तैनु किथे मैं बिठावां शेरावालिये

तैनु किथे मैं बिठावां ज्योता वालिये की,
घर मेरा निक्का जेहा
तेनु किथे मैं बिठावा शेरावालिये की,
घर मेरा निक्का जेहा
की घर मेरा निका जेहा
तेनु किवे मैं मनावा ज्योता वालिये की
घर मेरा निक्का जेहा
तेनु किथे मैं बिठावा...

दिल करदा तेरा मंदिर बनावा माँ
ओहदे विच सोहनी तेरी मूरत सजावा माँ
नाले चोकी माँ सजावा ज्योता वालिये की
घर मेरा निक्का जेहा
तेनु किथे मैं बिठावा...

दिल करदा माँ तेरा जागरण करावा माँ
घर अपने माँ भगत बुलावा माँ
करा दर्शन तेरा मैया ज्योता वालिये की
घर मेरा निक्का जेहा
तेनु किथे मैं बिठावा...

जे मेरी मैया जी ने घर मेरे औना ऐ,
रज रज माँ दा मैं दर्शन पाऊन ऐ,
मैं ता ज्योत जगावा ज्योता वालिये की
घर मेरा निक्का जेहा
तेनु किथे मैं बिठावा...

दिल वाली पालकी च तेनु माँ बिठावा
रज रज मैया मैं ता दर्शन पावा
मैं ता वारी वारी जावा ज्योत वालिये की
घर मेरा निक्का जेहा
तेनु किथे मैं बिठावा...


ਤੈਨੂੰ ਕਿੱਥੇ ਮੈਂ ਬਿਠਾਵਾਂ, ਜੋਤਾਂ ਵਾਲੀਏ ਕਿ,
ਘਰ ਮੇਰਾ ਨਿੱਕਾ ਜੇਹਾ ।
ਤੈਨੂੰ ਕਿੱਥੇ ਮੈਂ ਬਿਠਾਵਾਂ, ਸ਼ੇਰਾਂਵਾਲੀਏ ਕਿ,
ਘਰ ਮੇਰਾ ਨਿੱਕਾ ਜੇਹਾ ।
ਕਿ ਘਰ ਮੇਰਾ ਨਿੱਕਾ ਜੇਹਾ, x॥
ਤੈਨੂੰ ਕਿਵੇਂ ਮੈਂ ਮਨਾਵਾਂ, ਜੋਤਾਂ ਵਾਲੀਏ ਕਿ,
ਘਰ ਮੇਰਾ ਨਿੱਕਾ ਜੇਹਾ ।
ਤੈਨੂੰ ਕਿੱਥੇ ਮੈਂ ਬਿਠਾਵਾਂ...

ਦਿਲ ਕਰਦਾ ਤੇਰਾ, ਮੰਦਿਰ ਬਣਾਵਾਂ ਮਾਂ ।
ਓਹਦੇ ਵਿੱਚ ਸੋਹਣੀ ਤੇਰੀ, ਮੂਰਤ ਸਜਾਵਾਂ ਮਾਂ ॥
ਨਾਲੇ ਚੌਕੀ ਮੈਂ ਸਜਾਵਾਂ, ਜੋਤਾਂ ਵਾਲੀਏ ਕਿ,
ਘਰ ਮੇਰਾ ਨਿੱਕਾ ਜੇਹਾ...
ਤੈਨੂੰ ਕਿੱਥੇ ਮੈਂ ਬਿਠਾਵਾਂ...

ਦਿਲ ਕਰਦਾ ਮਾਂ ਤੇਰਾ, ਜਾਗਰਣ ਕਰਾਵਾਂ ਮਾਂ ।
ਘਰ ਆਪਣੇ ਮਾਂ, ਭਗਤ ਬੁਲਾਵਾਂ ਮਾਂ ॥
ਕਰਾਂ ਦਰਸ਼ਨ ਤੇਰਾ, ਮਈਆ ਜੋਤਾਂ ਵਾਲੀਏ ਕਿ,
ਘਰ ਮੇਰਾ ਨਿੱਕਾ ਜੇਹਾ...
ਤੈਨੂੰ ਕਿੱਥੇ ਮੈਂ ਬਿਠਾਵਾਂ...

ਜੇ ਮੇਰੀ ਮਈਆ ਜੀ ਨੇ, ਘਰ ਮੇਰੇ ਆਉਣਾ ਏ ।
ਰੱਜ ਰੱਜ ਮਾਂ ਦਾ ਮੈਂ, ਦਰਸ਼ਨ ਪਾਉਣਾ ਏ ॥
ਮੈਂ ਤਾਂ ਜੋਤ ਜਗਾਵਾਂ, ਜੋਤਾਂ ਵਾਲੀਏ ਕਿ,
ਘਰ ਮੇਰਾ ਨਿੱਕਾ ਜੇਹਾ...
ਤੈਨੂੰ ਕਿੱਥੇ ਮੈਂ ਬਿਠਾਵਾਂ...

ਦਿਲ ਵਾਲੀ ਪਾਲਕੀ ਚ, ਤੈਨੂੰ ਮਾਂ ਬਿਠਾਵਾਂ ।
ਰੱਜ ਰੱਜ ਮਈਆ ਮੈਂ ਤਾਂ, ਦਰਸ਼ਨ ਪਾਵਾਂ ॥
ਮੈਂ ਤਾਂ ਵਾਰੀ ਵਾਰੀ ਜਾਵਾਂ, ਜੋਤਾਂ ਵਾਲੀਏ ਕਿ,
ਘਰ ਮੇਰਾ ਨਿੱਕਾ ਜੇਹਾ...
ਤੈਨੂੰ ਕਿੱਥੇ ਮੈਂ ਬਿਠਾਵਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (1044 downloads)