीदार, विच तलाईआं दे,
वसे पौणाहारी सरकार, विच तलाईआं दे,
मैनु रब्ब दे होये दीदार, विच तलाईआं दे।।

चन्न सूरज ते तारे ओहनु, झुक झुक करन सलामां,
ब्रह्मण्डल ओहदे नाम विच रंगया, होया फिरे दीवाना,
चारे पासे खिड़ी बहार, विच तलाईआं दे,
मैनु रब्ब दे होये दीदार.....

हथ विच चिमटा, बगल च झोली, पैरी सज्जन खड़ावां,
माँ रत्नों दे पाली तो मैं, वारे वारे जावां,
बड़े सब दे करदा पार, विच तलाईआं दे,
मैनु रब्ब दे होये दीदार.....

चक्क कर्मा दे रानेया जोगी नाल प्रीता पा लै,
आपने मन मंदिर दे विच ओहदे नाम दी ज्योत जगा लै,
बैठा ए ग़म खार, विच तलाईआं दे,
मैनु रब्ब दे होये दीदार.....  


ਮੈਨੂੰ ਰੱਬ ਦੇ ਹੋਏ ਦੀਦਾਰ, ਵਿੱਚ ਤਲਾਈਆਂ ਦੇ ll
ਵਸੇ ਪੌਣਾਹਾਰੀ ਸਰਕਾਰ, ਵਿੱਚ ਤਲਾਈਆਂ ਦੇ* l
ਮੈਨੂੰ ਰੱਬ ਦੇ ਹੋਏ ਦੀਦਾਰ, ਵਿੱਚ ਤਲਾਈਆਂ ਦੇ ll

ਚੰਨ ਸੂਰਜ ਤੇ, ਤਾਰੇ ਓਹਨੂੰ, "ਝੁੱਕ ਝੁੱਕ ਕਰਨ ਸਲਾਮਾਂ" l
ਬ੍ਰਹਿਮੰਡਲ ਓਹਦੇ, ਨਾਮ ਵਿੱਚ ਰੰਗਿਆ, "ਹੋਇਆ ਫਿਰੇ ਦੀਵਾਨਾ" ll
ਚਾਰੇ ਪਾਸੇ ਖਿੜ੍ਹੀ ਬਹਾਰ, ਵਿੱਚ ਤਲਾਈਆਂ ਦੇ* l
ਮੈਨੂੰ ਰੱਬ ਦੇ ਹੋਏ ਦੀਦਾਰ,,,,,,,,,,,,,,,,,,,,,,,,,,F

ਹੱਥ ਵਿੱਚ ਚਿਮਟਾ, ਬਗ਼ਲ 'ਚ ਝੋਲੀ, "ਪੈਰੀ ਸੱਜਣ ਖੜ੍ਹਾਵਾਂ l
ਮਾਂ ਰਤਨੋਂ ਦੇ, ਪਾਲੀ ਤੋਂ ਮੈਂ, "ਵਾਰੇ ਵਾਰੇ ਜਾਵਾਂ" ll
ਬੇੜੇ ਸਭ ਦੇ ਕਰਦਾ ਪਾਰ, ਵਿੱਚ ਤਲਾਈਆਂ ਦੇ* l
ਮੈਨੂੰ ਰੱਬ ਦੇ ਹੋਏ ਦੀਦਾਰ,,,,,,,,,,,,,,,,,,,,,,,,,,,F

ਚੱਕ ਕਰਮਾਂ ਦੇ, ਰਾਣਿਆਂ ਜੋਗੀ, "ਨਾਲ ਪ੍ਰੀਤਾਂ ਪਾ ਲੈ" l
ਆਪਣੇ ਮਨ ਮੰਦਿਰ ਦੇ, ਵਿੱਚ ਓਹਦੇ, "ਨਾਮ ਦੀ ਜੋਤ ਜਗਾ ਲੈ ll
ਬੈਠਾ ਏ ਗ਼ਮ ਖ਼ਾਰ, ਵਿੱਚ ਤਲਾਈਆਂ ਦੇ* l
ਮੈਨੂੰ ਰੱਬ ਦੇ ਹੋਏ ਦੀਦਾਰ,,,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (187 downloads)