लड़क लगी आ तेरे नाम दी

लड़क लगी आ तेरे नाम दी
मैया जी मेनू लडक लगी आ

लडक लगी सी ध्यानु भगत नु
ओहने कटिया ते शीश नु मिलाया
मैया जी मेनू लडक लगी आ
लड़क लगी आ........

लडक लगी सी पंजा पांडवा
ओहना सोहना तेरा मंदिर बनाया
मैया जी मेनू लडक लगी आ
लड़क लगी आ...

लडक लगी सी हकीकत राये नु
ओहने हिरदे विच ज्योत नु जगाया
मैया जी मेनू लडक लगी आ
लड़क लगी आ...


लडक लगी सी रानी रुकमनी नु
ओहदी गोद विच बाल तू खेलाया
मैया जी मेनू लडक लगी आ
लड़क लगी आ...

लडक लगी सी राजे अकबर नु
नंगे पैरी चल द्वारे तेरे आया
मैया जी मेनू लडक लगी आ
लड़क लगी आ...

लडक लगी मेनू तेरे दर्शन दी
कहंदा जन गिरधारी तेरा जाया
मैया जी मेनू लडक लगी आ
लड़क लगी आ...

ਲੜਕ ਲੱਗੀ ਆ, ਤੇਰੇ ਨਾਮ ਦੀ,
ਮਈਆ ਜੀ ਮੈਨੂੰ, ਲੜਕ ਲੱਗੀ ਆ xll -ll

ਲੜਕ ਲੱਗੀ ਸੀ, ਧਿਆਨੂੰ ਭਗਤ ਨੂੰ ll
*ਓਹਨੇ ਕੱਟਿਆ ਤੇ, ਸੀਸ ਤੂੰ ਮਿਲਾਇਆ,
ਮਈਆ ਜੀ ਮੈਨੂੰ, ਲੜਕ ਲੱਗੀ ਆ,,,
ਲੜਕ ਲੱਗੀ ਆ,,,,,,,,,,,,,,,,,,,,

ਲੜਕ ਲੱਗੀ ਸੀ, ਪੰਜਾਂ ਪਾਂਡਵਾਂ ll
*ਓਹਨਾਂ ਸੋਹਣਾ ਤੇਰਾ, ਮੰਦਿਰ ਬਣਾਇਆ,
ਮਈਆ ਜੀ ਮੈਨੂੰ, ਲੜਕ ਲੱਗੀ ਆ,,,
ਲੜਕ ਲੱਗੀ ਆ,,,,,,,,,,,,,,,,,,,,

ਲੜਕ ਲੱਗੀ ਸੀ, ਹਕੀਕਤ ਰਾਏ ਨੂੰ ll
*ਓਹਨੇ ਹਿਰਦੇ ਵਿੱਚ, ਜੋਤ ਨੂੰ ਜਗਾਇਆ,
ਮਈਆ ਜੀ ਮੈਨੂੰ, ਲੜਕ ਲੱਗੀ ਆ,,,
ਲੜਕ ਲੱਗੀ ਆ,,,,,,,,,,,,,,,,,,,,

ਲੜਕ ਲੱਗੀ ਸੀ, ਰਾਣੀ ਰੁਕਮਣੀ ਨੂੰ ll
*ਓਹਦੀ ਗੋਦ ਵਿੱਚ, ਬਾਲ਼ ਤੂੰ ਖੇਲਾਇਆ,
ਮਈਆ ਜੀ ਮੈਨੂੰ, ਲੜਕ ਲੱਗੀ ਆ,,,
ਲੜਕ ਲੱਗੀ ਆ,,,,,,,,,,,,,,,,,,,,

ਲੜਕ ਲੱਗੀ ਸੀ, ਰਾਜੇ ਅਕਬਰ ਨੂੰ ll
*ਨੰਗੇ ਪੈਰੀਂ ਚੱਲ, ਦਵਾਰੇ ਤੇਰੇ ਆਇਆ,
ਮਈਆ ਜੀ ਮੈਨੂੰ, ਲੜਕ ਲੱਗੀ ਆ,,,
ਲੜਕ ਲੱਗੀ ਆ,,,,,,,,,,,,,,,,,,,,

ਲੜਕ ਲੱਗੀ ਮੈਨੂੰ, ਤੇਰੇ ਦਰਸ਼ਨ ਦੀ ll
*ਕਹਿੰਦਾ ਜਨ, ਗਿਰਧਾਰੀ ਤੇਰਾ ਜਾਇਆ,
ਮਈਆ ਜੀ ਮੈਨੂੰ, ਲੜਕ ਲੱਗੀ ਆ,,,
ਲੜਕ ਲੱਗੀ ਆ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (449 downloads)