वाहेगुरु सिमरन

वाहेगुरु वाहेगुरु
वाहेगुरु वाहेगुरु वाहेगुरु

तेरा सब सदका वाहेगुरु
तेरी सब रचना वाहेगुरु वाहेगुरु

मिठ बोल्डा जी मिठ बोलडा,
हरी सजणु सुआमी मोरा वाहेगुरु

विनु तुध होर जे मंगना
सीरी दुखा के दुःख
देहि नाम संतोखियाँ,
उतरे मन की भूख वाहेगुरु

बिनु बोलिया सब किछ जान दा,
किस आगे कीजिये अरदास वाहेगुरु

विसरु नाही प्रभु दीन दयाला
तेरी सरणी पूरण किरपाला वाहेगुरु

सरणी परे की राखु दयाला
नानक तुमरे बाल गोपाला वाहेगुरु

सेवक की अरदास प्यारे
जपी जीवा प्रभु चरण तुमारे वाहेगुरु


फिरतु फिरतु प्रभु आया
परिया ताऊ सरनाई
नानक की प्रभु वेंनती  
अपनी भगती लाई वाहेगुरु

चेतना है ताऊ चेत लै
निस दिन मैं प्राणी
छिनु छिनु अउध बिहात है,
फूटे घट जियु पानी वाहेगुरु

सिमरु सिमरी सिमरी सुख पावउ
कलि कलेश तन माहि मिटावओ वाहेगुरु

कवन संजोग मिलु प्रभु अपने
पल पल निमुख सदा हरी जपने
चरण कमल प्रभु के नित ध्यावु
कवन सु मती जीतू प्रीतम पावउ वाहेगुरु

कीता लोडही सो प्रभु होई
तुझ बिन दूजा नाही कोई वाहेगुरु

जो जून सेवे तिसु पूरण काज
दास अपने की राखहु लाज वाहेगुरु

कर किरपा अपनी भगती लाइ
जनु नानक प्रभु सदा धयाई वाहेगुरु

ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ll

ਤੇਰਾ ਸਭ ਸਦਕਾ, ਵਾਹਿਗੁਰੂ,
ਤੇਰੀ ਸਭ ਰਚਨਾ, ਵਾਹਿਗੁਰੂ l ਵਾਹਿਗੁਰੂ ll

ਮਿਠ ਬੋਲੜਾ ਜੀ, ਮਿਠ ਬੋਲੜਾ,
ਹਰਿ ਸਜਣੁ ਸੁਆਮੀ, ਮੋਰਾ l ਵਾਹਿਗੁਰੂ ll

ਵਿਣੁ ਤੁਧੁ ਹੋਰ, ਜੇ ਮੰਗਣਾ,
ਸਿਰਿ ਦੁਖਾਂ ਕੈ, ਦੁਖੁ l
ਦੇਹਿ ਨਾਮ, ਸੰਤੋਖੀਆ,
ਉਤਰੈ ਮਨ ਕੀ, ਭੁਖ l ਵਾਹਿਗੁਰੂ ll

ਵਿਣੁ ਬੋਲਿਆ, ਸਭ ਕਿਛੁ ਜਾਣਦਾ,
ਕਿਸ ਆਗੈ, ਕੀਚੈ ਅਰਦਾਸ l ਵਾਹਿਗੁਰੂ ll


ਵਿਸਰੁ ਨਾਹੀ ਪ੍ਰਭ, ਦੀਨ ਦਇਆਲਾ,
ਤੇਰੀ ਸਰਣਿ, ਪੂਰਨ ਕਿਰਪਾਲਾ l ਵਾਹਿਗੁਰੂ ll

ਸਰਨਿ ਪਰੇ ਕੀ, ਰਾਖੁ ਦਇਆਲਾ,
ਨਾਨਕ ਤੁਮਰੇ, ਬਾਲ ਗੁਪਾਲਾ l ਵਾਹਿਗੁਰੂ ll

ਸੇਵਕ ਕੀ, ਅਰਦਾਸ ਪਿਆਰੇ,
ਜਪਿ ਜੀਵਾਂ ਪ੍ਰਭ, ਚਰਨ ਤੁਮ੍ਹਾਰੇ l ਵਾਹਿਗੁਰੂ ll

ਫਿਰਤੁ ਫਿਰਤੁ ਪ੍ਰਭ, ਆਇਆ,
ਪਰਿਆ ਤਉ, ਸਰਨਾਇ l
ਨਾਨਕ ਕੀ ਪ੍ਰਭ, ਬੇਨਤੀ,
ਅਪਨੀ ਭਗਤੀ, ਲਾਇ l ਵਾਹਿਗੁਰੂ ll


ਚੇਤਨਾ ਹੈ ਤਉ, ਚੇਤ ਲੈ,
ਨਿਸ ਦਿਨ ਮੈ, ਪ੍ਰਾਣੀ l
ਛਿਨੁ ਛਿਨੁ ਅਉਧ, ਬਿਹਾਤ ਹੈ,
ਫੂਟੇ ਘਟ ਜਿਉ, ਪਾਨੀ l ਵਾਹਿਗੁਰੂ ll

ਸਿਮਰਉ ਸਿਮਰਿ, ਸਿਮਰਿ ਸੁਖੁ ਪਾਵਉ,
ਕਲਿ ਕਲੇਸ ਤਨ, ਮਾਹਿ ਮਿਟਾਵਉ l ਵਾਹਿਗੁਰੂ ll

ਕਵਨ ਸੰਯੋਗ, ਮਿਲੁ ਪ੍ਰਭ ਅਪਨੇ,
ਪਲੁ ਪਲੁ ਨਿਮਖੁ, ਸਦਾ ਹਰਿ ਜਪਨੇ l
ਚਰਨ ਕਮਲ ਪ੍ਰਭ, ਕੇ ਨਿਤ ਧਿਆਵਉ,
ਕਵਨ ਸੁ ਮਤਿ ਜਿਤੁ, ਪ੍ਰੀਤਮ ਪਾਵਉ l ਵਾਹਿਗੁਰੂ ll

ਕੀਤਾ ਲੋੜਹਿ, ਸੋ ਪ੍ਰਭ ਹੋਇ,
ਤੁਝ ਬਿਨੁ ਦੂਜਾ, ਨਾਹੀ ਕੋਇ l ਵਾਹਿਗੁਰੂ ll

ਜੋ ਜਨੁ ਸੇਵੇ, ਤਿਸੁ ਪੂਰਨ ਕਾਜ,
ਦਾਸ ਆਪੁਨੇ ਕੀ, ਰਾਖਹੁ ਲਾਜ l ਵਾਹਿਗੁਰੂ ll

ਕਰ ਕਿਰਪਾ, ਅਪਨੀ ਭਗਤੀ ਲਾਇ,
ਜਨੁ ਨਾਨਕ ਪ੍ਰਭ, ਸਦਾ ਧਿਆਇ l ਵਾਹਿਗੁਰੂ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (115 downloads)