दे दे लाल इक्क सानू वी

पौन्हारी जी दे दे लाल इक सहनु वि
दूध धारिया जी दे दे लाल इक साहणु वी
लाल इक सहनु दे दे पूत इक सहनु वी
गुफा वालेया जी दे दे लाल एक सहनु वी
पौन्हारी जी दे दे लाल इक सहनु वि

जे बाबा जी तहानु चिमटिया दी लोड आ
चिमटे लिआवा लख वार बाबा जी
दे दे लाल इक सहनु वी
पौन्हारीआ जी दे दे लाल ........

जे बाबा जी तहानु धुनेया दी लोड आ
धुएं धुखावा लख वार बाबा जी
दे दे लाल इक सहनु वी
पौन्हारीआ जी दे दे लाल ........

जे बाबा जी तुहानू सिंगिया दी लोड आ
सिंगिया ल्यावा लख वार बाबा जी
दे दे लाल इक सहनु वी
पौन्हारीआ जी दे दे लाल ........

जे बाबा जी तहानु झोलिया दी लोड आ
पाऊऐ ल्यावा लख वार बाबा जी
दे दे लाल इक सहनु वी
पौन्हारीआ जी दे दे लाल ........

जे बाबा जी ताह्नु पाऊआ दी लोड आ
पाऊये लिआवा लख वार बाबा जी
दे दे लाल इक सहनु वी
पौन्हारीआ जी दे दे लाल ........

जे बाबा जी ताह्नु झंडेया दी लोड आ
झंडे चडावा लख बार बाबा जी
दे दे लाल इक सहनु वी
पौन्हारीआ जी दे दे लाल ........

जे बाबा जी तहानु रोटी दी लोड आ
सोहनी रोट चडाऊ अते वार बाबा जी
दे दे लाल इक सहनु वी
पौन्हारीआ जी दे दे लाल ........


ਪੌਣਾਹਾਰੀਆ ਜੀ, ਦੇ ਦੇ ਲਾਲ ਇੱਕ ਸਾਨੂੰ ਵੀ l
ਦੁੱਧਾਧਾਰੀਆ ਜੀ, ਦੇ ਦੇ ਲਾਲ ਇੱਕ ਸਾਨੂੰ ਵੀ l
*ਲਾਲ ਇੱਕ ਸਾਨੂੰ ਦੇ ਦੇ, ਪੁੱਤ ਇੱਕ ਸਾਨੂੰ ਵੀ l
ਗੁਫ਼ਾ ਵਾਲਿਆ ਜੀ, ਦੇ ਦੇ ਲਾਲ ਇੱਕ ਸਾਨੂੰ ਵੀ l
ਪੌਣਾਹਾਰੀਆ ਜੀ, ਦੇ ਦੇ ਲਾਲ ਇੱਕ ਸਾਨੂੰ ਵੀ l

ਜੇ ਬਾਬਾ ਜੀ, ਤੁਹਾਨੂੰ ਚਿਮਟਿਆਂ ਦੀ ਲੋੜ ਆ ll
ਚਿਮਟੇ ਲਿਆਵਾਂ, ਲੱਖ ਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,

ਜੇ ਬਾਬਾ ਜੀ, ਤੁਹਾਨੂੰ ਧੂਣਿਆਂ ਦੀ ਲੋੜ ਆ ll
ਧੂੰਏ ਧੁਖਾਵਾਂ, ਲੱਖ ਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,
 
ਜੇ ਬਾਬਾ ਜੀ, ਤੁਹਾਨੂੰ ਸਿੰਗੀਆਂ ਦੀ ਲੋੜ ਆ ll
ਸਿੰਗੀਆਂ ਲਿਆਵਾਂ, ਲੱਖ ਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,

ਜੇ ਬਾਬਾ ਜੀ, ਤੁਹਾਨੂੰ ਝੋਲੀਆਂ ਦੀ ਲੋੜ ਆ ll
ਝੋਲੀਆਂ ਲਿਆਈਏ, ਲੱਖ ਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,

ਜੇ ਬਾਬਾ ਜੀ, ਤੁਹਾਨੂੰ ਪਊਆਂ ਦੀ ਲੋੜ ਆ ll
ਪਊਏ ਲਿਆਵਾਂ, ਲੱਖ ਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,

ਜੇ ਬਾਬਾ ਜੀ, ਤੁਹਾਨੂੰ ਝੰਡਿਆਂ ਦੀ ਲੋੜ ਆ ll
ਝੰਡੇ ਚੜ੍ਹਾਵਾਂ, ਲੱਖ ਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,

ਜੇ ਬਾਬਾ ਜੀ, ਤੁਹਾਨੂੰ ਰੋਟਾਂ ਦੀ ਲੋੜ ਆ ll
ਸੋਹਣੀ ਰੋਟ ਚੜ੍ਹਾਊ, ਐਤਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (241 downloads)