लंमियाँ कतारां

लंमियाँ कतारां  विच खड़े माता रानिये,
सबना दी खाली झोली भरे माता रानिये,
बेडी डूब दी नु ला दे अज पार शेरावालिये
माये साडी वी ता सुन लै पुकार शेरा वालिये

उचेया पहाड़ा विच घर ज्योत वाली दा
सारिया तो उचा सुचा दर ज्योता वाली दा
सब नु एह वंडदी प्यार शेरा वालिये
माये साडी वी ता सुन लै पुकार शेरा वालिये

जदों माये तेरे नी नाराते दाती आउंदे ने
सारे माता रानी दे भगत अख वाउंदे ने
पूजा करे तेरी सारा संसार शेरा वालिये
माये साडी वी ता सुन लै पुकार शेरा वालिये

कोई धिया पूत मंगे दोलता प्यारिया
आया सी बुलावा आये खीच के त्यारिया
मुलोवाल सुख नु वी तार शेरा वालिये
माये साडी वी ता सुन लै पुकार शेरा वालिये

ਲੰਮੀਆਂ ਕਤਾਰਾਂ ਵਿੱਚ, ਖੜੇ ਮਾਤਾ ਰਾਣੀਏ,
ਸਭਨਾਂ ਦੀ ਖ਼ਾਲੀ ਝੋਲੀ, ਭਰੇ ਮਾਤਾ ਰਾਣੀਏ ll
ਬੇੜੀ ਡੁੱਬਦੀ ਨੂੰ ਲਾ ਦੇ ਅੱਜ, ਪਾਰ ਸ਼ੇਰਾਂ ਵਾਲੀਏ,
ਮਾਂਏਂ ਸਾਡੀ ਵੀ ਤਾਂ ਸੁਣ ll ਲੈ ਪੁਕਾਰ ਸ਼ੇਰਾਂ ਵਾਲੀਏ ll

ਉੱਚਿਆਂ ਪਹਾੜਾਂ ਵਿੱਚ, ਘਰ ਜੋਤਾਂ ਵਾਲੀ ਦਾ,
"ਸਾਰਿਆਂ ਤੋਂ ਉੱਚਾ ਸੁੱਚਾ, ਦਰ ਜੋਤਾਂ ਵਾਲੀ ਦਾ" ll
ਸਭ ਨੂੰ ਏਹ ਵੰਡਦੀ, ਪਿਆਰ ਸ਼ੇਰਾਂ ਵਾਲੀਏ,
ਮਾਂਏਂ ਸਾਡੀ ਵੀ ਤਾਂ ਸੁਣ ll ਲੈ ਪੁਕਾਰ ਸ਼ੇਰਾਂ ਵਾਲੀਏ ll

ਜਦੋਂ ਮਾਂਏਂ ਤੇਰੇ ਨੀ, ਨਾਰਾਤੇ ਦਾਤੀ ਆਉਂਦੇ ਨੇ,
"ਸਾਰੇ ਮਾਤਾ ਰਾਣੀ ਦੇ, ਭਗਤ ਅਖਵਾਉਂਦੇ ਨੇ" ll
ਪੂਜਾ ਕਰੇ ਤੇਰੀ ਸਾਰਾ, ਸੰਸਾਰ ਸ਼ੇਰਾਂ ਵਾਲੀਏ,
ਮਾਂਏਂ ਸਾਡੀ ਵੀ ਤਾਂ ਸੁਣ ll ਲੈ ਪੁਕਾਰ ਸ਼ੇਰਾਂ ਵਾਲੀਏ ll

ਕੋਈ ਧੀਆਂ ਪੁੱਤ ਮੰਗੇ, ਦੋਲਤਾਂ ਪਿਆਰੀਆਂ,
"ਆਇਆ ਸੀ ਬੁਲਾਵਾ, ਆਏ ਖਿੱਚ ਕੇ ਤਿਆਰੀਆਂ" ll
ਮੁਲੋਵਾਲ ਸੁੱਖ ਨੂੰ ਵੀ, ਤਾਰ ਸ਼ੇਰਾਂ ਵਾਲੀਏ,
ਮਾਂਏਂ ਸਾਡੀ ਵੀ ਤਾਂ ਸੁਣ ll ਲੈ ਪੁਕਾਰ ਸ਼ੇਰਾਂ ਵਾਲੀਏ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (383 downloads)