जिहदा मुरली वाला यार

जिह्दा मुरली वाला यार,ओहदी बल्ले ही बल्ले
ओहदा पानी भरे संसार,ओहदी बल्ले ही बल्ले
जिह्दा मुरली वाला यार.............

अर्जुन वांगु मेरा सब कुज तारियो,
सब कुज सोंप दिता,कृष्ण मुररियो,
ओहदी होंन नही दिंदा हार,ओहदी बल्ले ही बल्ले,
जिह्दा मुरली वाला यार.............

छड के सुधामा भावे,कखा विच रुलियाँ,
सारे पर मानदे सी,हीरिया च तुलियाँ,
हाथ जोड़ खड़े सरकार,ओहदी बल्ले ही बल्ले,
जिह्दा मुरली वाला यार............

मीरा दे नाल रिश्ता,खूब निबाया सी,
जेहर प्याले नु अमृत बनाया सी,
सब बन गए फुला दे हार,ओहदी बल्ले ही बल्ले,
ओहदी बल्ले ही बल्ले,
जिह्दा मुरली वाला यार.............


ਜਿਹਦਾ ਮੁਰਲੀ ਵਾਲਾ ਯਾਰ, ਓਹਦੀ ਬੱਲੇ ਈ ਬੱਲੇ
ਓਹਦਾ ਪਾਣੀ ਭਰੇ ਸੰਸਾਰ, ਓਹਦੀ ਬੱਲੇ ਈ ਬੱਲੇ
ਜਿਹਦਾ ਮੁਰਲੀ ਵਾਲਾ ਯਾਰ,,,,,,,,,,,,,,,,,,,,,,

ਅਰਜੁਨ ਵਾਂਗੂ ਮੇਰਾ, ਸਭ ਕੁਝ ਤਾਰਿਓ
ਸਭ ਕੁਝ ਸੌਂਪ ਦਿੱਤਾ, ਕ੍ਰਿਸ਼ਨ ਮੁਰਾਰਿਓਂ
ਓਹਦੀ ਹੋਣ ਨੀ ਦਿੰਦਾ ਹਾਰ x2,ਓਹਦੀ ਬੱਲੇ ਈ ਬੱਲੇ
ਜਿਹਦਾ ਮੁਰਲੀ ਵਾਲਾ ਯਾਰ,,,,,,,,,,,,,,,,,,,,,,

ਛੱਡ ਕੇ ਸੁਦਾਮਾ ਭਾਂਵੇ, ਕੱਖਾਂ ਵਿਚ ਰੁਲਿਆ
ਸਾਰੇ ਪਰ ਮਾਣਦੇ ਸੀ, ਹੀਰਿਆਂ ਚ ਤੁਲਿਆ
ਹੱਥ ਜੋੜ ਖੜੇ ਸਰਕਾਰ x2,ਓਹਦੀ ਬੱਲੇ ਈ ਬੱਲੇ
ਜਿਹਦਾ ਮੁਰਲੀ ਵਾਲਾ ਯਾਰ,,,,,,,,,,,,,,,,,,,,,,

ਮੀਰਾਂ ਦੇ ਨਾਲ ਰਿਸ਼ਤਾ, ਖੂਭ ਨਿਭਾਇਆ ਸੀ
ਜ਼ਹਿਰ ਪਿਆਲੇ ਨੂੰ, ਅੰਮ੍ਰਿਤ ਬਣਾਇਆ ਸੀ
ਸਭ ਬਣ ਗਏ ਫੁੱਲਾਂ ਦੇ ਹਾਰ x2,ਓਹਦੀ ਬੱਲੇ ਈ ਬੱਲੇ
ਜਿਹਦਾ ਮੁਰਲੀ ਵਾਲਾ ਯਾਰ,,,,,,,,,,,,,,,,,,,,,,
श्रेणी
download bhajan lyrics (1023 downloads)