बाबा सभ नू तारदा

जिसदे रंग विच रंगिया हां मैं
नाम ओहदे तन मन धन मेरा
ओहो रंग सब नु दिखलावा धन मेरा
बस ओहदी रेहमत गावा
तू क्यों दर दर भटके बंदेया,
तेनु सही रस्ते ते पावा
बालक नाथ दे लड़ लग खुले
तेनु सो दी इक सुनावा

ओये बंदेया एह बाबा सब नु तारदा
पौन्हारी बाबा सब नु तारदा
ओये बंदिया एह बाबा सब नु तारदा
पौन्हारी बाबा सब नु तारदा
ओये बंदिया एह बाबा सब नु तारदा

सचे दिल नाल जिसने भगतो बाबा जी नु ध्याया
दयोत गुफा दे वासी कोलो मुह मंगियाँ फल पाया
तेरे ते बी रेहमत हो जू
तू वी उस दर जाया जाया एह बाबा सब नु तारदा
चिमटे वाला एह बाबा सब नु तारदा
धुनें वाला एह बाबा सब नु तारदा
ओये बंदेया एह बाबा सब नु तारदा

शीश  ते जटा सुनेहरी उसदे गल विच सिंगी पाई
हथ विच चिमटा बगल च झोली अंग भभूत रमाई
नूरी ज्योत नुरानी ताकत
उस जेहा होर लुकाई काई एह बाबा सब नु तारदा
चिमटे वाला एह बाबा सब नु तारदा
धुनें वाला एह बाबा सब नु तारदा
ओये बंदेया एह बाबा सब नु तारदा

उसदी रमज फकीरा वाली विरला ही कोई जाने
पंडिता नु मारिया जिसने उस नु पहचाने
देख सके ता देख लै बंदेया
ओ करके सूरत टिकाने टिकाने बाबा सब नु तारदा
चिमटे वाला एह बाबा सब नु तारदा
धुनें वाला एह बाबा सब नु तारदा
ओये बंदेया एह बाबा सब नु तारदा

सरहाले दे घुले ते जद उसदी रेहमत होई
किता उसनू दूँ सवाया थोड रही न कोई
ओ तहियो सब नु कहंदा फिरदा
उसदे बाज न धोई धोई एह बाबा सब नु तारदा
गाऊआ  वाला एह बाबा सब नु तारदा
धुनें वाला एह बाबा सब नु तारदा
ओये बंदेया एह बाबा सब नु तारदा

ਧੁਨ- ਤੋਤਾ ਐਵੇਂ ਨੀ ਬੋਲਦਾ

( ਜਿਸਦੇ ਰੰਗ ਵਿੱਚ, ਰੰਗਿਆਂ ਹਾਂ ਮੈਂ,
ਓਹੋ ਰੰਗ ਸਭ ਨੂੰ ਦਿਖਲਾਵਾਂ l
*ਨਾਮ ਓਹਦੇ, ਤਨ ਮਨ ਧਨ ਮੇਰਾ,
ਬੱਸ ਉਸਦੀ ਰਹਿਮਤ ਗਾਵਾਂ l
ਤੂੰ ਕਿਓਂ ਦਰ ਦਰ, ਭਟਕੇ ਬੰਦਿਆਂ,
ਤੈਨੂੰ ਸਹੀ ਰਸਤੇ ਤੇ ਪਾਵਾਂ l
*ਬਾਲਕ ਨਾਥ ਦੇ, ਲੜ ਲੱਗ ਖੁੱਲੇ,
ਤੈਨੂੰ ਸੌ ਦੀ ਇੱਕ ਸੁਣਾਵਾਂ ll )  

ਓਏ ਬੰਦਿਆ ਏਹ ਬਾਬਾ, ਸਭ ਨੂੰ ਤਾਰਦਾ l
*ਪੌਣਾਹਾਰੀ ਬਾਬਾ, ਸਭ ਨੂੰ ਤਾਰਦਾ l
ਓਏ ਬੰਦਿਆ ਏਹ ਬਾਬਾ, ਸਭ ਨੂੰ ਤਾਰਦਾ l
*ਪੌਣਾਹਾਰੀ ਬਾਬਾ, ਸਭ ਨੂੰ ਤਾਰਦਾ l
ਓਏ ਬੰਦਿਆ ਏਹ ਬਾਬਾ, ਸਭ ਨੂੰ ਤਾਰਦਾ l

ਸੱਚੇ ਦਿਲ ਨਾਲ, ਜਿਸਨੇ ਭਗਤੋ, ਬਾਬਾ ਜੀ ਨੂੰ ਧਿਆਇਆ l
ਦਿਓਟ ਗੁਫ਼ਾ ਦੇ, ਵਾਸੀ ਕੋਲੋਂ, ਮੂੰਹ ਮੰਗਿਆਂ ਫ਼ਲ ਪਾਇਆ l
*ਤੇਰੇ ਤੇ ਵੀ, ਰਹਿਮਤ ਹੋ ਜੂ ll,
*ਤੂੰ ਵੀ ਉਸ ਦਰ ਜਾਇਆ, ਜਾਇਆ, ਏਹ ਬਾਬਾ ਸਭ ਨੂੰ ਤਾਰਦਾ l
( ਓਏ ਬੰਦਿਆ ਏਹ ਬਾਬਾ, ਸਭ ਨੂੰ ਤਾਰਦਾ )
*ਚਿਮਟੇ ਵਾਲਾ,,, ਏਹ ਬਾਬਾ ਸਭ ਨੂੰ ਤਾਰਦਾ l
*ਧੂਣੇ ਵਾਲਾ,,, ਏਹ ਬਾਬਾ ਸਭ ਨੂੰ ਤਾਰਦਾ l
ਓਏ ਬੰਦਿਆ ਏਹ ਬਾਬਾ, ਸਭ ਨੂੰ ਤਾਰਦਾ l

