डम डम डम शिव दा डमरू

डम डम डम शिव दा डमरू
जद कैलाश ते वजदा ऐ,
बम बम भोले दा जयकारा
सारे जग विच लगदा ए,
डम डम डम शिव दा डमरू

एह डमरू जद जद वि वजेया,
अम्बरा दे विच बदल गजेया,
जटा च शिव गंग विराजे
मस्तक सोहना चन है सजिया
ॐ नमो नमो शिव शंकर
जद कोई वी जपदा ऐ,
बम बम भोले दा जयकारा
सारे जग विच लगदा ऐ,

ऐ डमरू ऐ बड़ा निराला
सब दे संकट कटन वाला
सचे मन जो शिव नु ध्यावे
खुल जावे किस्मत दा ताला
मेरे शिव भोले दी महिमा
जद कोई वि लुटदा ऐ
बम बम भोले दा जयकारा
सारे जग विच लगदा ऐ,

इस डमरू दे खेल न्यारे
भवसागर तो लखा तारे
शिव भोले ने परदेसी दे
कर दिते ने वारे न्यारे
कैलाश पति दी लीला नु राजीव वि दसदा ऐ,
बम बम भोले दा जयकारा सारे जग विच लगदा ऐ,


ਡੰਮ ਡੰਮ ਡੰਮ, ਸ਼ਿਵ ਦਾ ਡੰਮਰੂ ll,
ਜਦ ਕੈਲਾਸ਼ ਤੇ ਵੱਜਦਾ ਏ,
"ਬੰਮ ਬੰਮ, ਭੋਲੇ ਦਾ ਜੈਕਾਰਾ,
ਸਾਰੇ ਜੱਗ ਵਿੱਚ ਲੱਗਦਾ ਏ" xll -ll
ਡੰਮ ਡੰਮ ਡੰਮ, ਸ਼ਿਵ ਦਾ ਡੰਮਰੂ l

ਐ ਡੰਮਰੂ ਜਦ ਜਦ ਵੀ ਵੱਜਿਆ,
"ਅੰਬਰਾਂ ਦੇ ਵਿੱਚ ਬਦਲ ਗੱਜਿਆ" l
ਜਟਾਂ 'ਚ ਸ਼ਿਵ ਦੀ ਗੰਗ ਵਿਰਾਜੇ,
"ਮਸਤਕ ਸੋਹਣਾ ਚੰਨ ਹੈ ਸੱਜਿਆ" ll
ਓਮ ਨਮੋ ਨਮੋ ਸ਼ਿਵ ਸ਼ੰਕਰ,,, ll,
ਜਦ ਕੋਈ ਵੀ ਜੱਪਦਾ ਏ,
"ਬੰਮ ਬੰਮ, ਭੋਲੇ ਦਾ ਜੈਕਾਰਾ,
ਸਾਰੇ ਜੱਗ ਵਿੱਚ ਲੱਗਦਾ ਏ" xll -ll

ਐ ਡੰਮਰੂ ਏ ਬੜਾ ਨਿਰਾਲਾ,
"ਸਭ ਦੇ ਸੰਕਟ ਕੱਟਣ ਵਾਲਾ" l
ਸੱਚੇ ਮਨ ਜੋ ਸ਼ਿਵ ਨੂੰ ਧਿਆਵੈ,
"ਖੁੱਲ ਜਾਵੇ ਕਿਸਮਤ ਦਾ ਤਾਲਾ" ll
ਮੇਰੇ ਸ਼ਿਵ ਭੋਲੇ ਦੀ ਮਹਿਮਾ,,, ll,
ਜਦ ਕੋਈ ਵੀ ਲੁੱਟਦਾ ਏ,
"ਬੰਮ ਬੰਮ, ਭੋਲੇ ਦਾ ਜੈਕਾਰਾ,
ਸਾਰੇ ਜੱਗ ਵਿੱਚ ਲੱਗਦਾ ਏ" xll -ll


ਇਸ ਡੰਮਰੂ ਦੇ ਖੇਲ ਨਿਆਰੇ,
"ਭਵਸਾਗਰ ਤੋਂ ਲੱਖਾਂ ਤਾਰੇ" l
ਸ਼ਿਵ ਭੋਲੇ ਨੇ ਪਰਦੇਸੀ ਦੇ,
"ਕਰ ਦਿੱਤੇ ਨੇ ਵਾਰੇ ਨਿਆਰੇ" ll
ਕੈਲਾਸ਼ ਪਤੀ ਦੀ ਲੀਲਾ ll,
ਨੂੰ ਰਜੀਵ ਵੀ ਦੱਸਦਾ ਏ,
"ਬੰਮ ਬੰਮ, ਭੋਲੇ ਦਾ ਜੈਕਾਰਾ,
ਸਾਰੇ ਜੱਗ ਵਿੱਚ ਲੱਗਦਾ ਏ" xll -ll
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (90 downloads)