साड्डे नाम दा गहना

साडे नाम दा गेहना पाया जोगी ने
घर साडे विच आ के
साडे रे कर्म कमाया जोगी ने
घर साडे विच आ के
साडे नाम दा गेहना.......

ना एह धोना पैना न एह मैला होना
ऐसा रंग चडाया जोगी ने
घर साडे विच आ के
साडे नाम दा गेहना.......

ना एह झिजना न एह भीजना
साडे रोम रोम विच वसाया जोगी ने
घर साडे विच आ के
साडे नाम दा गेहना......

ना एह धिया लैना ना एह पूत लैना
साडे ही नाम लिखियाँ जोगी ने
घर साडे विच आ के
साडे नाम दा गेहना

न एह टूटना न एह भजना
सोई ऐसा जोड़ लगाया जोगी ने
घर साडे विच आ के
साडे नाम दा गेहना...


ਸਾਡੇ ਨਾਮ ਦਾ ਗਹਿਣਾ, ਪਾਇਆ ਜੋਗੀ ਨੇ,
ਘਰ ਸਾਡੇ ਵਿੱਚ ਆ ਕੇ ll
ਸਾਡੇ ਤੇ ਕਰਮ, ਕਮਾਇਆ ਜੋਗੀ ਨੇ,
ਘਰ ਸਾਡੇ ਵਿੱਚ ਆ ਕੇ ll
ਸਾਡੇ ਨਾਮ ਦਾ ਗਹਿਣਾ,,,,,,,,,,,,,,,,,,,,,,

ਨਾ ਏਹ ਧੋਣਾ ਪੈਣਾ, ਨਾ ਏਹ ਮੈਲਾ ਹੋਣਾ ll
ਐਸਾ ਰੰਗ, ਚੜ੍ਹਾਇਆ ਜੋਗੀ ਨੇ,
ਘਰ ਸਾਡੇ ਵਿੱਚ ਆ ਕੇ,
ਸਾਡੇ ਨਾਮ ਦਾ ਗਹਿਣਾ,,,,,,,,,,,,,,,,,,,,,,

ਨਾ ਏਹ ਛਿੱਜਣਾ, ਨਾ ਏਹ ਭਿੱਜਣਾ ll
ਸਾਡੇ ਰੋਮ ਰੋਮ ਵਿੱਚ, ਵਸਾਇਆ ਜੋਗੀ ਨੇ,
ਘਰ ਸਾਡੇ ਵਿੱਚ ਆ ਕੇ,
ਸਾਡੇ ਨਾਮ ਦਾ ਗਹਿਣਾ,,,,,,,,,,,,,,,,,,,,,,

ਨਾ ਏਹ ਧੀਆਂ ਲੈਣਾ, ਨਾ ਏਹ ਪੁੱਤਾਂ ਲੈਣਾ ll
ਸਾਡੇ ਹੀ ਨਾਮ, ਲਿਖਾਇਆ ਜੋਗੀ ਨੇ,
ਘਰ ਸਾਡੇ ਵਿੱਚ ਆ ਕੇ,
ਸਾਡੇ ਨਾਮ ਦਾ ਗਹਿਣਾ,,,,,,,,,,,,,,,,,,,,,,

ਨਾ ਏਹ ਟੁੱਟਣਾ, ਨਾ ਏਹ ਭੱਜਣਾ ll
ਸੋਈ ਐਸਾ ਜੋੜ, ਲਗਾਇਆ ਜੋਗੀ ਨੇ,
ਘਰ ਸਾਡੇ ਵਿੱਚ ਆ ਕੇ,
ਸਾਡੇ ਨਾਮ ਦਾ ਗਹਿਣਾ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (438 downloads)