ओह दिसदा दरबार मैया दा ओह दिसदा

ओह दिसदा दरबार मैया दा ओह दिसदा

सावन दी है रुत निराली भगता दे मन भावन वाली
छेती छेती चढ़ जा चडीया देख द्वारा ओह दिसदा
ओह दिसदा दरबार मैया दा ओह दिसदा

उचे परबत तेरा डेरा पार लगा दे मेरा बेडा
मुहो माँ दा बोल जयकारा देख द्वारा ओह दिसदा
ओह दिसदा दरबार मैया दा ओह दिसदा

दुरो चल के संगता आइया भेटा तेरियां नाल लाईया
मन विच माँ दी ज्योत जगा लै देख द्वारा ओह दिसदा
ओह दिसदा दरबार मैया दा ओह दिसदा

तीन लोक तेरी पूजा करदे रात दिने तेरी आरती करदे
तू वी बेशक बोल जयकारा देख द्वारा ओह दिसदा
ओह दिसदा दरबार मैया दा ओह दिसदा


ਓਹ ਦਿੱਸਦਾ ll ਦਰਬਾਰ, ਮਈਆ ਦਾ ਓਹ ਦਿੱਸਦਾ ll

ਸਾਵਣ ਦੀ ਹੈ ਰੁੱਤ ਨਿਰਾਲੀ, "ਭਗਤਾਂ ਦੇ ਮਨ ਭਾਵਨ ਵਾਲੀ" ll
*ਛੇਤੀ ਛੇਤੀ ਚੜ੍ਹ ਜਾ ਚੜ੍ਹਾਈਆਂ, ਦੇਖ ਦਵਾਰਾ ਓਹ ਦਿੱਸਦਾ,,,
ਓਹ ਦਿੱਸਦਾ ll ਦਰਬਾਰ, ਮਈਆ ਦਾ ਓਹ ਦਿੱਸਦਾ ll

ਉੱਚੇ ਪਰਬਤ ਤੇਰਾ ਡੇਰਾ, "ਪਾਰ ਲਗਾ ਦੇ ਮੇਰਾ ਬੇੜਾ" ll
*ਮੂੰਹੋ ਮਾਂ ਦਾ ਬੋਲ ਜੈਕਾਰਾ, ਦੇਖ ਦਵਾਰਾ ਓਹ ਦਿੱਸਦਾ,,,
ਓਹ ਦਿੱਸਦਾ ll ਦਰਬਾਰ, ਮਈਆ ਦਾ ਓਹ ਦਿੱਸਦਾ ll

ਦੂਰੋਂ ਚੱਲ ਕੇ ਸੰਗਤਾਂ ਆਈਆਂ, "ਭੇਟਾਂ ਤੇਰੀਆਂ ਨਾਲ ਲਿਆਈਆਂ" ll
*ਮਨ ਵਿੱਚ ਮਾਂ ਦੀ ਜੋਤ ਜਗਾ ਲੈ, ਦੇਖ ਦਵਾਰਾ ਓਹ ਦਿੱਸਦਾ,,,
ਓਹ ਦਿੱਸਦਾ ll ਦਰਬਾਰ, ਮਈਆ ਦਾ ਓਹ ਦਿੱਸਦਾ ll

ਤੀਨ ਲੋਕ ਤੇਰੀ ਪੂਜਾ ਕਰਦੇ, "ਰਾਤ ਦਿਨੇ ਤੇਰੀ ਆਰਤੀ ਕਰਦੇ" ll
*ਤੂੰ ਵੀ ਬੇਸ਼ੱਕ ਬੋਲ ਜੈਕਾਰਾ, ਦੇਖ ਦਵਾਰਾ ਓਹ ਦਿੱਸਦਾ,,,
ਓਹ ਦਿੱਸਦਾ ll ਦਰਬਾਰ, ਮਈਆ ਦਾ ਓਹ ਦਿੱਸਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (480 downloads)