ਸੀਸ ਤੇ ਜਟਾ, ਸੁਨਹਿਰੀ ਉਸਦੇ, ਗੱਲ ਵਿੱਚ ਸਿੰਗੀ ਪਾਈ l
ਹੱਥ ਵਿੱਚ ਚਿਮਟਾ, ਬਗ਼ਲ 'ਚ ਝੋਲੀ, ਅੰਗ ਭਬੂਤ ਰਮਾਈ l
*ਨੂਰੀ ਜੋਤ, ਨੂਰਾਨੀ ਤਾਕਤ ll,
*ਉਸ ਜੇਹਾ ਹੋਰ ਲੁਕਾਈ, ਕਾਈ, ਏਹ ਬਾਬਾ ਸਭ ਨੂੰ ਤਾਰਦਾ l
( ਓਏ ਬੰਦਿਆ ਏਹ ਬਾਬਾ, ਸਭ ਨੂੰ ਤਾਰਦਾ )
*ਚਿਮਟੇ ਵਾਲਾ,,, ਏਹ ਬਾਬਾ ਸਭ ਨੂੰ ਤਾਰਦਾ l
*ਧੂਣੇ ਵਾਲਾ,,, ਏਹ ਬਾਬਾ ਸਭ ਨੂੰ ਤਾਰਦਾ l
ਓਏ ਬੰਦਿਆ ਏਹ ਬਾਬਾ, ਸਭ ਨੂੰ ਤਾਰਦਾ l


ਉਸਦੀ ਰਮਜ਼, ਫਕੀਰਾਂ ਵਾਲੀ, ਵਿਰਲਾ ਹੀ ਕੋਈ ਜਾਣੇ l
ਪੰਡਿਤਾਂ ਨੂੰ, ਮਾਰਿਆ ਜਿਸਨੇ, ਓਸ ਨੂੰ ਪਹਿਚਾਣੇ l
*ਦੇਖ ਸਕੇ ਤਾਂ, ਦੇਖ ਲੈ ਬੰਦਿਆ ll,
*ਓ ਕਰਕੇ ਸੁਰਤ ਟਿਕਾਣੇ, ਟਿਕਾਣੇ, ਬਾਬਾ ਸਭ ਨੂੰ ਤਾਰਦਾ l
( ਓਏ ਬੰਦਿਆ ਏਹ ਬਾਬਾ, ਸਭ ਨੂੰ ਤਾਰਦਾ )
*ਚਿਮਟੇ ਵਾਲਾ,,, ਏਹ ਬਾਬਾ ਸਭ ਨੂੰ ਤਾਰਦਾ l
*ਧੂਣੇ ਵਾਲਾ,,, ਏਹ ਬਾਬਾ ਸਭ ਨੂੰ ਤਾਰਦਾ l
ਓਏ ਬੰਦਿਆ ਏਹ ਬਾਬਾ, ਸਭ ਨੂੰ ਤਾਰਦਾ l

ਸਰਹਾਲੇ ਦੇ, ਘੁੱਲੇ ਤੇ ਜਦ, ਉਸਦੀ ਰਹਿਮਤ ਹੋਈ l
ਕੀਤਾ ਉਸਨੂੰ, ਦੂਣ ਸਵਾਇਆ, ਥੋੜ ਰਹੀ ਨਾ ਕੋਈ l
*ਓ ਤਾਂਹੀਓਂ ਸਭ ਨੂੰ, ਕਹਿੰਦਾ ਫਿਰਦਾ ll,
*ਉਸਦੇ ਬਾਝ ਨਾ ਢੋਈ, ਢੋਈ, ਏਹ ਬਾਬਾ, ਸਭ ਨੂੰ ਤਾਰਦਾ l
( ਓਏ ਬੰਦਿਆ ਏਹ ਬਾਬਾ, ਸਭ ਨੂੰ ਤਾਰਦਾ )
*ਗਊਆਂ  ਵਾਲਾ,,, ਏਹ ਬਾਬਾ ਸਭ ਨੂੰ ਤਾਰਦਾ l
*ਪਊਆਂ  ਵਾਲਾ,,, ਏਹ ਬਾਬਾ ਸਭ ਨੂੰ ਤਾਰਦਾ l
ਚਿਮਟੇ ਵਾਲਾ ਏਹ ਬਾਬਾ, ਸਭ ਨੂੰ ਤਾਰਦਾ l

ਓਏ ਬੰਦਿਆ ਏਹ ਬਾਬਾ, ਸਭ ਨੂੰ ਤਾਰਦਾ l
ਚਿਮਟੇ ਵਾਲਾ ਏਹ ਬਾਬਾ, ਸਭ ਨੂੰ ਤਾਰਦਾ l
ਧੂਣੇ ਵਾਲਾ ਏਹ ਬਾਬਾ, ਸਭ ਨੂੰ ਤਾਰਦਾ l
ਪੌਣਾਹਾਰੀ ਏਹ ਬਾਬਾ, ਸਭ ਨੂੰ ਤਾਰਦਾ l
ਚਿਮਟੇ ਵਾਲਾ ਏਹ ਬਾਬਾ, ਸਭ ਨੂੰ ਤਾਰਦਾ l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (407 downloads)