असां जोगिया दा भेस बना लिया

असां जोगिया दा भेस बना लिया,
मायें प्यार तेरे नाल पा लिया।।
ओ तैनू लबिया ते जग नू गवा लिया।।
मायें प्यार तेरे नाल पा लिया,
असां जोगिया दा भेस बना लिया,
मायें प्यार तेरे नाल पा लिया,
माँ....असां प्यार तेरे नाल पा लिया।

लख्खा तोहमतां दे सीने विच शेक माँ,
कदे वेहली होके साडे वल वेख माँ।।
नी किन्ना दुनिया ने ज़ुलम कमा लिया।।
मायें प्यार तेरे नाल पा लिया,
असां जोगिया दा.......

जिंद दित्ती ए हवाले तेरे कर माँ,
सानु दुनिया दा रता भी ना डर माँ।।
असां मिठ्ठे विच ज़हर बड़ा खा लिया।।
मायें प्यार तेरे नाल पा लिया,
असां जोगिया दा.......

भावे राहवां विच कंडे होन लख्ख माँ,
असां रहना नहीं तेरे कोलो वख माँ।।
नी असां कंडिया नू सीने नाल ला लिया।।
मायें प्यार तेरे नाल पा लिया,
असां जोगिया दा.......ਧੁਨ- ਡਾਚੀ ਵਾਲਿਆ ਮੋੜ ਮੁਹਾਰ ਵੇ

ਅਸਾਂਂ, ਜੋਗੀਆਂ ਦਾ ਭੇਸ ਬਣਾ ਲਿਆ
ਮਾਂਏਂ, ਪਿਆਰ ਤੇਰੇ ਨਾਲ ਪਾ ਲਿਆ ll
ਓ 'ਤੈਨੂੰ, ਲੱਭਿਆ ਤੇ ਜੱਗ ਨੂੰ ਗਵਾ ਲਿਆ ll,
ਮਾਂਏਂ, ਪਿਆਰ ਤੇਰੇ ਨਾਲ ਪਾ ਲਿਆ,,,
ਅਸਾਂਂ, ਜ਼ੋਗੀਆਂ ਦਾ ਭੇਸ ਬਣਾ ਲਿਆ
ਮਾਂਏਂ, ਪਿਆਰ ਤੇਰੇ ਨਾਲ ਪਾ ਲਿਆ
ਮਾਂ,,, ਅਸਾਂ, ਪਿਆਰ ਤੇਰੇ ਨਾਲ ਪਾ ਲਿਆ l

ਲੱਖਾਂ ਤੋਂਹਮਤਾਂ ਦੇ, ਸੀਨੇ ਵਿੱਚ ਛੇਕ ਮਾਂ,
ਕਦੇ, ਵੇਹਲੀ ਹੋ ਕੇ ਸਾਡੇ ਵੱਲ ਵੇਖ ਮਾਂ ll
ਨੀ ਕਿੰਨਾ, ਦੁਨੀਆਂ ਨੇ ਜ਼ੁਲਮ ਕਮਾ ਲਿਆ,,, ll,
ਮਾਂਏਂ, ਪਿਆਰ ਤੇਰੇ ਨਾਲ ਪਾ ਲਿਆ,,,
ਅਸਾਂਂ, ਜ਼ੋਗੀਆਂ ਦਾ ਭੇਸ,,,,,,,,,,,,,,,,,,,,,,

ਜਿੰਦ ਦਿੱਤੀ ਏ, ਹਵਾਲੇ ਤੇਰੇ ਕਰ ਮਾਂ ,
ਸਾਨੂੰ, ਦੁਨੀਆਂ ਦਾ ਰਤਾ ਵੀ ਨਾ ਡਰ ਮਾਂ ll
ਅਸਾਂ, ਮਿੱਠੇ ਵਿੱਚ ਜ਼ਹਿਰ ਬੜਾ ਖਾ ਲਿਆ,,, ll,
ਮਾਂਏਂ, ਪਿਆਰ ਤੇਰੇ ਨਾਲ ਪਾ ਲਿਆ,,,
ਅਸਾਂਂ, ਜ਼ੋਗੀਆਂ ਦਾ ਭੇਸ,,,,,,,,,,,,,,,,,,,,,,  

ਭਾਵੇਂ ਰਾਹਵਾਂ ਵਿੱਚ, ਕੰੱਡੇ ਹੋਣ ਲੱਖ ਮਾਂ,
ਅਸਾਂ, ਰਹਿਣਾ ਨਹੀਂ ਤੇਰੇ ਕੋਲੋਂ ਵੱਖ ਮਾਂ ll
ਨੀ ਅਸਾਂ, ਕੰਡਿਆਂ ਨੂੰ ਸੀਨੇ ਨਾਲ ਲਾ ਲਿਆ,,, ll,
ਮਾਂਏਂ, ਪਿਆਰ ਤੇਰੇ ਨਾਲ ਪਾ ਲਿਆ,,,
ਅਸਾਂਂ, ਜ਼ੋਗੀਆਂ ਦਾ ਭੇਸ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (338 downloads)