मेरे बाबा जी

मेरे बाबा जी मेरे सोहने बाबा जी
मिले हारा विचो न मिले माला विचो न
तेरी सिंगी दा नजारा इक पासे
सहनु लगदा प्यारा इक पासे

मेरे बाबा जी मेरे सोहने बाबा जी
मिले पर्सा चो न मिले बटूआ चो ना
तेरी झोली दा नजारा एक पासे
सहनु लगदा प्यारा इक पासे

मेरे बाबा जी मेरे सोहने बाबा जी
मिले कारा विचो न मिले गडिया चो ना
तेरे मोर दा नजारा इक पासे
सहनु लगदा प्यारा इक पासे

मेरे बाबा जी मेरे सोहने बाबा जी
मिले कोठिया चो न मिले मेहला विचो ना
तेरी गुफा दा नजारा इक पासे
सहनु लगदा प्यारा इक पासे

मेरे बाबा जी मेरे सोहने बाबा जी
मिले लड्डूआ चो न मिले बरफी चो न
तेरे रोट दा नजारा इक पासे
सहनु लगदा प्यारा इक पासे


ਮੇਰੇ ਬਾਬਾ ਜੀ, ਮੇਰੇ ਸੋਹਣੇ ਬਾਬਾ ਜੀ,,,
ਮਿਲੇ ਹਾਰਾਂ ਵਿੱਚੋਂ ਨਾ, ਮਿਲੇ ਮਾਲਾ ਵਿੱਚੋਂ ਨਾ,,,
ਤੇਰੀ ਸਿੰਗੀ ਦਾ ਨਜ਼ਾਰਾ, ਇੱਕ ਪਾਸੇ ll
ਸਾਨੂੰ ਲੱਗਦਾ ਪਿਆਰਾ, ਇੱਕ ਪਾਸੇ ll

ਮੇਰੇ ਬਾਬਾ ਜੀ, ਮੇਰੇ ਸੋਹਣੇ ਬਾਬਾ ਜੀ,,,
ਮਿਲੇ ਪਰਸਾਂ 'ਚੋਂ ਨਾ, ਮਿਲੇ ਬਟੂਆਂ 'ਚੋਂ ਨਾ,,,
ਤੇਰੀ ਝੋਲੀ ਦਾ ਨਜ਼ਾਰਾ, ਇੱਕ ਪਾਸੇ ll
ਸਾਨੂੰ ਲੱਗਦਾ ਪਿਆਰਾ, ਇੱਕ ਪਾਸੇ ll

ਮੇਰੇ ਬਾਬਾ ਜੀ, ਮੇਰੇ ਸੋਹਣੇ ਬਾਬਾ ਜੀ,,,
ਮਿਲੇ ਕਾਰਾਂ ਵਿੱਚੋਂ ਨਾ, ਮਿਲੇ ਗੱਡੀਆਂ 'ਚੋਂ ਨਾ,,,
ਤੇਰੇ ਮੋਰ ਦਾ ਨਜ਼ਾਰਾ, ਇੱਕ ਪਾਸੇ ll
ਸਾਨੂੰ ਲੱਗਦਾ ਪਿਆਰਾ, ਇੱਕ ਪਾਸੇ ll

ਮੇਰੇ ਬਾਬਾ ਜੀ, ਮੇਰੇ ਸੋਹਣੇ ਬਾਬਾ ਜੀ,,,
ਮਿਲੇ ਕੋਠੀਆਂ 'ਚੋਂ ਨਾ, ਮਿਲੇ ਮਹਿਲਾਂ ਵਿੱਚੋਂ ਨਾ,,,
ਤੇਰੀ ਗੁਫ਼ਾ ਦਾ ਨਜ਼ਾਰਾ, ਇੱਕ ਪਾਸੇ ll
ਸਾਨੂੰ ਲੱਗਦਾ ਪਿਆਰਾ, ਇੱਕ ਪਾਸੇ ll

ਮੇਰੇ ਬਾਬਾ ਜੀ, ਮੇਰੇ ਸੋਹਣੇ ਬਾਬਾ ਜੀ,,,
ਮਿਲੇ ਲੱਡੂਆਂ 'ਚੋਂ ਨਾ, ਮਿਲੇ ਬਰਫ਼ੀ 'ਚੋਂ ਨਾ,,,
ਤੇਰੇ ਰੋਟ ਦਾ ਨਜ਼ਾਰਾ, ਇੱਕ ਪਾਸੇ ll
ਸਾਨੂੰ ਲੱਗਦਾ ਪਿਆਰਾ, ਇੱਕ ਪਾਸੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (252 downloads)