अज्ज आन के मईया दे दर नचणा

अज्ज आन के मईया दे दर नचणा,
नी उत्ते लै के लाल चुन्नियाँ।।
लाल चुन्नियाँ, लाल चुन्नियाँ,
लाल चुन्नियाँ नी लाल चुन्नियाँ,
अज्ज आन के मईया दे दर नचणा,
नी उत्ते लै के लाल चुन्नियाँ।।

जी करदा मैं चुन्नी लै के,
अज्ज तारा बन जावां,
नी मैं तारा बन जावां,
माँ दे दर ते संगता दे नाल,
रुक्मन बन के गावां।।
अज्ज सच्ची मुची नी अज्ज सच्ची मुची।।
अज्ज सच्ची मुची मीरा वांगु जचना,
नी उत्ते लै के लाल चुन्नियाँ,
अज्ज आन के मईया.......

अम्बे माँ दी रहमत हो गई,
भगतां जगन रचाया,
अज्ज भगतां जगन रचाया,
युग युग जीवन वीर मेरे,
सोहना भवन बनाया,
माँ दा सोहना भवन बनाया,
एह्दे नाम वाले, एह्दे नाम वाले,
एह्दे नाम वाले, रंग विच रचणा,
नी उत्ते लै के लाल चुन्नियाँ,
अज्ज आन के मईया.......

लिखे संजीव माँ तेरिया भेटां,
वीर सिकंदर गावे,
साडा वीर सिकंदर गावे,
मस्ती दे विच गल पा चुन्नी,
नच नच धरत हिलावे,
अज्ज नच नच धरत हिलावे,
कहे इस दी, ओ कहे दाती दी,
कहे इस दी, रज़ा दे विच वसना,
नी उत्ते लै के लाल चुन्नियाँ,
अज्ज आन के मईया.......


ਅੱਜ 'ਆਣ ਕੇ, ਮਈਆ ਦੇ ਦਰ ਨੱਚਣਾ ll,
ਨੀ ਉੱਤੇ ਲੈ ਕੇ, ਲਾਲ ਚੁੰਨੀਆਂ ll
ਲਾਲ ਚੁੰਨੀਆਂ, ਲਾਲ ਚੁੰਨੀਆਂ,
ਲਾਲ ਚੁੰਨੀਆਂ, ਨੀ ਲਾਲ ਚੁੰਨੀਆਂ,,,
ਅੱਜ ਆਣ ਕੇ, ਮਈਆ ਦੇ ਦਰ ਨੱਚਣਾ,
ਨੀ ਉੱਤੇ ਲੈ ਕੇ, ਲਾਲ ਚੁੰਨੀਆਂ ll

ਜੀ ਕਰਦਾ ਮੈਂ, ਚੁੰਨੀ ਲੈ ਕੇ,
"ਅੱਜ ਤਾਰਾ ਬਣ ਜਾਵਾਂ" l ( ਨੀ ਮੈਂ )
ਮਾਂ ਦੇ ਦਰ ਤੇ, ਸੰਗਤਾਂ ਦੇ ਨਾਲ,
"ਰੁਕਮਣ ਬਣ ਕੇ ਗਾਵਾਂ" ll
ਅੱਜ ਸੱਚੀ ਮੁੱਚੀ, ਨੀ ਅੱਜ ਸੱਚੀ ਮੁੱਚੀ ll,
ਅੱਜ ਸੱਚੀ ਮੁੱਚੀ, ਮੀਰਾਂ ਵਾਂਗੂ ਜੱਚਣਾ,  
ਨੀ ਉੱਤੇ ਲੈ ਕੇ, ਲਾਲ ਚੁੰਨੀਆਂ,,,
ਅੱਜ ਆਣ ਕੇ, ਮਈਆ ਦੇ,,,,,,,,,,,,,,,,

ਅੰਬੇ ਮਾਂ ਦੀ, ਰਹਿਮਤ ਹੋ ਗਈ,
"ਭਗਤਾਂ ਜਗਨ ਰਚਾਇਆ" l ( ਅੱਜ )
ਯੁੱਗ ਯੁੱਗ ਜੀਵਨ, ਵੀਰੇ ਮੇਰੇ,
"ਸੋਹਣਾ ਭਵਨ ਬਣਾਇਆ" ll ( ਮਾਂ ਦਾ )
ਏਹਦੇ ਨਾਮ ਵਾਲੇ, ਏਹਦੇ ਨਾਮ ਵਾਲੇ ll,
ਏਹਦੇ ਨਾਮ ਵਾਲੇ, ਰੰਗ ਵਿੱਚ ਰੱਚਣਾਂ,
ਨੀ ਉੱਤੇ ਲੈ ਕੇ, ਲਾਲ ਚੁੰਨੀਆਂ,,,
ਅੱਜ ਆਣ ਕੇ, ਮਈਆ ਦੇ,,,,,,,,,,,,,,,,

ਲਿਖੇ ਸੰਜੀਵ, ਮਾਂ ਤੇਰੀਆਂ ਭੇਟਾਂ,
"ਵੀਰ ਸਿਕੰਦਰ ਗਾਵੇ" l ( ਸਾਡਾ )
ਮਸਤੀ ਦੇ ਵਿੱਚ, ਗਲ਼ ਪਾ ਚੁੰਨੀ,
"ਨੱਚ ਨੱਚ ਧਰਤ ਹਿਲਾਵੇ" ll ( ਅੱਜ )
ਕਹੇ ਏਸ ਦੀ, ਓ ਕਹੇ ਦਾਤੀ/ਅੰਬੇ ਦੀ ll,
ਕਹੇ ਏਸ ਦੀ, ਰਜ਼ਾ ਦੇ ਵਿੱਚ ਵੱਸਣਾ,,,
ਨੀ ਉੱਤੇ ਲੈ ਕੇ, ਲਾਲ ਚੁੰਨੀਆਂ,,,
ਅੱਜ ਆਣ ਕੇ, ਮਈਆ ਦੇ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (355 downloads)